ਅੱਜ ਭਾਜਪਾ ਨੇਤਾ ਤਰਨ ਚੁਗ ਜਿਹਦੇ ਦਫਤਰ ਵਿੱਚ ਆਯੁਸ਼ਮਾਨ ਕਾਰਡ ਬਣਾਉਂਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚਲਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਉਠਾਇਆ ਗਿਆ ਇਸ ਮੌਕੇ ਭਾਜਪਾ ਨੇਤਾ ਤਰੁਣ ਚੁੱਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਤੇ ਲਗਾਤਾਰ ਹਰ ਮੰਗਲਵਾਰ ਤੇ ਇਤਵਾਰ ਵੰਡੇ ਜਾ ਰਹੇ ਨੇ ਅਤੇ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਹਫ਼ਾ ਹੈ ਉਨ੍ਹਾ ਕਿਹਾ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ ਪਜ ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦਿਆਂਗੇ ਅਤੇ ਸ਼ਹਿਰ ਦੇ ਪ੍ਰੋਮੀਨੈਂਟ ਹੋਸਪਿਟਲ ਵਿੱਚ ਜਾਕੇ ਇਲਾਜ ਕਰਾ ਸਕਦਾ ਤੇ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਲਾਨਾ ਮੋਦੀ ਸਾਹਿਬ ਦੇ ਰਹੇ ਨੇ ਬਹੁਤ ਵੱਡੀ ਰਾਹਤ ਹੈ ਅੱਜ ਸਕੀਮ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਉਹਦਾ ਕਾਰਡ ਮਿਲੇਗਾ ਤੇ ਮੋਦੀ ਜੀ ਦਾ ਤੋਹਫਾ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ ਘਰ ਪਹੁੰਚਾਣੀ ਹੈ |
ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦਾ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਿਆ ਫਾਇਦਾ
December 9, 20240
Related Articles
August 31, 20240
15 ਸਾਲਾਂ ਕਬੱਡੀ ਖਿਡਾਰਣ ਅਚਾਨਕ ਹੋਈ ਗਾਇਬ ਦੁਖੀ ਮਾਪਿਆਂ ਨੇ ਕਿਰਾਏਦਾਰ ਗੁਆਂਢੀਆਂ ਬਾਰੇ ਦੱਸੀ ਆਹ ਗੱਲ |
ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣਾ ਲੋਪੋ ਅਧੀਨ ਪੈਂਦੇ ਪਿੰਡ ਸਾਰਾਗੜ੍ਹ ਦੇ ਇੱਕ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ 15 ਸਾਲਾ ਧੀ, ਜੋ ਸਕੂਲ ਗਈ ਸੀ ਅਤੇ ਵਾਪਸ ਨਹੀਂ ਪਰਤੀ, ਉਨ੍ਹਾਂ ਦੇ ਗਰੋਹ ਦੇ ਇੱਕ ਵਿਅਕਤੀ ਨੂੰ ਸ਼ੱਕ ਹੋਣ 'ਤੇ ਪਰਿਵਾਰ
Read More
January 16, 20230
राहुल गांधी के बयान पर भगवंत मान का जवाब, ‘लोगों ने मुझे सीएम बनाया और चन्नी आपने…’
होशियारपुर में भारत जोको यात्रा में पहुंचे राहुल गांधी ने आज माननीय सरकार पर हमला बोला. अपने भाषण के दौरान उन्होंने पंजाब के मुख्यमंत्री भगवंत मान को जमकर लताड़ लगाई। राहुल ने कहा था कि पंजाब की सरकार
Read More
November 21, 20220
भूकंप से हिला इंडोनेशिया, अब तक 56 की मौत, 300 घायल
इंडोनेशिया में सोमवार को भूकंप के झटके महसूस किए गए। इंडोनेशिया में आए भूकंप से जान-माल के नुकसान की खबरें आ रही हैं। बताया जा रहा है कि अब तक 56 लोगों की मौत हो चुकी है. जबकि 300 से ज्यादा घायल हो गए
Read More
Comment here