Site icon SMZ NEWS

ਰਾਮ ਪ੍ਰਕਾਸ਼ ਪ੍ਰਭਾਕਰ ਦੀ ਬਰਸੀ ਮੌਕੇ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠੀ ਪਹੁੰਚੇ ਸ਼ਰਧਾਂਜਲੀ ਦੇਣ

ਕਾਦੀਆਂ ਵਿੱਚ ਰਾਮ ਪ੍ਰਕਾਸ਼ ਪ੍ਰਭਾਕਰ ਦੀ ਬਰਸੀ ਮੌਕੇ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠੀ ਰਾਮ ਪ੍ਰਕਾਸ਼ ਪ੍ਰਭਾਕਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਇਸ ਮੌਕੇ ਸੈਂਕੜੇ ਲੋਕਾਂ ਨੂੰ ਪ੍ਰਭਾਵਿਤ ਨੂੰ ਸ਼ਰਧਾਂਜਲੀ ਦਿੱਤੀ ਕੇਂਦਰੀ ਰੱਖਿਆ ਰਾਜ ਮੰਤਰੀ ਸੇਠੀ ਨੇ ਕਿਹਾ ਕਿ ਅੱਜ ਮੈਂ ਜਿਸ ਮੌਕੇ ਤੇ ਆਇਆ ਇਸ ਮੌਕੇ ਨੂੰ ਆਪਣੇ ਆਪ ਨੂੰ ਬੜਾ ਵਡਭਾਗਾ ਸਮਝਦਾ ਕਿ ਮੈਂ ਇਥੇ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਮੈਂ ਕਈ ਹਜ਼ਾਰ ਕਿਲੋਮੀਟਰ ਦੂਰ ਰਾਂਚੀ ਤੋਂ ਸਾਂਸਦ ਪੰਜਾਬ ਸਤਿਕਾਰਯੋਗ ਧਰਤੀ ਹੈ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਸੁਣੀ ਦਾ ਹੈ ਤੇ ਖੁਦ ਬਾ ਖੁਦ ਸਿਰ ਚੁੱਕ ਜਾਂਦਾ ਹੈ 1947 ਵਿੱਚ ਜਦੋਂ ਭਾਰਤ ਆਪਣੀ ਸੌਵੀ ਆਜ਼ਾਦੀ ਦੀ ਵਰੇਗੰਡ ਬਣਾਏਗਾ ਤੇ ਪੂਰੀ ਦੁਨੀਆਂ ਦੇ ਵਿੱਚ ਇਸਦਾ ਮਾਮ ਬੜੇ ਆਦਰ ਸਤਿਕਾਰ ਨਾਲ ਲਿਆ ਜਾਵੇਗਾ ਇਸ ਮੌਕੇ ਕੇਂਦਰੀ ਮੰਤਰੀ ਤੋਂ ਇਲਾਵਾ ਹੋਰ ਵੀ ਕਈ ਭਾਜਪਾ ਦੇ ਨਾਮਵਰ ਲੀਡਰ ਪ੍ਰਭਾਕਰ ਨੂ ਪ੍ਰਭਾਕਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ|

Exit mobile version