News

ਆਹ ਦੇਖੋ ਤੇਜ਼ ਰਫ਼ਤਾਰ ਦਾ ਕਹਿਰ ! ਟਰੱਕ ਹੇਠਾਂ ਆਈ ਕੁੜੀ ਮੌਕੇ ‘ਤੇ ਹੋਈ ਮੌਤ , ਜਾਣੋ ਪੂਰਾ ਮਾਮਲਾ!

ਤਰਨਤਾਰਨ ਜੰਡਿਆਲਾ ਬਾਈਪਾਸ ਚੌਕ ਸਵੇਰੇ ਇਕ ਟਰੱਕ ਹੇਠ ਆਉਣ ਨਾਲ ਲੜਕੀ ਦੀ ਮੌਤ ਹੋਈ ।ਮੌਕੇ ਤੇ ਥਾਣਾ ਸਿਟੀ ਪੁਜ ਕੇ ਲਾਸ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤੀ ਗਈ ਹੈ ।ਘਰ ਪ੍ਰਵਾਰ ਮੈਂਬਰ ਦੇ ਬਿਆਨਾ ਤੇ ਮਾਮਲਾ ਦਰਜ ਕੀਤਾ ਜਾ ਰਹੇ ਹੈ ।
ਅਜ ਸਵੇਰੇ ਗੁਰਮੀਤ ਕੋਰ ਆਪਣੇ ਘਰ ਤੋ ਆਈ.ਟੀ. ਆਈ| ਗਿਲ ਵਿਖੇ ਜਾਦੇ ਸਮੇ ਤਰਨਤਾਰਨ ਸਹਿਰ ਜੰਡਿਆਲਾ ਬਾਈਪਾਸ ਚੌਕ ਪਾਰ ਕਰਦੇ ਸਮੇ ਆਚਨਕ ਤੇਜ ਰਫਤਾਰ ਨਾਲ ਆਉਦੇ ਟਰੱਕ ਹੇਠਾ ਆਉਣ ਕਾਰਨ ਮੌਕੇ ਤੇ ਮੌਤ ਹੋ ਗਾਈ । ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਡਿਊਟੀ ਅਫਸਰ ਗੁਰਮੀਤ ਸਿੰਘ ਮੌਕੇ ਤੇ ਪੁੱਜ ਕੇ ਲਾਸ ਨੁੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਾਏ ਅਤੇ ਟਰੱਕ ਨੁੰ ਆਪਣੇ ਕਬਜੇ ਵਿੱਚ ਲੈ ਕੇ ਥਾਣਾ ਸਿਟੀ ਭੇਜ ਦਿੱਤਾ ਗਾਏ ਹੈ ।ਪਰ ਮੌਕੇ ਤੋ ਟਰੱਕ ਡਰਾਈਵਰ ਫਰਾਰ ਹੋਣ ਵਿਚ ਸਫਲ ਹੋ ਗਾਏ ਹੈ ।ਘਰ ਪ੍ਰਵਾਰ ਮੈਬਰਾਂ ਦੇ ਬਿਆਨਾ ਤੇ ਮਾਮਲਾ ਦਰਜ ਕੀਤਾ ਜਾ ਰਹੇ ਹੈ ।ਦੂਜੇ ਪਾਸੇ ਘਰ ਪ੍ਰਵਾਰ ਮੈਂਬਰ ਦਾ ਰੌ ਰੌ ਕੇ ਬੁਰਾ ਹਾਲ ਹੋ ਗਾਏ ਉਹਨਾ ਨੇ ਟਰੱਕ ਡਰਾਈਵਰ ਖਿਲਾਫ ਸਖਤ ਸਖਤ ਧਰਵਾ ਲਗ ਕੇ ਸਜਾ ਦਿਤੀ ਜਾ ਸਕੇ ।

Comment here

Verified by MonsterInsights