ਬਟਾਲਾ ਪੁਲਿਸ ਅਧੀਨ ਪੈਂਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਨਜ਼ਦੀਕ ਹੁੰਦੇ ਪਿੰਡ ਗਲੋਵਾਲ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਦਰਦਨਾਕ ਤੇ ਵਾਪਰੀ ਦਰਦਨਾਕ ਘਟਨਾ ਦੋਰਾਨ ਦੋ ਬੱਚਿਆਂ ਦੀ ਇੱਟਾਂ ਥੱਲੇ ਆਣ ਕਾਰਨ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਕੀਤੀ ਇਕੱਤਰ ਜਾਣਕਾਰੀ ਅਨੁਸਾਰ ਲੜਕਾ ਗੋਪੀ ਉਮਰ 12 ਸਾਲ ਅਤੇ ਲੜਕੀ ਸ਼ਾਂਤੀ ਉਮਰ ਛੇ ਸਾਲ ਵਾਸੀ ਯੂ ਪੀ ਦੱਸਿਆ ਗਿਆ ਹੈ ਮੌਕੇ ਤੇ ਘਟਨਾ ਵਾਲੀ ਥਾਂ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਏ ਐਸ ਆਈ ਗੁਰਮੁੱਖ ਸਿੰਘ ਸਰਦਾਰ ਕਰਤਾਰ ਸਿੰਘ ਹਰਪਾਲ ਸਿੰਘ ਆਪਣੇ ਪੁਲਿਸ ਕਰਮਚਾਰੀਆਂ ਸਮੇਤ ਪੁੱਜੇ ਜਿੱਥੇ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ,ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਗਾਉਂਦੇ ਨਜਰ ਆ ਰਹੇ ਹਨ|
ਭੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਦੋ ਬੱਚਿਆਂ ਦੀ ਇੱਟਾਂ ਥੱਲੇ ਦੱਬਣ ਕਾਰਨ ਮੌਤ
December 7, 20240

Related Articles
December 17, 20210
ਮਾਨਸਾ: 60 ਸਾਲਾ ਬਜ਼ੁਰਗ ਔਰਤ ਦੀ ਘਰ ‘ਚੋਂ ਮਿਲੀ ਲਾਸ਼
ਮਾਨਸਾ ਦੇ ਕਸਬਾ ਬੁਢਲਾਡਾ ‘ਚ ਰੇਲਵੇ ਸਟੇਸ਼ਨ ਨੇੜੇ ਰਹਿਣ ਵਾਲੇ ਕਮਲ ਕੁਮਾਰ ਦੀ 60 ਸਾਲਾ ਪਤਨੀ ਸੋਮਾ ਦੇਵੀ ਦੀ ਲਾਸ਼ ਘਰ ‘ਚ ਮੰਜੇ ‘ਤੇ ਰਜਾਈ ਹੇਠਾਂ ਦੱਬੀ ਹੋਈ ਮਿਲੀ। ਲਾਸ਼ ਨੇੜੇ ਲੱਕੜ ਦਾ ਘੋਟਣਾ ਵੀ ਮਿਲਿਆ ਹੈ, ਜਿਸ ਕਾਰਨ ਕਤਲ ਦਾ ਸ
Read More
March 22, 20220
ਬਿਹਾਰ : ਮੁਸਲਿਮ ਪਰਿਵਾਰ ਨੇ ਸਭ ਤੋਂ ਵੱਡੇ ਮੰਦਰ ਲਈ ਦਾਨ ਕੀਤੀ 2.5 ਕਰੋੜ ਦੀ ਜ਼ਮੀਨ
ਇੱਕ ਪਾਸੇ ਜਿਥੇ ਦੇਸ਼ ਵਿੱਚ ਆਏ ਦਿਨ ਧਰਮ ਦੇ ਨਾਂ ‘ਤੇ ਵਿਵਾਦ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਬਿਹਾਰ ਵਿੱਚ ਇੱਕ-ਦੂਜੇ ਦੇ ਧਰਮ ਨੂੰ ਮਾਣ ਦੇ ਕੇ ਮਿਸਾਲ ਕਾਇਮ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇੱਕ ਮੁਸਲਿਮ ਪਰਿਵਾਰ ਨੇ ਸੂਬੇ ਦੇ ਪੂ
Read More
May 9, 20220
ਡੀਜੀਪੀ ਭਾਵਰਾ ਨੇ ਪੰਜਾਬ ਪੁਲਿਸ ਦੇ ਕੋਵਿਡ-19 ਸ਼ਹੀਦਾਂ ਦੇ ਪਰਿਵਾਰਾਂ ਨੂੰ 3 ਲੱਖ ਰੁ. ਦੀ ਵਿੱਤੀ ਸਹਾਇਤਾ ਦਿੱਤੀ
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਕੋਵਿਡ ਤੋਂ ਪੰਜਾਬ ਦੇ ਨਾਗਰਿਕਾਂ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਇੱਥੇ
Read More
Comment here