News

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਸਜ਼ਾ ਪੂਰੀ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਪੁੱਜੇ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਗੁਰੂ ਸਾਹਿਬਾਨ ਨੇ ਜੋ ਉਹਨਾਂ ਨੂੰ ਸੇਵਾ ਦਿੱਤੀ ਸੀ ਉਸ ਨੂੰ ਪੂਰਾ ਕਰ ਲਿਆ ਹੈ | ਉਨ੍ਹਾ ਕਿਹਾ ਕਿ ਤਖਤ ਦੇ ਉੱਪਰ ਸਿੰਘ ਸਾਹਿਬਾਨ ਦੇ ਹੁਕਮ ਦੇ ਮੁਤਾਬਿਕ ਤੇ ਆਪਣੇ ਭੁੱਲਾਂ ਬਖਸ਼ਾਉਣ ਲਈ ਆਇਆ ਹਾਂ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਮੈਂ ਵੀ ਉਹਦੇ ਵਿੱਚ ਕੋਰ ਕਮੇਟੀ ਦਾ ਮੈਂਬਰ ਸੀ ਭਾਵੇਂ ਉਹ ਪੋਲਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਕ ਤਾਂ ਨਹੀਂ ਸੀ ਪਰ ਕਿਉਂਕਿ ਮੈਂ ਹੋਰ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਵੀ ਗੁਰੂ ਮਹਾਰਾਜ ਵੱਲੋਂ ਇਸ ਕੁਤਾਈ ਦੀ ਸਜ਼ਾ ਮਿਲੀ ਤੇ ਮੈਂ ਸਮਝਦਾ ਸਿੰਘ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਾਡੇ ਲਈ ਅਲਾਈ ਹੁਕਮ ਹੈ ਜਿਸ ਬੰਦੇ ਨੇ ਵੀ ਬਤੌਰ ਸਿੱਖ ਪੋਲੀਟੀਕਲ ਸਿੱਖ ਰਹਿਣਾ ਉਹਨੂੰ ਗੁਰੂ ਦੇ ਬਖਸ਼ੇ ਹੋਏ ਤਖਤ ਸਿਰ ਨਿਵਾਣੇ ਹੀ ਪੈਣਾ ਹੈ ਉਹਦੇ ਹੁਕਮ ਨੂੰ ਫੁੱਲ ਚੜਾਉਣੇ ਪੈਣੇ ਇਸ ਲਈ ਸਿੰਘ ਸਾਹਿਬ ਨੇ ਜੋ ਹੁਕਮ ਸੁਣਾਇਆ ਮੈਂ ਉਸ ਨੂੰ ਨਮਸਕਾਰ ਕਰ ਇਸ ਨੂੰ ਅਲਾਈ ਹੁਕਮ ਸਮਝਦੇ ਹਨ ਅੱਜ ਮੈਂ ਆਪਣੇ ਭੁੱਲਾਂ ਬਖਸ਼ਾਉਣ ਲਈ ਆਇਆ ਮੇਰੇ ਤੋਂ ਕੋਈ ਵੀ ਜਾਣਿਆ ਅਣਜਾਣੇ ਵਿੱਚ ਕਦੇ ਵੀ ਕੋਈ ਭੁੱਲ ਹੋ ਗਈ ਹੈ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਚੱਲਿਆ ਸੱਚੇ ਪਾਤਸ਼ਾਹ ਤੂੰ ਮੇਰੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਅੱਗੇ ਜ਼ਿੰਦਗੀ ਰਹਿੰਦੀ ਜਿਹੜੀ ਕੰਮ ਕਰਕੇ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਵਿੱਚ ਮਜਬੂਤ ਹੋਣਾ ਚਾਹੀਦਾ ਅਕਾਲੀ ਦਲ ਦੀ ਮੌਜੂਦਗੀ ਤੋਂ ਬਗੈਰ ਬੜੀ ਸਪਸ਼ਟ ਗੱਲ ਹੈ ਕਿ ਸਿੱਖਾਂ ਦੀ ਕਦੇ ਕੋਈ ਵੀ ਹੋਰ ਪਾਰਟੀ ਇਹਨਾਂ ਦੇ ਦੁੱਖਾਂ ਦੀ ਇਹਨਾਂ ਦੇ ਤਕਲੀਫਾਂ ਦੀ ਇਹਨਾਂ ਦੇ ਲਈ ਕੋਈ ਆਵਾਜ਼ ਨਹੀਂ ਉਠਾਏਗੀ ਨੈਸ਼ਨਲ ਪਾਰਟੀ ਨੂੰ ਕੋਈ ਵੀ ਮੈਂਬਰ ਸ਼ਹਿਰੀ ਆ ਕੋਈ ਮੈਂਬਰ ਇਹਨਾਂ ਦੇ ਕਿਸੇ ਕੌਮ ਦੇ ਦੁਖਾਂ ਸੁਖਾਂ ਦੀ ਆਵਾਜ਼ ਉਠਾ ਸਕੇ ਇਸ ਲਈ ਪੰਜਾਬ ਵਿੱਚ ਮੈਂ ਚਾਹੁੰਦਾ ਕਿ ਅਕਾਲੀ ਦਲ ਮਜਬੂਤ ਹੋਵੇ ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਮਿਸਾਲ ਤੌਰ ਤੇ ਕਿਸਾਨੀ ਦਾ ਮਸਲਾ ਹੈ ਫਿਰ ਹੋਰ ਕਈ ਪੰਜਾਬ ਦ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਇਲਾਕਿਆਂ ਦਾ ਮਸਲਾ ਹੈ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਪੰਜਾਬ ਦੇ ਵਾਟਰ ਵਰਕਸ ਦੇ ਜਿਹੜੇ ਐਕਟਸ ਨੇ ਉਹਨਾਂ ਦਾ ਮਸਲਾ ਹੈ। ਇਹ ਤੇ ਹੁਣ ਅਕਾਲੀ ਦਲ ਤੇ ਨਿਰਭਰ ਅਕਾਲੀ ਦਲ ਇਕੱਠੇ ਹੁੰਦੇ ਆ ਨਹੀਂ ਹੁੰਦੇ ਲੇਕਿਨ ਕੌਮ ਦਾ ਭਲਾ ਇਸੇ ਗੱਲ ਵਿੱਚ ਇਕੱਠੇ ਹੋਨ ਉਨ੍ਹਾ ਕਿਹਾ ਕਿ ਦੇਸ਼ ਦਾ ਪੋਲੀਟੀਸ਼ੀਅਨ ਬਾਹਰ ਜਾਂਦਾ ਸੀ ਤੇ ਉਹਦੀ ਮੰਗ ਪਹਿਲੀ ਹੁੰਦੀ ਸੀ ਜਿਵੇਂ ਕੋਈ ਹੱਥ ਵਿੱਚ ਠੂਠਾ ਲੈ ਕੇ ਜਾਂਦਾ ਨਾ ਮੰਗਣ ਇਸ ਤਰ੍ਹਾਂ ਬਾਹਰਲੇ ਮੁਲਕਾਂ ਵਿੱਚ ਸਾਡੇ ਜਦੋਂ ਲੀਡਰ ਕੋਈ ਜਾਂਦੇ ਸੀ ਉਹਨਾਂ ਦੀ ਪਹਿਲੀ ਮੰਗ ਸੀ ਕਿ ਸਾਡਾ ਦੇਸ਼ ਭੁੱਖਾ ਮਰ ਰਿਹਾ ਕਣਕ ਤੋਂ ਅੰਨ ਤੋਂ ਇਸ ਕਰਕੇ ਸਾਨੂੰ ਤੁਸੀਂ ਅਨਾਜ ਦਿਓ ਔਰ ਅਮਰੀਕਾ ਵਰਗੇ ਮੁਲਕਾਂ ਨੇ ਉਹ ਕੜ ਕੇ ਇਹਨਾਂ ਨੂੰ ਦਿੱਤੀ ਜਿਹੜੀ ਸਮੁੰਦਰ ਵਿੱਚ ਸੁੱਟਦੇ ਹੁੰਦੇ ਸਨ ਇਸ ਲਈ ਪੰਜਾਬ ਦੇ ਕਿਸਾਨ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਦੇ ਕਿਸਾਨ ਨੇ ਇਨੀ ਮਿਹਨਤ ਕੀਤੀ ਇਨੀ ਮਿਹਨਤ ਕੀਤੀ ਕਿ ਉਹਨੇ ਸਿਰਫ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਜੋਗਾ ਇਲਾਜ ਨਹੀਂ ਪੈਦਾ ਕੀਤਾ ਬਲਕਿ ਅੱਜ ਦੇਸ਼ ਨੂੰ ਇਸ ਕਦਰ ਬਣਾ ਤਾ ਕਿ ਦੁਨੀਆਂ ਦੇ ਬਾਹਰਲੇ ਮੁਲਕਾਂ ਨੂੰ ਵੀ ਉਹ ਸਪਲਾਈ ਅੰਨ ਕਰ ਸਕਦੇ ਸੋ ਇਸ ਲਈ ਮੈਂ ਸਮਝਦਾ ਕਿ ਕਿਸਾਨਾਂ ਦੇ ਵੱਲ ਚੇਚੇ ਤੌਰ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਔਰ ਪੰਜਾਬ ਦੀ ਸਾਰੀ ਇਕਾਨਮੀ ਦਾ ਜੋ ਬੇਸ ਹੈ ਉਹ ਕੇਵਲ ਤਾਂ ਕੇਵਲ ਜਿਹੜਾ ਮੈਂ ਕੇਵਲ ਇਕ ਮੈਂ ਸਮਝਦਾ ਕਿ ਇਹ ਪੰਜਾਬ ਦੀ ਕਾਂਗਰਸ ਦਾ ਜਿਹੜਾ ਜਿਹੜਾ ਦੇਸ਼ ਦੇ ਉੱਪਰ ਬਹੁਤ ਭਾਰੀ ਅਸਰ ਜਿਹੜਾ ਪੰਜਾਬ ਦਾ ਉਹ ਐਗਰੀਕਲਚਰ ਤੇ ਜੇ ਐਗਰੀਕਲਚਰ ਪੰਜਾਬ ਚ ਤਬਾਹ ਹੋ ਗਈ ਐਗਰੀਕਲਚਰ ਦਾ ਕਿਸਾਨ ਨੂੰ ਸਹੀ ਮੁੱਲ ਤਾਂ ਮਿਲਿਆ ਮੈਂ ਸਮਝਦਾ ਕਿ ਸਰਕਾਰ ਨੂੰ ਇਹ ਮੰਨ ਲੈਣੀ ਚਾਹੀਦੀ ਉਹਨਾਂ ਦੇ ਮੰਗ ਕੋਈ ਵੱਡੀ ਮੰਗ ਵੀ ਨਹੀਂ ਕਿ ਜਿਹੜਾ ਮਤਲਬ ਮਿਨੀਮਮ ਪ੍ਰਾਈਸ ਆਪਣੇ ਐਮਐਸਪੀ ਨੇ ਉਹਨਾਂ ਦੀ ਰਿਪੋਰਟ ਆਪਣੇ ਸਾਮਣੇ ਨਾਥਨ ਜੀ ਦੀ ਰਿਪੋਰਟ ਮੰਨ ਲੈਣਾ ਚਾਹੀਦਾ ਹ ਮੇਰੀ ਰਾ ਤੇ ਪੰਜਾਬ ਦਾ ਕਿਸਾਨ ਭੁੱਖਾ ਮਰਦ ਸਮਝੋ ਦੇਸ਼ ਦਾ ਮਾੜਾ ਹਾਲ ਹੋਵੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੋਰ ਤੇ ਕੀਤੀ ਟਿੱਪਣੀ ਦੀ ਕੜੇ ਸ਼ਬਦਾਂ ਤੇ ਨਿੰਦਾ ਕਰਦੇ ਹੋਏ ਕਿਹਾ ਔਰਤ ਜਾਤ ਦਾ ਸਦੈਵ ਸਾਰੇ ਸਨਮਾਨ ਕਰਦੇ ਹਨ ਪਰ ਐਸਜੀਪੀਸੀ ਪ੍ਰਧਾਨ ਵੱਲੋਂ ਬੋਲੀ ਗਈ ਸ਼ਬਦਾਵਲੀ ਨਿੰਦਨਯੋਗ ਹੈ। ਮੈਂ ਸਮਝਦਾ ਕਿ ਆਪਣੇ ਪ੍ਰਧਾਨ ਜੀ ਨੂੰ ਉਹਨਾਂ ਨੂੰ ਬੜੇ ਖੁੱਲੇ ਦਿਲ ਨਾਲ ਮਾਫੀ ਮੰਗ ਲੈਣੀ ਚਾਹੀਦੀ ਆ ਭੈਣਜੀ ਕੋਲੋਂ ਮਾਫ ਕਰਾ ਉਹ ਵੀ ਇੱਕ ਸਾਬਕਾ ਪ੍ਰਧਾਨ ਹਨ ਔਰ ਇੱਕ ਇਨਸਾਨ ਹਨ ਹਰ ਇਨਸਾਨ ਚਾਹੇ ਕੋਈ ਔਰਤ ਹ ਚਾਹੇ ਕੋਈ ਮਰਦ ਹੈ ਉਹ ਮਾਨ ਸਤਿਕਾਰ ਇੱਜ਼ਤ ਤੇ ਰੱਖਦਾ ਦੁਨੀਆ ਚ ਇਸ ਲਈ ਧਾਮੀ ਸਾਹਿਬ ਨੂੰ ਇੱਕ ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਬੜਾ ਮਾੜਾ ਕੰਮ ਕੀਤਾ ਮੈ ਸਮਝਦਾ ਕਿ ਉਹਨਾਂ ਭੈਣਜੀ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਓਥੇ ਹੀ ਉਣਾ ਕਿਹਾ ਕਿ ਜਿਹੜੀ ਧਾਮੀ ਦੇ ਇਸਤੀਫੇ ਦੀ ਗੱਲ ਕੀਤੀ ਜਾ ਰਹੀ ਹੈ ਉਹ ਪਾਰਟੀ ਦਾ ਮਸਲਾ ਹੈ। ਇਹ ਉਹੀ ਜਾਣ ਸਕਦੇ ਹਨ ਜਾਂ ਦੱਸ ਸਕਦੇ ਹਨ |

Comment here

Verified by MonsterInsights