News

ਪੰਜਾਬ ਵਿੱਚ ਟਰੈਵਲ ਏਜੰਟਾਂ ਵੱਲੋਂ ਲੋਕਾਂ ਨੂੰ ਪਰੇਸ਼ਾਨੀ

ਪੰਜਾਬ ਵਿੱਚ ਟਰੈਵਲ ਏਜੰਟਾਂ ਵੱਲੋਂ ਲੋਕਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਵੀ ਇੱਕ ਮਾਮਲਾ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਦੇ ਵੱਖਰੇ-ਵੱਖਰੇ ਜਿਲ੍ਹਿਆਂ ਤੋਂ ਲੋਕਾਂ ਨੇ ਆਪਣੀ ਦੁੱਖ ਭਰੀ ਕਹਾਣੀ ਮੀਡੀਆ ਸਾਹਮਣੇ ਰੱਖੀ। ਇਹ ਸ਼ਖਸ ਟਰੈਵਲ ਏਜੰਟ ਦਾ ਕੰਮ ਕਰਦਾ ਹੈ ਤਾਂ ਬਾਹਰ ਜਾਕਰ ਉਨ੍ਹਾਂ ਨੂੰ ਚੰਗੇ ਸਪਨੇ ਦਿਖਾਉਂਦਾ ਹੈ, ਪਰ ਜਦੋਂ ਉਹ ਦੁਬਈ ਗਏ ਤਾਂ ਟਰੈਵਲ ਏਜੰਟ ਨੇ ਉਨ੍ਹਾਂ ਦੇ ਨਾਂ ‘ਤੇ ਇੱਕ ਕਰੈਡਿਟ ਕਾਰਡ ਬਣਵਾਇਆ ਅਤੇ ਸਥਾਨਕ ਬੈਂਕਾਂ ਤੋਂ ਕਈ ਲੋਨ ਲੈ ਲਏ। ਪੈਸੇ ਦਾ ਗਬਨ ਹੋ ਗਿਆ ਹੈ ਇਸ ਕਰਕੇ ਓਹਨਾ ਨੂੰ ਵਾਪਿਸ ਭਾਰਤ ਆਉਣਾ ਪਿਆ ਅਤੇ ਉਹ ਪੈਸੇ ਲੈਣ ਲਈ ਏਜੰਟ ਨੂੰ ਫ਼ੋਨ ਕਰਦੇ ਰਹੇ , ਪਰ ਏਜੰਟ ਦਾ ਫ਼ੋਨ ਹਮੇਸ਼ਾ ਬੰਦ ਰਹਿੰਦਾ ਅਤੇ ਤੁਹਾਡੇ ਪੈਸੇ ਮੰਗਦੇ ਰਹੇ।

Comment here

Verified by MonsterInsights