ਜਲੰਧਰ ਮਹਾਨਗਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਹਰ ਰੋਜ਼ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਤਾਜ਼ਾ ਮਾਮਲਾ ਗੁੱਜਾਪੀਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਦੋ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਵਿਅਕਤੀਆਂ ਨੇ ਪਹਿਲਾਂ ਕਾਰ ਦੇ ਹੇਠਾਂ ਕੁਝ ਰੱਖਿਆ ਅਤੇ ਫਿਰ ਕਾਰ ਨੂੰ ਅੱਗ ਲਗਾ ਦਿੱਤੀ।
ਸ਼ਰਾਰਤੀ ਅਨਸਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਗਾਈ ਅੱਗ
December 2, 20240
Related Articles
October 1, 20210
IPL 2021 : ਅੱਜ ਕੇਕੇਆਰ ਅਤੇ ਪੰਜਾਬ ਕਿੰਗਜ਼ ਵਿਚਕਾਰ ਹੋਵੇਗੀ ਟੱਕਰ, ਦੋਵਾਂ ਨੂੰ ਟੀਮਾਂ ਲਈ ‘ਕਰੋ ਜਾਂ ਮਰੋ’ ਵਾਲਾ ਮੈਚ
ਆਈਪੀਐਲ -14 ਦੇ 45 ਵੇਂ ਮੈਚ ਵਿੱਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਪੰਜਾਬ ਕਿੰਗਜ਼ (ਪੀਬੀਕੇਐਸ) ਦੀਆਂ ਟੀਮਾਂ ਸ਼ੁੱਕਰਵਾਰ ਨੂੰ ਦੁਬਈ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਕੇਐਲ ਰਾਹੁਲ ਦੀ ਅਗਵਾਈ ਵਾਲੀ ਪੰਜਾਬ ਟੀਮ ਲਈ ਪਲੇਆਫ ਦੀ ਦੌੜ ਵ
Read More
March 23, 20240
PCA इंटरनेशनल स्टेडियम में दिल्ली और पंजाब के बीच आईपीएल मैच आज, पुलिस ने जारी किया रूट प्लान
पंजाब क्रिकेट एसोसिएशन इंटरनेशनल स्टेडियम यादविंदर सिंह क्रिकेट स्टेडियम में आज पंजाब किंग्स और दिल्ली कैपिटल्स के बीच आईपीएल का बड़ा मुकाबला होने जा रहा है। मैच के लिए सभी श्रेणियों के टिकट बिक चुके
Read More
May 4, 20200
लॉकडाउन में शराब की दुकानें खुलने पर लगी 1 किलो मीटर लम्बी लाइन !
देश में कोरोना वायरस का क़हर बढ़ता ही जा रहा है इस बीच सरकार ने लॉक डाउन की मियाद को 2 हफ्ते के लिए बढ़ा दिया है लेकिन अब इसके साथ ही आज से कुछ छूट दी गई हैं। इसमें एक छूट शराब की दुकानों को खोलने की भी
Read More
Comment here