ਧਾਰੀਵਾਲ ਥਾਣੇ ਵਿੱਚ ਰੋਣਕਾਂ ਲੱਗ ਗਈਆਂ ਜਦੋਂ ਐਸ ਐਚ ਓ ਮੈਡਮ ਬਲਜੀਤ ਕੌਰ ਅਤੇ ਥਾਣੇ ਦੇ ਹੋਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਭੰਗੜੇ ਪਾਉਂਦੇ ਦੇਖੇ ਗਏ। ਦਰਅਸਲ ਥਾਣੇ ਵਿੱਚ ਬਹੁਤ ਸਾਰੇ ਮਸੀਹ ਭਾਈਚਾਰੇ ਦੇ ਕਰਮਚਾਰੀ ਤੈਨਾਤ ਹਨ ਇਸ ਲਈ ਪੁਲਿਸ ਥਾਣੇ ਵਿੱਚ ਅੱਜ ਕ੍ਰਿਸਮਿਸ ਮਨਾਈ ਜਾ ਰਹੀ ਸੀ। ਇਸ ਮੌਕੇ ਐਸ.ਐਚ.ਓ ਮੈਡਮ ਬਲਜੀਤ ਕੌਰ ਨੇ ਆਪਣੇ ਸਟਾਫ ਦੇ ਨਾਲ ਕੇਕ ਕੱਟਿਆ ਅਤੇ ਇਲਾਕਾ ਨਿਵਾਸੀਆਂ ਨੂੰ ਵੱਡੇ ਦਿਨ ਦੀ ਵਧਾਈ ਵੀ ਦਿੱਤੀ। ਇਸ ਮੌਕੇ ਪੂਰੇ ਸਟਾਫ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਜਦੋਂ ਥਾਣੇ ਵਿੱਚ ਐਸ ਐਚ ਓ ਤੇ ਪੁਲਿਸ ਮੁਲਾਜ਼ਮਾਂ ਨੇ ਪਾਏ ਭੰਗੜੇ
December 26, 20240
Related Articles
July 28, 20200
ਜੂਆ ਖੇਡਣ ਦੇ ਅਪਰਾਧ ‘ਚ ਤਾਮਿਲ ਅਭਿਨੇਤਾ ਸ਼ਾਮ ਗਿਰਫ਼ਤਾਰ
ਜੂਆ ਖੇਡਣ ਦੇ ਦੋਸ਼ ਵਿਚ ਪੁਲਿਸ ਨੇ ਪ੍ਰਸਿੱਧ ਅਦਾਕਾਰ ਸ਼ਾਮ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ..
ਚੇਨਈ ਦੇ ਨੁੰਮਬੱਕਮ ਖੇਤਰ ਦੇ ਨਜ਼ਦੀਕ ਆਪਣੇ ਅਪਾਰਟਮੈਂਟ ਵਿਚ ਜੂਆ ਖੇਡਣ ਦੇ ਦੋਸ਼ ਵਿਚ ਪੁਲਿਸ ਨੇ ਪ੍ਰਸਿੱਧ ਅਦਾਕਾਰ ਸ਼ਾਮ ਸਮੇਤ 12 ਲੋਕਾਂ
Read More
April 14, 20230
जालंधर में बीजेपी को बड़ा झटका, आप में शामिल हुए वरिष्ठ नेता मोहिंदर भगत
जालंधर में 10 मई को होने वाले उपचुनाव को लेकर पंजाब की सियासत पूरी तरह गर्म हो गई है. राज्य के राजनीतिक दलों के नेताओं द्वारा दलबदल का सिलसिला जारी है. इस बीच जालंधर में बीजेपी को बड़ा झटका लगा है. दर
Read More
July 30, 20220
ਬਾਬਾ ਫਰੀਦ ਯੂਨੀਵਰਸਿਟੀ ਦੇ VC ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਵਿਰੋਧ ਸ਼ੁਰੂ, 2 ਹੋਰ ਅਧਿਕਾਰੀਆਂ ਨੇ ਦਿੱਤਾ ਅਸਤੀਫਾ
ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੰਮ੍ਰਿਤਸਰ ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਤੇ ਗੁਰੂ ਨਾਨਕ ਹ
Read More
Comment here