Site icon SMZ NEWS

ਪਟਿਆਲਾ ਪੁਲਿਸ ਵੱਲੋ ਮੋਟਰਸਾਇਕਲ, ਸਕੂਟਰੀਆਂ ਅਤੇ ਮੋਬਾਇਲ ਫੋਨ ਚੋਰੀ ਕਰਨ ਵਾਲੇ ਗਿਰੋਹ ਦੇ 02 ਮੈਬਰ ਕਾਬੂ

ਪਟਿਆਲਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਐਸ.ਪੀ (ਸਿਟੀ ਪਟਿਆਲਾ ਜੀ ਅਤੇ ਸ੍ਰੀ ਸਤਨਾਮ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਿਟੀ 1 ਪਟਿ ਦੀ ਰਹਿਨਮਾਈ ਹੇਠ ਇਸ ਅੰਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਇਨ ਪਟਿਆਲਾ ਦੀ ਅਗਵਾਈ ਹੇਠ ਸਬ ਰਣਜੀਤ ਸਿੰਘ ਇਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਅਤੇ ਏ.ਐਸ.ਆਈ ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਮਿਤੀ 02.12 2024 ਨੂੰ ਗੋਲ ਚੇਕ ਮਾਡਲ ਟਾਉਨ ਪਟਿਆਲਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਏ.ਐਸ.ਆਈ ਪਵਨ ਕੁਮਾਰ ਪਾਸ ਇਤਲਾਹ ਦਿੱਤੀ ਕਿ ਲਲਿਤ ਪੁੱਤਰ ਰਣਜੀਤ ਕੁਮਾਰ ਵਾਸੀ ਮਕਾਨ ਨੰਬਰ 242 ਐਚ ਗਲੀ ਨੰਬਰ 03 ਪ੍ਰਤਾਪ ਨਗਰ ਪਟਿਆਲਾ ਅਤੇ ਦੀਪਕ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 95 ਬਲਾਕ ਨੰਬਰ 01 ਸੱਜੇ ਕਲੋਨੀ ਨੇੜੇ ਸੀਸ ਮਹਿਲ ਪਟਿਆਲਾ ਜੇ ਦੋਨੇ ਵਿਅਕਤੀ ਰਜਿੰਦਰਾ ਹਸਪਤਾਲ ਪਟਿਆਲਾ ਅੰਦਰੇ ਮਰੀਜਾ ਦੇ ਆਏ ਰਿਸਤੇਦਾਰਾ ਦੇ ਮੋਬਾਇਲ ਫੋਨ ਅਤੇ ਮੋਟਰਸਾਇਕਲ ਚੋਰੀ ਕਰਦੇ ਹਨ ਜਿਸ ਦੇ ਅਧਾਰ ਪਰ ਏ.ਐਸ.ਆਈ ਪਵਨ ਕੁਮਾਰ ਨੇ ਦੋਸ਼ੀਆਨ ਖਿਲਾਫ ਮੁਕੰਦਮਾ ਨੰਬਰ 220 भिडी 02.04.2024 मर/प 303(2),317 (2) BNS 2023 हामि ਦੋਸੀਆਨ ਲਲਿਤ ਪੁੱਤਰ ਰਣਜੀਤ ਕੁਮਾਰ ਵਾਸੀ ਮਕਾਨ ਨੰਬਰ 242 ਐਚ ਗਲੀ ਨੰਬਰ 03 ਪ੍ਰਰਾਮ ਨਗਰ ਪਟਿਆਲਾ ਅਤੇ ਦੀਪਕ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 95 ਬਲਾਕ ਨੰਬਰ 01 ਸੰਜੇ ਕਲੋਨੀ ਨੇੜੇ ਸੀਸ ਮਹਿਲ ਪਟਿਆਲਾ ਨੂੰ ਮਿਤੀ 02.04.2024 ਨੂੰ ਸਮੇਤ ਚੋਰੀ ਸੁਦਾ ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਸਪੋਲਤਰ ਰੰਗ ਕਾਲਾ ਅਤੇ ਚੋਰੀ ਸੁਦਾ 6 ਮੋਬਾਇਲ ਫੋਨਾਂ ਦੇ ਨਾਭਾ ਰੋਡ ਨੇੜੇ ਆਈ.ਟੀ.ਆਈ ਪਟਿਆਲਾ ਪਾਸੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ|

ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ. ਐਸ.ਪੀ (ਸਿਟੀ ਪਟਿਆਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇ ਸ਼ਹਿਰ ਪਟਿਆਲਾ ਅੰਦਰ ਮੋਟਰਸਾਇਕਲ ਅਤੇ ਸਕੂਟਰੀਆਂ ਅਤੇ ਮੋਬਾਇਲ ਫੋਨ ਚੋਰੀ ਹੋਣ ਦੀਆ ਵਾਰਦਾਤਾਂ ਹੋਣ ਕਾਰਨ ਮਿਤੀ 02-4-2024 ਨੂੰ ਇੰਚਾਰਜ ਚੌਕੀ ਮਾਡਲ ਟਾਉਨ ਏ.ਐਸ.ਆਈ ਰਣਜੀਤ ਸਿੰਘ ਅਤੇ ਏ.ਐਸ.ਆਈ ਪਵਨ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਨਾਭਾ ਰੋਡ ਨੇੜੇ ਆਈ.ਟੀ.ਆਈ ਪਟਿਆਲਾ ਪਾਸ ਨਾਕਬੰਦੀ ਕਰਕੇ ਦੋਸੀਆਨ ਉਕਤਾਨ ਨੂੰ ਚੋਰੀ ਸੁਦਾ ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਸਪੈਲਡਰ ਅਤੇ ਚੋਰੀ ਸੁਦਾ 16 ਮੋਬਾਇਲ ਫੋਨਾਂ ਦੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਪਾਸੇ ਹੋਰ ਚੇਰੀ ਦੇ 07 ਮੋਟਰਸਾਇਕਲ ਅਤੇ 01 ਸਕੂਟਰੀਆਂ ਬਿਨਾ ਨੰਬਰੀ ਬ੍ਰਾਮਦ ਕੀਤੀ ਗਈਆ ਹਨ। ਦੇਜੀਆਨ ਮੇਟਰਸਾਇਕਲ ਅਤੇ ਮੋਬਾਇਲ ਫੋਨਾਂ ਨੂੰ ਚੋਰੀ ਕਰਕੇ ਇਨਾ ਦੇ ਸਪੇਅਰ ਪਾਰਟਸ ਅੱਗੇ ਬਾਹਰਲੀ ਸਟੇਟ ਵਿੱਚ ਵੇਚਣ ਦੀ ਤਾਕ ਵਿੱਚ ਸਨ ਜਿਨਾ ਦਾ 01 ਦਿਨ ਦਾ ਰਿਮਾਡ ਹਾਸਲ ਕੀਤਾ ਗਿਆ ਜਿਹਨਾ ਪਾਸੇ ਹੋਰ ਵੀ ਰਿਕਵਰੀ ਕੀਤੀ ਜਾ ਸਕਦੀ ਹੈ। ਦੌਰਾਨੇ ਪੁਲਿਸ ਰਿਮਾੜ ਦੋਸੀਆਨ ਪਾਸੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ

ਗ੍ਰਿਫਤਾਰ ਕੀਤੇ ਗਏ ਵਿਅਕਤੀਆਨ ਦਾ ਵੇਰਵਾ-
। ਲਲਿਤ ਪੁੱਤਰ ਰਣਜੀਤ ਕੁਮਾਰ ਵਾਸੀ ਮਕਾਨ ਨੰਬਰ 292 ਐਚ.ਗਲੀ ਨੰਬਰ 03 ਪ੍ਰਤਾਪ ਨਗਰ ਪਟਿਆਲਾ ਉਮਰ 25 ਸਾਲ
2 ਦੀਪਕ ਪੁੱਤਰ ਜਸਵਿੰਦਰ ਸਿੰਘ ਵਾਸੀ ਮਕਾਨ ਨੰਬਰ 95 ਬਲਾਕ ਨੰਬਰ 01 ਸੰਜੇ ਕਲੋਨੀ ਨੇੜੇ ਸੀਸ ਮਹਿਲ ਪਟਿਆਲਾ 22 ਸਾਲ

ਬ੍ਰਾਮਦਗੀ
8 ਚੋਰੀ ਸੁਦਾ ਮੋਟਰਸਾਇਕਲ ਬਿਨਾ ਨੰਬਰੀ
1 ਚੋਰੀ ਸੁਦਾ ਸਕੂਟਰੀ ਐਕਟੀਵਾ ਬਿਨਾ ਨੰਬਰੀ
16 ਚੋਰੀ ਸੁਦਾ ਮੋਬਾਇਲ ਫੋਨ ਵੱਖ ਵੱਖ ਕੰਪਨੀਆਂ

Exit mobile version