ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਉੱਤੇ ਕੀਤੀ ਗਈ ਟਿਪਣੀ ਤੋਂ ਬਾਅਦ ਹੁਣ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਵਾਜ਼ ਚੁੱਕੀ ਗਈ ਹੈ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਭਦੀ ਸ਼ਬਦਾਵਦੀ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਵਰਤੀ ਗਈ ਹੈ ਉਸ ਨੂੰ ਲੈ ਕੇ ਉਹਨਾਂ ਨੂੰ ਖੁਦ ਹੀ ਅਸਤੀਫਾ ਅੱਧੇ ਦਿਨਾਂ ਚਾਹੀਦਾ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਵਾਰ-ਵਾਰ ਬਾਬਾ ਸਾਹਿਬ ਅੰਬੇਦਕਰ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਰਹੀ ਹੈ ਅਤੇ ਜੇਕਰ ਉਹਨਾਂ ਦੀ ਸਰਕਾਰ ਪੂਰਨ ਬਹੁਮਤ ਨਾਲ ਦੇਸ਼ ਚ ਆਉਂਦੀ ਤਾਂ ਅੱਜ ਸੰਵਿਧਾਨ ਪੂਰੀ ਤਰ੍ਹਾਂ ਨਾਲ ਬਦਲ ਜਾਣਾ ਸੀ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਬਾਨੀਆਂ ਨੂੰ ਅਡਾਨੀਆਂ ਨੂੰ ਲੈ ਕੇ ਜੋ ਰਾਹੁਲ ਗਾਂਧੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਸਹੀ ਹੈ ਕਿਉਂਕਿ ਹਰ ਇੱਕ ਜਗ੍ਹਾ ਤੇ ਅਡਾਨੀਆਂ ਅਬਾਨੀਆਂ ਦੇ ਕੀਤੇ ਹੋਏ ਕੰਮ ਨੂੰ ਸਰਕਾਰਾਂ ਫੇਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਸਿਰਫ ਭਾਰਤ ਸਰਕਾਰ ਨੂੰ ਛੱਡ ਕੇ ਉਥੇ ਉਹਨਾਂ ਵੱਲੋਂ ਪੰਜਾਬ ਵਿੱਚ ਕਾਂਗਰਸ ਦੀ ਸ਼ਾਨਦਾਰ ਨਗਰ ਨਿਗਮ ਦੀ ਜਿੱਤਾਂ ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਨੂੰ ਲੋਕਾਂ ਨੇ ਪਿਆਰ ਕੀਤਾ । ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਉੱਪਰ ਕੀਤੀ ਗਈ ਟਿੱਪਣੀ ਨੂੰ ਲੈ ਕੇ ਹੁਣ ਉਹਨਾਂ ਦਾ ਅਸਤੀਫਾ ਪੰਜਾਬ ਵਿੱਚ ਵੀ ਮੰਗਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਇੱਕ ਪ੍ਰੈਸ ਕਾਨਫਰਸ ਦੇ ਦੌਰਾਨ ਇਹ ਡਿਮਾਂਡ ਕੀਤੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਲੈ ਕੇ ਚੁੱਕੀ ਗਈ ਹੈ ਉਸ ਨੂੰ ਲੈ ਕੇ ਉਹਨਾਂ ਨੂੰ ਨਤਿੱਤਰ ਦੇ ਆਧਾਰ ਤੇ ਆਪਣੇ ਖੁਦ ਹੀ ਅਸਤੀਫਾ ਦੇਤਣਾ ਚਾਹੀਦਾ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਇਲਜ਼ਾਮ ਰਾਹੁਲ ਗਾਂਧੀ ਦੇ ਉੱਤੇ ਲਗਾਉਣ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਉਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰਦੇ ਸਨ ਤੇ ਜੇਕਰ ਭਾਰਤੀ ਜਨਤਾ ਪਾਰਟੀ ਦੀ ਬਹੁਮਤ ਦੀ ਸਰਕਾਰ ਕੇਂਦਰ ਦੇ ਵਿੱਚ ਆ ਜਾਂਦੀ ਤੇ ਸ਼ਾਇਦ ਅੱਜ ਸੰਵਿਧਾਨ ਵੀ ਬਦਲ ਜਾਣਾ ਸੀ ਉਹਨਾਂ ਨੇ ਕਿਹਾ ਕਿ ਅਡਾਨੀਆਂ ਬਾਨੀਆਂ ਨੂੰ ਹਰ ਇੱਕ ਦੇਸ਼ ਨੇ ਫੇਲ ਕਰ ਦਿੱਤਾ ਹੈ ਲੇਕਿਨ ਭਾਰਤ ਦੀ ਸਰਕਾਰ ਉਹਨਾਂ ਨੂੰ ਆਪਣੇ ਸਿਰ ਤੇ ਬਿਠਾ ਕੇ ਰੱਖਣਾ ਚਾਹੁੰਦੀ ਹੈ ਜਿਸ ਦਾ ਖਮਿਆਜਾ ਜਲਦ ਹੀ ਇਸ ਸਰਕਾਰ ਨੂੰ ਭੁਗਤਨਾ ਪਵੇਗਾ। ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੰਸਦ ਦੇ ਬਾਹਰ ਹੋਏ ਛੋਟੀ ਜਿਹੀ ਘਟਨਾ ਤੋਂ ਬਾਅਦ ਜਿੰਨੇ ਵੀ ਮੰਤਰੀ ਅਤੇ ਸੰਤਰੀ ਹਨ ਉਹ ਮੈਂਬਰ ਪਾਰਲੀਮੈਂਟ ਦਾ ਹਾਲ ਜਾਨਣ ਵਾਸਤੇ ਪਹੁੰਚ ਰਹੇ ਹਨ ਅਤੇ ਅਫਸੋਸ ਦੀ ਗੱਲ ਇਹ ਹੈ ਕਿ ਜਗਜੀਤ ਸਿੰਘ ਡਲੇਵਾਲ ਜੋ ਕਿ ਲੰਮੇ ਚਿਰ ਤੋਂ ਸੰਘਰਸ਼ ਕਿਸਾਨੀ ਨੂੰ ਲੈ ਕੇ ਕਰ ਰਹੇ ਹਨ ਉਹਨਾਂ ਦਾ ਧਿਆਨ ਉਸ ਤੋਂ ਸਾਹਮਣੇ ਨਹੀਂ ਆ ਰਿਹਾ ਇਸ ਨਾਲ ਸਾਫ ਸਿੱਧ ਹੁੰਦਾ ਹੈ ਕਿ ਬੀਜੇਪੀ ਦੀ ਦੋਹਰੀ ਨੀਤੀ ਸਾਹਮਣੇ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਹਮੇਸ਼ਾ ਹੀ ਪੜ੍ਹੋ ਅਤੇ ਰਾਜਨੀਤੀ ਕਰਨ ਦਈ ਹਮੇਸ਼ਾ ਗੱਲ ਕਰਦੀ ਹੈ|
ਬੀ.ਜੇ.ਪੀ. ਦਾ ਦੋਹਰਾ ਚਿਹਰਾ ਹੋਇਆ ਬੇਨਕਾਬ ਡੱਲੇਵਾਲ ਨੂੰ ਨਹੀਂ ਮਿਲਣ ਪਹੁੰਚਿਆ ਕੋਈ ਵੀ ਵਫਦ : ਗੁਰਜੀਤ ਔਜਲਾ
December 24, 20240
Related Articles
September 13, 20230
ਜਨਮਦਿਨ ਵਾਲੇ ਦਿਨ ਬਦਲੀ 70 ਸਾਲਾ ਬ੍ਰਿਟਿਸ਼ ਮਹਿਲਾ ਦੀ ਕਿਸਮਤ, 100 ਸਾਲ ਦੀ ਉਮਰ ਤੱਕ ਜਿਉਣ ਦਾ ਕਾਰਨ ਬਣਿਆ ਲਾਟਰੀ
ਇਨਸਾਨ ਸਾਰੀ ਉਮਰ ਪੈਸੇ ਪਿੱਛੇ ਭੱਜਦਾ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਧਾਰ ਸਕੇ ਪਰ ਉਮਰ ਦੇ ਕਿਸੇ ਪੜਾਅ ‘ਤੇ ਆਉਂਦੇ-ਆਉਂਦੇ ਉਸ ਦਾ ਮੋਹ ਭੰਗ ਹੋ ਜਾਂਦਾ ਹੈ ਪਰ ਜੇ ਤੁਸੀਂ ਬੁਢਾਪੇ ਵਿੱਚ ਅਚਾਨਕ ਅਮੀਰ ਬਣ ਜਾਓ ਤਾਂ ਕੀ ਕਰੋਗ
Read More
December 11, 20210
ਘਰ ਵਾਪਸੀ ਦੌਰਾਨ ਸੜਕ ਹਾਦਸੇ ‘ਚ ਮਾਰੇ ਗਏ ਦੋ ਕਿਸਾਨਾਂ ਲਈ ਕੈਪਟਨ ਨੇ ਮੰਗਿਆ ਮੁਆਵਜ਼ਾ
ਕਿਸਾਨ ਅੰਦੋਲਨ ਤੋਂ ਘਰ ਵਾਪਸੀ ਦੌਰਾਨ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਕਿਸਾਨਾਂ ਦੇ ਪਰਿਵਾਰਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਸਾਨਾਂ ਦੀ ਮੌਤ ‘ਤੇ ਦੁੱਖ ਪ੍ਰਗਟ
Read More
February 21, 20240
थोड़ी देर के लिए किसानो ने रोका दिल्ली कूच,सरकार के बुलावे पर लिया फैसला
केंद्र सरकार के प्रस्ताव को मानने से इनकार के बाद किसान आज सुबह 11 बजे दिल्ली कूच करेंगे। इसके लिए शंभू बॉर्डर पर हाईड्रोलिक क्रेन, जेसीबी व बुलेटप्रूफ पोकलेन जैसी भारी मशीनरी लाई गई है। वहीं पंजाब हर
Read More
Comment here