News

ਐਸ.ਪੀ. ਉਬਰਾਏ ਸਦਕਾ ਸੰਦੀਪ ਸਿੰਘ ਸਦਕਾ ਹੀ ਲਾਸ਼ ਏਅਰਪੋਰਟ ਰਾਹੀ ਦੇਰ ਸ਼ਾਮ ਨੁੰ ਘਰ ਪੁੱਜਣ ਤੇ ਘਰ ਪਰਿਵਾਰ ਮੈਬਰਾਂ ਨੇ ਲਾਸ਼ ਨੁੰ ਵੇਖ ਕੇ ਰੋ ਰੋ ਕੇ ਹੋਇਆ ਬੁਰਾ ਹਾਲ

11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ ਤਰਨ ਤਾਰਨ ਮੁਹੱਲਾ ਜਸਵੰਤ ਸਿੰਘ ਨੌਜਵਾਨ ਦੀ ਮੌਤ ਜਨਰੇਟਰ ਦੇ ਧੂੰਏਂ ਕਾਰਨ ਹੋਈ ਹੈ। ਇੰਡੀਅਨ ਰੈਸਟੋਰੈਂਟ ਦੇ ਕਰਮਚਾਰੀ ਕਮਰੇ ਵਿੱਚ ਸੌਂ ਰਹੇ ਸਨ, ਲਾਈਟ ਨਾ ਹੋਣ ਕਾਰਨ ਜਨਰੇਟਰ ਚਾਲੂ ਸੀ।
ਪਰਿਵਾਰਕ ਮੈਬਰਾਂ ਨੇ ਲਾਸ਼ ਨੂੰ ਭਾਰਤ ਲਿਆਉਣ ਲਈ ਲਗਾਈ ਸਰਕਾਰ ਪਾਸੋਂ ਲਗਾਈ ਜਾਣ ਤੇ ਤੁੰਰਤ ਹੀ ਸਰਬੱਤ ਦਾ ਭਲਾ ਦੇ ਮੁੱਖੀ ਐਸ.ਪੀ. ਉਬਰਾਏ ਨੇ ਤੁੰਰਤ ਹੀ ਜਾਰਜੀਆ ਵਿੱਚ 11ਭਾਰਤੀਆ ਦਾ ਲਾਸਾ ਪੁੰਹਚਾਇਆ ਜਾਣ ਦਾ ਪ੍ਰਬੰਧ ਕੀਤਾ ਗਾਏ ।ਜੋ ਹੋਲੀ ਹੋਲੀ ਵਖ ਵਖ ਜਿਲਿਆ ਵਿਚ ਘਰ ਤਕ ਲਾਸ ਪੁੱਜਣ ਤਕ ਸਾਰੇ ਦਾ ਸਾਰਾ ਖਰਚਾ ਕਰਕੇ ਘਰਾ ਤਕ ਲਾਸਾ ਪੁਜਦੀਆ ਕੀਤੀਆ ਗਾਈਆ ਹਨ । ਜਿਸ ਤਹਿਤ ਅੱਜ ਦੇਰ ਸਾਮ ਨੁੰ ਅੰਮ੍ਰਿਤਸਰ ਏਅਰਪੋਰਟ ਤਕ ਹਵਾਈ ਜਹਾਜ ਰਾਹੀ ਲਾਸ ਪੁਜਦੀਆ ਕੀਤੀਆ ਗਈਆ ਸਨ ।ਬਾਅਦ ਵਿਚ ਐਬੂਲੈਂਸ ਰਾਹੀ ਘਰ ਤਕ ਪੁਜੀਆ ਗਾਈਆ ਹਨ । ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦਾ ਭਰਾਤਾ ਰਾਜਬੀਰ ਸਿੰਘ ਸੰਧੂ ।ਆਮ ਪਾਰਟੀ ਦੇ ਵਾਰਡ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਢਿੱਲੋ/ ਐਸ ਪੀ ਉਬਰਾਏ ਦੀ ਟੀਮ ਸਰਬੱਤ ਦਾ ਭਲਾ ਸਹਿਰੀ ਪ੍ਰਧਾਨ ਦਿਲਬਾਗ ਸਿੰਘ ਜੋਧਾ / ਕੁਲਰਾਜਬੀਰ ਸਿੰਘ ਘਸੀਟਪੁਰ / ਕੁਲਵਿੰਦਰ ਸਿੰਘ ਪਿੰਕਾ ਸਮੇਤ ਹੋਰ ਵੀ ਸਾਮਿਲ ਸਨ।

Comment here

Verified by MonsterInsights