ਮਾਮਲਾ ਗੁਰਦਾਸਪੁਰ ਦੇ ਪਿੰਡ ਭੰਡਵਾਂ ਤੋਂ ਬੀਤੀ 14 ਦਿਸੰਬਰ ਨੂੰ ਸਾਹਮਣੇ ਆਇਆ ਸੀ ਜਿਥੇ ਇਕ ਗਰੀਬਣੀ ਭੈਣ ਦੇ ਘਰ ਦੀ ਛੱਤ ਪਿੰਡ ਦੇ ਹੀ ਦੋ ਲੋਕਾਂ ਵਲੋਂ ਖੋਹ ਲਈ ਗਈ ਉਸਦਾ ਘਰ ਢਹਿਢੇਰੀ ਕਰਕੇ ਮਲਬੇ ਚ ਤਬਦੀਲ ਕਰ ਦਿੱਤਾ ਸੀ ਭੈਣ ਨੇ ਅਤੇ ਉਸਦੇ ਪਰਿਵਾਰ ਦੀ ਵੀਡੀਓ ਤੇਜੀ ਨਾਲ ਵਾਇਰਲ ਹੋਈ ਸੀ ਉਸ ਗਰੀਬਣੀ ਭੈਣ ਦੇ ਹਾੜੇ ਤੇ ਵੈਣ ਸੁਣ ਕੇ ਹਰ ਇਕ ਦਾ ਹਿਰਦਾ ਵਲੂੰਧਰਿਆ ਗਿਆ ਸੀ ਪਰ ਹੁਣ ਸਿੱਖ ਜਥੇਬੰਦੀਆਂ ਅਤੇ ਸਮਾਜਸੇਵੀ ਲੋਕਾਂ ਨੇ ਗਰੀਬ ਦੀ ਬਾਂਹ ਫੜੀ ਅਤੇ ਉਸਦਾ ਘਰ ਉਸੇ ਹੀ ਜਗ੍ਹਾ ਤੇ ਨਵੇਂ ਸਿਰੇ ਤੋਂ ਬਣਾ ਕੇ ਦੇਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਉਹ ਭੈਣ ਤੇ ਉਸਦਾ ਪਤੀ ਕਾਫੀ ਖੁਸ਼ ਨਜਰ ਆਏ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਨਜ਼ਰ ਆਏ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਸਮਾਜ ਸੇਵੀ ਲੋਕਾਂ ਅਤੇ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਸੀ ਆਉ ਤੁਹਾਨੂੰ ਵੀ ਸੁਣਾ ਦਿੰਦੇ ਹਾਂ|
ਗਰੀਬ ਦਾ ਢਾਹ ਦਿੱਤਾ ਸੀ ਘਰ,ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਆਕੇ ਖੜ ਗਏ ਗਰੀਬ ਨਾਲ,ਉਸੇ ਜਗ੍ਹਾ ਤੇ ਘਰ ਬਣਾਕੇ ਦੇਣ ਦੀ ਕੀਤੀ ਸ਼ੁਰੂਆਤ
December 24, 20240
Related Articles
September 22, 20210
ਲੁਧਿਆਣਾ ਦੇ ਨਵ-ਨਿਯੁਕਤ CP ਭੁੱਲਰ ਨੇ ਜਿਲ੍ਹੇ ‘ਚ ਪੁਲਿਸ ਨਾਕਿਆਂ ਦੀ ਕੀਤੀ ਜਾਂਚ, ਚੌਕਸੀ ਵਧਾਉਣ ਦੇ ਦਿੱਤੇ ਨਿਰਦੇਸ਼
ਨਵੇਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬੁੱਧਵਾਰ ਰਾਤ ਨੂੰ ਸ਼ਹਿਰ ਵਿੱਚ ਅਮਨ -ਕਾਨੂੰਨ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖਣ ਲਈ ਇੱਕ ਰਾਤ ਦਾ ਦਬਦਬਾ ਅਭਿਆਨ ਚਲਾਇਆ। ਪੁਲਿਸ ਕਮਿਸ਼ਨਰ ਨੇ ਸਰਾਭਾ ਨਗਰ ਬਾਜ਼ਾਰ, ਫਿਰੋਜ਼ਪੁਰ ਰੋਡ ਸਮੇਤ ਐਮ
Read More
April 6, 20230
पंजाबियों के लिए राहत भरी खबर सीएम मान ने कहा- ‘कोरोना की स्थिति पूरी तरह नियंत्रण में है
देश में कोरोना वायरस के मामले बढ़ते जा रहे हैं। इस बीच मुख्यमंत्री भगवंत मान मान ने पंजाब के लोगों के लिए राहत भरी खबर दी है। उन्होंने कहा कि राज्य में कोरोना की स्थिति पूरी तरह नियंत्रण में है, कोई भ
Read More
May 20, 20210
“No One Left But You”: 5-Month-Old Gazan Pulled From Dead Mother’s Arms
After the strikes, rescue workers pulled the five-month-old from the arms of his dead mother early Saturday, one of his tiny legs fractured in three places.
Inside a Gaza hospital, Mohammad al-Hadi
Read More
Comment here