ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਅੱਜ ਸੁਖਬੀਰ ਸਿੰਘ ਬਾਦਲ ਤੇ ਜੋ ਘੰਟਾ ਘਰ ਦੇ ਬਾਹਰ ਦਰਸ਼ਨੀ ਡਿਉਢੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਵਲੋਂ ਸੇਵਾਦਾਰ ਦੇ ਤੌਰ ਤੇ ਸੇਵਾ ਕੀਤੀ ਜਾ ਰਹੀ ਸੀ ਤੇ ਉਹਨਾਂ ਤੇ ਹਮਲਾ ਕੀਤਾ ਗਿਆ ਉਣਾ ਕਿਹਾ ਕਿ ਉਸ ਦੀ ਜਾਂਚ ਨੂੰ ਲੈ ਕੇ ਉਹਨਾਂ ਕਿਹਾ ਕਿ ਨਾਰਾਇਣ ਸਿੰਘ ਚੌੜਾ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਵੀ ਹੈ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਅਸੀਂ ਮੁਕਦਮਾ ਦਰਜ ਕੀਤਾ ਹੈ ਤੇ ਉਸ ਦੇ ਕੋਲੋ 9 ਐਮ ਐਮ ਦਾ ਪਿਸਟਲ ਵੀ ਬਰਾਮਦ ਹੋਇਆ ਸਾਰੀ ਤਹਕੀਕਾਤ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹਦੇ ਚ ਸਾਰੇ ਐਂਗਲ ਇਨਵੈਸਟੀਗੇਸ਼ਨ ਵਿਚ ਬੜੀ ਡੁੰਗਾਈ ਦੇ ਨਾਲ ਅਸੀਂ ਜਾਂਚ ਕਰ ਰਹੇ ਹਾਂ ਉਹਨਾਂ ਕਿਹਾ ਕਿ ਇਸ ਦੇ ਵਿੱਚ ਇਸ ਦੀ ਆਪਣੀ ਮਾਨਸਿਕਤਾ ਕੀ ਸੀ ਜਾਂ ਕੀ ਇਹਦੇ ਮਨ ਦੇ ਵਿੱਚ ਸੀ ਉਸ ਤੋਂ ਇਲਾਵਾ ਕੋਈ ਔਰਗਨਾਈਜੇਸ਼ਨ ਜਾਂ ਪੋਲੀਟੀਕਲ ਐਂਗਲ ਇਸ ਜਿਹੜਾ ਅੱਜ ਉਥੇ ਘਟਨਾ ਹੋਈ ਹੈ ਉਹਦੇ ਪਿੱਛੇ ਕੀ ਹੈ ਥਰਡ ਐਂਗਲ ਜਿਹੜਾ ਕਿ ਸਿੰਪਤੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਜੋ ਕਿਸੇ ਆਪ ਸਿੰਪਤੀ ਲੈਣ ਵਾਸਤੇ ਤਾਂ ਨਹੀਂ ਕੀਤਾ ਗਿਆ ਉਹ ਵੀ ਐਂਗਲ ਅਸੀਂ ਪੂਰਾ ਡੂੰਘਾਈ ਨਾਲ ਜਾਂਚ ਕਰਾਂਗੇ ਜੋ ਜੋ ਪਾਰਦਰਸ਼ੀਤਾ ਦੇ ਨਾਲ ਪੂਰੀ ਤਰ੍ਹਾਂ ਜਾਂਚ ਕਰ ਤੁਹਾਡੇ ਸਾਹਮਣੇ ਰੱਖੀ ਜਾਵੇਗੀ ਅਜੇ ਤੱਕ ਤਾਂ ਜਿਹੜੀ ਉਹਦੀ ਪੁੱਛਗਿੱਛ ਗੱਲ ਸਾਰੀ ਚੱਲ ਰਹੀ ਤੇ ਸੀਸੀਟੀਵੀ ਵੀ ਅਸੀਂ ਦੇਖ ਰਹੇ ਕਰੇਬਰੇਟ ਕਰਨ ਨੂੰ ਕਿ ਉਹ ਸਾਰਾ ਟੈਕਨੀਕਲ ਤੇ ਜਿਹੜੀ ਆਨ ਸਪੋਰਟ ਇਨਵੈਸਟੀਗੇਸ਼ਨ ਉਹ ਸਾਰੀਆਂ ਚੀਜ਼ਾਂ ਰਿਵੀਲ ਕਰੇਗੀ ਉਨ੍ਹਾ ਕਿਹਾ ਕਿ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਹੇ ਉਹ ਸਿੰਪਤੀ ਵਾਲਾ ਜਾਂ ਰਾਜਸੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਾਉਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਤੇ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕਰਾਂਗੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਦਾ ਥਰੀ ਟਿਅਰ ਸਿਕਿਉਰਟੀ ਲੱਗੀ ਸੀ ਇੱਕ ਏ ਆਈ ਜੀ ਰੈਕ ਦਾ ਅਧੀਕਾਰੀ ਤੇ ਐਸਐਸਪੀ ਲੈਵਲ ਦਾ ਇਨਚਾਰਜ ਸੀ ਦੋ ਐਸਪੀ ਸੀ ਦੋ ਡੀਐਸਪੀ ਔਰ 175 ਬੰਦੇ ਕਪਲੈਕਸ ਦੇ ਵਿੱਚ ਲੱਗੇ ਸੀ ਲੋਕਾਂ ਨੂੰ ਤਾਂ ਇਹ ਗੱਲ ਲੱਗ ਰਹੀ ਹੈ ਬਿਕੋਜ਼ ਵਰਦੀਧਾਰੀ ਉੱਥੇ ਡਿਪਲੋਮੈਟ ਨਹੀਂ ਹੁੰਦੀ ਮਰਿਆਦਾ ਦੇ ਖਿਲਾਫ ਜਾਂਦੀ ਹ ਗੱਲ ਔਰ ਲੋਕਾਂ ਦੀ ਜਿਹੜੀ ਸੋਚਣੀ ਹੈ ਸੰਗਤ ਨੂੰ ਰੋਕਣਾ ਇਤਰਾਜ਼ ਬਹੁਤ ਕਰਦੀ ਹੈ ਸੰਗਤ ਉਸ ਗੱਲ ਦੇ ਧਿਆਨ ਰੱਖਦੇ ਸਿਵਿਲ ਡਰੈਸ ਦੇ ਵਿੱਚ ਹੀ ਸਾਰੀ ਪੁਲਿਸ ਲਗਾਈ ਗਈ ਸੀ ਉਹ ਸਾਡਾ ਪੁਲਿਸ ਕਰਮਚਾਰੀ ਸੀ ਏਐਸਆਈ ਜਸਬੀਰ ਸਿੰਘ ਜਿਹਨੇ ਬੜੀ ਮੁਸਤੈਦੀ ਨਾਲ ਉਹਦੇ ਨਾਲ ਦੋ ਤਿੰਨ ਹੋਰ ਕਰਮਚਾਰੀ ਸੀ ਜਿਨਾਂ ਨੇ ਸਾਰਾ ਬੰਦੇ ਨੂੰ ਕਾਬੂ ਕੀਤਾ ਉਹਦੀ ਮਨਸੂਬਿਆਂ ਦੇ ਵਿੱਚ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ। ਇੱਕ ਏਆਈ ਜੀ ਜਗਜੀਤ ਵਾਲੀਆ ਜੀ ਦੋ ਐਸਪੀ ਸੀ ਆਪਣੇ ਵਿਸ਼ਾਲਜੀਤ ਸਿੰਘ ਤੇ ਹਰਪਾਲ ਸਿੰਘ ਅਤੇ ਦੋ ਡੀਐਸਪੀ ਸੀ ਤੇ 175 ਜਿਹੜੇ ਮੁਲਾਜ਼ਮ ਅਸੀਂ ਵੱਖ-ਵੱਖ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਏ ਹੋਏ ਸੀ।ਇਹਨਾਂ ਨੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਉਹਦਾ ਬੈਕਗਰਾਊਂਡ ਨਰਾਇਣ ਸਿੰਘ ਚੌੜਾ ਦਾ ਉਹਦੀ ਮਾਨਸਿਕਤਾ ਉਹਦੇ ਚ ਕੋਈ ਪੋਲੀਟੀਕਲ ਐਂਗਲ ਜਾਂ ਕੋਈ ਆਰਗਨਾਈਜੇਸ਼ਨ ਦਾ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਤ ਲੈਣ ਲਈ ਉਸਦੀ ਜਾਂਚ ਵੀ ਕੀਤੀ ਜਾ ਰਹੀ ਹੈ।