ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 24 ਵਿੱਚ ਹੋਣ ਜਾ ਰਹੀ ਜਿਮਨੀ ਚੋਣ ਨਗਰ ਨਿਗਮ ਬਟਾਲਾ ਵਿੱਚ ਉਤਾਰਿਆ ਦਿਹਾੜੀਦਾਰ ਵਿਅਕਤੀ ਜੋ ਕਿ 300 ਤੋਂ 350 ਰੁਪਏ ਦਿਹਾੜੀ ਲਾਕੇ ਕਰਦਾ ਹੈ ਆਪਣੇ ਘਰ ਦਾ ਗੁਜਾਰਾ ਘਰ ਦੇ ਹਾਲਾਤ ਦੇਖ ਅੰਦਾਜਾ ਲਾ ਸਕਦੇ ਹੋ ਪਾਰਟੀ ਨੇ ਕਿੰਝ ਕੀਤਾ ਆਮ ਵਿਅਕਤੀ ਤੇ ਭਰੋਸਾ ਇਸ ਉਮੀਦਵਾਰ ਤੋਂ ਪਾਰਟੀ ਨੂੰ ਕਿੰਨੀਆਂ ਕੁ ਹਨ ਉਮੀਦਾਂ |
ਸੁਣੋ ਉਮੀਦਵਾਰ ਸਤਨਾਮ ਸਿੰਘ ਅਤੇ ਵਿਧਾਇਕ ਅਮਨਸ਼ੇਰ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ ਦੀ ਜ਼ੁਬਾਨੀ

Related tags :
Comment here