ਅੱਜ ਭਾਜਪਾ ਨੇਤਾ ਤਰਨ ਚੁਗ ਜਿਹਦੇ ਦਫਤਰ ਵਿੱਚ ਆਯੁਸ਼ਮਾਨ ਕਾਰਡ ਬਣਾਉਂਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚਲਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਉਠਾਇਆ ਗਿਆ ਇਸ ਮੌਕੇ ਭਾਜਪਾ ਨੇਤਾ ਤਰੁਣ ਚੁੱਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਤੇ ਲਗਾਤਾਰ ਹਰ ਮੰਗਲਵਾਰ ਤੇ ਇਤਵਾਰ ਵੰਡੇ ਜਾ ਰਹੇ ਨੇ ਅਤੇ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਹਫ਼ਾ ਹੈ ਉਨ੍ਹਾ ਕਿਹਾ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ ਪਜ ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦਿਆਂਗੇ ਅਤੇ ਸ਼ਹਿਰ ਦੇ ਪ੍ਰੋਮੀਨੈਂਟ ਹੋਸਪਿਟਲ ਵਿੱਚ ਜਾਕੇ ਇਲਾਜ ਕਰਾ ਸਕਦਾ ਤੇ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਲਾਨਾ ਮੋਦੀ ਸਾਹਿਬ ਦੇ ਰਹੇ ਨੇ ਬਹੁਤ ਵੱਡੀ ਰਾਹਤ ਹੈ ਅੱਜ ਸਕੀਮ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਉਹਦਾ ਕਾਰਡ ਮਿਲੇਗਾ ਤੇ ਮੋਦੀ ਜੀ ਦਾ ਤੋਹਫਾ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ ਘਰ ਪਹੁੰਚਾਣੀ ਹੈ |
ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦਾ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਿਆ ਫਾਇਦਾ
December 9, 20240

Related Articles
May 29, 20210
1,000-Year-Old “Stolen” Artefacts To Return To Thailand From US
Thai Fine Arts Department Director General Prateep Pengtako said the two lintels are about 1,000 years old and show the influence of the ancient Khmer Kingdom, which had its capital in modern-day C
Read More
August 27, 20210
ਸਾਬਕਾ ਆਲਰਾਊਂਡਰ ਦਿਲ ਦੇ ਆਪਰੇਸ਼ਨ ਤੋਂ ਬਾਅਦ ਹੋਇਆ ਅਧਰੰਗ ਦਾ ਸ਼ਿਕਾਰ, ਪੈਰ ਹੋਏ Paralyzed
ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਦੇ ਸੰਬੰਧ ਵਿੱਚ ਕ੍ਰਿਕਟ ਪ੍ਰਸ਼ੰਸਕਾਂ ਲਈ ਫਿਰ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਅਜੇ ਵੀ ਕ੍ਰਿਸ ਕੇਰਨਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
nz former allrounder chris cairns
ਕ੍ਰਿ
Read More
January 4, 20250
ਟੋਹਾਣਾ ਮਹਾਂਪੰਚਾਇਤ ਤੇ ਜਾ ਰਹੀ ਕਿਸਾਨਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ,ਧੁੰਦ ਕਾਰਨ ਡਰਾਈਵਰ ਨਾਲ ਟਕਰਾਈ ਬੱਸ
ਹਰਿਆਣਾ ਦੇ ਪਿੰਡ ਟੋਹਾਣਾ ਵਿਖੇ ਅੱਜ ਦੀ ਹੋਣ ਜਾ ਰਹੀ ਮਹਾਂ ਪੰਚਾਇਤ ਦਾ ਹਿੱਸਾ ਬਣਨ ਜਾ ਰਹੇ ਪੰਜਾਬ ਦੇ ਵੱਖ ਵੱਖ ਜਿਲਿਆ ਵਿਚ ਕਿਸਾਨਾਂ ਦੇ ਕਾਫਲੇ ਨੂੰ ਜਿਲਾ ਬਰਨਾਲ਼ਾ ਦੇ ਦੋ ਵੱਖ ਵੱਖ ਜਗਾਵਾ ਤੇ ਧੁੰਦ ਦੇ ਕੇਹਰ ਨੇ ਅੱਗੇ ਨਹੀਂ ਜਾਣ ਦਿੱਤਾ। ਇਨ
Read More
Comment here