ਬੀਤੀ ਰਾਤ ਪਟਿਆਲਾ ਦੀ ਰੰਗੇ ਸ਼ਾਹ ਕਲੋਨੀ ਵਿੱਚ ਇੱਕ ਘਰ ਨੂੰ ਲੱਗੀ ਅੱਗ ਜਿਸ ਵਿੱਚ ਘਰ ਦਾ ਸਾਰਾ ਸਮਾਨ ਸੜਕ ਤੇ ਸਵਾਹ ਹੋ ਗਿਆ ਘਰ ਦੇ ਮਾਲਕ ਜੋ ਕਿ ਗਰੀਬ ਵਿਅਕਤੀ ਹਨ ਉਹਨਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਕਿੱਥੇ ਗਏ ਹੋਏ ਸਨ ਪਿੱਛੋਂ ਕਿਸੇ ਨੇ ਘਰ ਨੂੰ ਅੱਗ ਲਗਾ ਦਿੱਤੀ ਜਿਸ ਵਿੱਚ ਉਹਨਾਂ ਦਾ ਸਾਰਾ ਸਮਾਨ ਛੜ ਕੇ ਸਵਾਹ ਹੋ ਗਿਆ ਉਹਨਾਂ ਕਿਹਾ ਕਿ ਮੁਹੱਲੇ ਦੇ ਵਿੱਚ ਲਾਈਟ ਹੈ ਨਹੀਂ ਸੀ ਅਤੇ ਇਹ ਕਿਸੇ ਦੀ ਸ਼ਰਾਰਤ ਲੱਗਦੀ ਹੈ ਮੌਕੇ ਤੇ ਫਾਇਰ ਬਿਗੇਡ ਥਾਣਾ ਕਤਵਾਲੀ ਦੇ ਪੁਲਿਸ ਮੁਲਾਜ਼ਮਾਂ ਨੇ ਆਪਣੀ ਕਾਰਵਾਈ|
ਘਰ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸਵਾਹ
