ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਮਾਂ ਖੁੱਡੀ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਪ੍ਰਭਜੀਤ ਸਿੰਘ ਨੂੰ ਕੱਲ੍ਹ ਸ਼ਾਮ ਨੂੰ ਪਿੰਡ ਦੇ ਹੀ ਗੋਲਡੀ ਅਤੇ ਵਿਕਰਮਜੀਤ ਸਿੰਘ ਘਰੋਂ ਸਕੂਟਰੀ ਤੇ ਬਿਠਾ ਕੇ ਆਪਣੇ ਨਾਲ਼ ਲੈ ਗਏ ਅਤੇ ਉਨ੍ਹਾਂ ਨੇਂ ਹੀ ਮੇਰੇ ਪੁੱਤਰ ਨੂੰ ਮਾਰਿਆ ਹੈ ਸ਼ੰਕਾ ਹੈ ਕਿ ਜ਼ਿਆਦਾ ਨਸ਼ਾ ਦਿੱਤਾ ਗਿਆ ਹੈ ਜਿਸਦੀ ਅੱਜ ਸਵੇਰੇ ਪਿੰਡ ਦੇ ਬਾਹਰ ਕਮਾਦ ਵਿੱਚੋਂ ਲਾਸ਼ ਮਿਲੀ ਹੈ ਪਰਿਵਾਰ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਕਿ ਜੋ ਲੋਕ ਮ੍ਰਿਤਕ ਪ੍ਰਭਜੀਤ ਸਿੰਘ ਨੂੰ ਘਰੋ ਬੁਲਾ ਕੇ ਲਿਆਏ ਸੀ ਉਨ੍ਹਾਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ ਮੋਕੇ ਤੇ ਪਹੁੰਚੇ ਥਾਣਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਮੁਖੀ ਬਿਕਰਮ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਭਰੋਸਾ ਮਿਲਣ ਤੇ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜਿਆ ਗਿਆ|
ਘਰੋਂ ਬੁਲਾ ਕੇ ਨਾਲ ਲੈ ਕੇ ਗਏ ਦੋਸਤਾਂ ਨੇ ਕਰਤਾ ਕਾਰਾ
December 16, 20240
Related Articles
March 12, 20240
नायब सिंह सैनी ने ली हरियाणा के सीएम पद की शपथ, मनोहर लाल खट्टर के पैर छूकर दिया आशीर्वाद.
लोकसभा चुनाव से पहले हरियाणा की जनता को नया मुख्यमंत्री मिल गया है. बीजेपी प्रदेश अध्यक्ष नायब सिंह सैनी ने शाम को हरियाणा के राजभवन में सीएम पद की शपथ ली है. नायब सैनी को राज्यपाल बंडारू दत्तात्रेय न
Read More
October 24, 20240
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੰਡੀਆਂ ਦਾ ਦੌਰਾ ਲੋਕਾਂ ਦੀ ਸੁਣੀਆਂ ਸਮੱਸਿਆਵਾਂ
ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੇ ਨਾਲ ਰਲ ਕੇ ਬਲਾਕ ਪਟਿਆਲਾ ਦੇ ਆਗੂਆਂ ਵੱਲੋਂ ਪਿੰਡ ਸ਼ੇਰਮਾਜਰਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਮਜ਼ਦੂਰਾਂ ਕਿਸਾਨਾਂ ਤੇ ਹੋਰ ਮੰਡੀ ਵਿਚ ਕੰਮ ਕਰਨ ਵਾਲੇ ਲੋਕਾਂ
Read More
February 9, 20220
ਵਿਆਹ ਦੇ 11 ਸਾਲ ਬਾਅਦ ਮਾਂ ਬਣਨ ਵਾਲੀ ਹੈ ਅਦਾਕਾਰਾ ਦੇਬਿਨਾ ਚੌਧਰੀ, ਪਤੀ ਗੁਰਮੀਤ ਚੌਧਰੀ ਨੇ ਕੁਝ ਇਸ ਅੰਦਾਜ਼ ਨਾਲ ਦਿੱਤੀ ਖੁਸ਼ਖਬਰੀ
ਟੀਵੀ ਅਦਾਕਾਰ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਨੂੰ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਅਤੇ ਪਰਫੈਕਟ ਜੋੜੀ ਵਜੋਂ ਦੇਖਿਆ ਜਾਂਦਾ ਹੈ। ਦੋਵੇਂ ਅਕਸਰ ਇੱਕ ਦੂਜੇ ਨਾਲ ਖੂਬ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹਾਲਾਂਕਿ ਹੁਣ ਦੋਹਾਂ ਨੇ ਆਪਣੇ ਪ
Read More
Comment here