ਵੱਖ ਵੱਖ ਪਾਰਟੀਆਂ ਦੇ ਚਾਰ ਉਮੀਦਵਾਰਾਂ ਨੇ ਅੱਜ ਬਟਾਲਾ ਨਗਰ ਨਿਗਮ ਦੀ ਵਾਰਡ ਨੰਬਰ 24 ਦੇ ਜਿਮਨੀ ਚੋਣਾਂ ਲਈ ਕੀਤੇ ਕਾਗਜ਼ ਨਾਮਜ਼ਦ ਸਾਰੇ ਹੀ ਉਮੀਦਵਾਰ ਆਮ ਘਰਾਂ ਦੇ ਨਗਰ ਨਿਗਮ ਦੀ ਜਿਮਨੀ ਚੋਣ ਲੜਨ ਜਾ ਰਹੇ ਹਨ ਇਹਨਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹ੍ਹਨਾਂ ਦੇ ਭਰਾ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਹੋਣ ਜਾ ਰਹੀ ਹੈ ਵੇਖਣਾ ਹੋਵੇਗਾ ਕਿੰਨਾ ਕੁ ਲੋਕ ਹੁਣ ਫਤਵਾ ਦਿੰਦੇ ਹਨ ਜਿੱਤੇ ਹੋਏ ਕੌਂਸਲਰ ਦੇ ਭਰਾ ਨੂੰ ਜਾਂ ਫਿਰ ਵਿਧਾਇਕਾਂ ਦੀਆਂ ਹੋਈਆਂ ਜਿਮਨੀ ਚੋਣਾਂ ਵਾਂਗ ਆਪ ਪਾਰਟੀ ਨੂੰ ਮਿਲਦਾ ਹੈ ਇਸ ਚੋਣਾਂ ਵਿੱਚ ਫਤਵਾ |
ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 24 ਦੀ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਚਾਰਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਕੀਤੇ ਅੱਜ ਅਖਰੀਲੇ ਦਿਨ ਆਪਣੇ ਕਾਗਜ਼ ਨਾਮਜ਼ਦ
December 13, 20240
Related Articles
February 15, 20230
कनाडा के राम मंदिर पर लिखे भारत और पीएम मोदी के खिलाफ नारे, दूतावास ने जताई आपत्ति
एक बार फिर कनाडा के एक हिंदू मंदिर पर भारत और प्रधानमंत्री नरेंद्र मोदी के खिलाफ नारे लिखे गए हैं. इस बार निशाना यहां मिसिसॉगा में राम मंदिर है। भारतीय दूतावास ने इसकी कड़ी निंदा की है। टोरंटो स्थित भ
Read More
August 2, 20240
ਕਾਨੂੰਨ ਵਿਵਸਥਾ ਤੇ ਕਾਂਗਰਸ ਪਾਰਟੀ ਦੇ ਵੱਲੋਂ ਚੁੱਕੇ ਗਏ ਸਵਾਲ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਨ ਦੀ ਦਿੱਤੀ ਚੇਤਾਵਨੀ |
ਕਾਂਗਰਸ ਪਾਰਟੀ ਵੱਲੋਂ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦੇ ਹੋਏ ਲਗਾਇਆ ਗਿਆ ਧਰਨਾ , ਉਥੇ ਹੀ ਕਾਂਗਰਸ ਪਾਰਟੀ ਬੁਲਾਰੇ ਜਸਕਰਨ ਸਿੰਘ ਕਾਹਲੋਂ ਦੀ ਅਗਵਾਈ 'ਚ ਹੋਏ ਧਰਨੇ 'ਚ ਜਿੱਥੇ ਕਾਂਗਰਸ ਪਾਰਟੀ ਦੇ ਯੂਥ ਆਗੂ ਸ਼ਾਮਿਲ ਹੋਏ ਉਥੇ ਹੀ ਬਟਾਲਾ ਦੇ ਸਨਅਤਕ
Read More
December 2, 20240
ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਗਾਈ ਅੱਗ
ਜਲੰਧਰ ਮਹਾਨਗਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਹਰ ਰੋਜ਼ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਗੁੱਜਾਪੀਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਦੋ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਵਾਰਦਾ
Read More
Comment here