ਵੱਖ ਵੱਖ ਪਾਰਟੀਆਂ ਦੇ ਚਾਰ ਉਮੀਦਵਾਰਾਂ ਨੇ ਅੱਜ ਬਟਾਲਾ ਨਗਰ ਨਿਗਮ ਦੀ ਵਾਰਡ ਨੰਬਰ 24 ਦੇ ਜਿਮਨੀ ਚੋਣਾਂ ਲਈ ਕੀਤੇ ਕਾਗਜ਼ ਨਾਮਜ਼ਦ ਸਾਰੇ ਹੀ ਉਮੀਦਵਾਰ ਆਮ ਘਰਾਂ ਦੇ ਨਗਰ ਨਿਗਮ ਦੀ ਜਿਮਨੀ ਚੋਣ ਲੜਨ ਜਾ ਰਹੇ ਹਨ ਇਹਨਾਂ ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹ੍ਹਨਾਂ ਦੇ ਭਰਾ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਹੋਣ ਜਾ ਰਹੀ ਹੈ ਵੇਖਣਾ ਹੋਵੇਗਾ ਕਿੰਨਾ ਕੁ ਲੋਕ ਹੁਣ ਫਤਵਾ ਦਿੰਦੇ ਹਨ ਜਿੱਤੇ ਹੋਏ ਕੌਂਸਲਰ ਦੇ ਭਰਾ ਨੂੰ ਜਾਂ ਫਿਰ ਵਿਧਾਇਕਾਂ ਦੀਆਂ ਹੋਈਆਂ ਜਿਮਨੀ ਚੋਣਾਂ ਵਾਂਗ ਆਪ ਪਾਰਟੀ ਨੂੰ ਮਿਲਦਾ ਹੈ ਇਸ ਚੋਣਾਂ ਵਿੱਚ ਫਤਵਾ |
ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 24 ਦੀ ਹੋਣ ਜਾ ਰਹੀ ਜਿਮਨੀ ਚੋਣ ਵਿੱਚ ਚਾਰਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਕੀਤੇ ਅੱਜ ਅਖਰੀਲੇ ਦਿਨ ਆਪਣੇ ਕਾਗਜ਼ ਨਾਮਜ਼ਦ

Related tags :
Comment here