ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਵੱਲੋਂ ਬੜੇ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਅੱਜ ਮਨਾਇਆ ਜਾ ਰਿਹਾ ਹੈ। ਸੰਗਤਾਂ ਵੱਡੀ ਗਿਣਤੀ ਵਿੱਚ ਵੱਖ-ਵੱਖ ਗੁਰਧਾਮਾਂ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੀ ਆਂ ਉੱਥੇ ਹੀ ਦੂਜੇ ਪਾਸੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਸ਼ਹੀਦੀ ਦਿਹਾੜੇ ਮੌਕੇ ਮੱਥਾ ਟੇਕਿਆ ਆਪਣੀ ਸ਼ਰਤਾ ਦਾ ਪ੍ਰਗਟਾਵਾ ਕਰ ਰਹੀਆਂ ਹਨ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਸੰਦੇਸ਼ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਅੱਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਕਰਦੇ ਹੋਏ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਸੀ। ਅਤੇ ਪੂਰੀ ਦੁਨੀਆਂ ਦੇ ਵਿੱਚ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਦੇ ਦਿਨ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਨਜ਼ਦੀਕੀ ਗੁਰਦੁਆਰਿਆਂ ਵਿੱਚ ਜਾ ਕੇ ਨਤਮਸਤਕ ਹੋਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਹਰੇਕ ਨੂੰ ਝੱਲਣਾ ਚਾਹੀਦਾ ਹੈ।
ਸਾਨੂੰ ਸਭ ਨੂੰ ਸਤਿਗੁਰਾਂ ਦੀ ਬਾਣੀ ਦਾ ਕਰਨਾ ਚਾਹੀਦਾ ਹੈ ਜਾਪ – ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ
December 6, 20240

Related Articles
July 3, 20210
ਤੀਰਥ ਸਿੰਘ ਰਾਵਤ ਦਾ ਅਸਤੀਫਾ! ਉੱਤਰਾਖੰਡ ਦੇ 21 ਸਾਲ ਦੇ ਇਤਿਹਾਸ ‘ਚ 9 ਮੁੱਖ ਮੰਤਰੀ ਬਦਲੇ, 10 ਸਾਲ ਦੀ ਸੱਤਾ ‘ਚ 6 CM ਦੇ ਚੁੱਕੀ ਹੈ BJP
ਉੱਤਰਾਖੰਡ ਦੀ ਰਾਜਨੀਤੀ, ਜੋ ਕਿ 21 ਸਾਲ ਪਹਿਲਾਂ ਹੋਂਦ ਵਿਚ ਆਈ ਸੀ, ਇਸ ਦੀ ਸ਼ੁਰੂਆਤ ਤੋਂ ਹੀ ਅਸਥਿਰਤਾ ਦਾ ਦੌਰ ਰਿਹਾ ਹੈ. ਉੱਤਰਾਖੰਡ ਦੇ 21 ਸਾਲਾਂ ਦੇ ਇਤਿਹਾਸ ਵਿਚ ਇਕ ਮੁੱਖ ਮੰਤਰੀ ਨੂੰ ਛੱਡ ਕੇ ਕੋਈ ਵੀ 5 ਸਾਲਾਂ ਤਕ ਕੁਰਸੀ ਨਹੀਂ ਸੰਭਾਲ ਸਕਦ
Read More
September 25, 20230
भारत-कनाडा तनाव ;कनाडा में छिपे 19 आतंकियों पर भारत ने कसा शिकंजा
कनाडा और भारत के रिश्तों में आई तनातनी के बीच राष्ट्रीय जांच एजेंसी ( NIA ) ने विदेशों में छिपे आतंकियों पर शिकंजा कस दिया है। इसी कड़ी में अब कनाडा, इंग्लेंड, अमेरीका और दुबई में छिपे 19 भगोड़े खालिस
Read More
May 17, 20230
यूक्रेन का बड़ा दावा- ‘एक रात में रूस की 6 हाइपरसोनिक मिसाइलों को किया तबाह’
रूस और यूक्रेन के बीच पिछले एक साल से जारी जंग कब खत्म होगी, इसे लेकर अभी स्थिति साफ नहीं हो पाई है, लेकिन दोनों देश एक-दूसरे पर गोलाबारी कम नहीं कर रहे हैं। रूस इस बात पर अड़ा हुआ है कि वह यूक्रेन को
Read More
Comment here