ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਮਹਿਲਾ ਨੇ ਰੋ ਰੋ ਕੇ ਦੱਸੀ ਆਪਣੀ ਹਾਲਤ ਸੁਨਾਮ ਦੀ ਰਹਿਣ ਵਾਲੀ ਜੋਤੀ ਨਾਮਕ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਦਾ ਆਪਣੇ ਭਾਈਆਂ ਦੇ ਨਾਲ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਉਸਦੇ ਪਤੀ ਦਾ ਮੇਰੇ ਨਾਲ ਦੂਜਾ ਵਿਆਹ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਦੇ ਨਾਲ ਸਹੀ ਤਰੀਕੇ ਨਾਲ ਵਰਤਾਉ ਨਹੀਂ ਕਰਦਾ ਅਤੇ ਉਸ ਨੂੰ ਜਾਤੀ ਸੂਚਕ ਸ਼ਬਦਾਂ ਦੇ ਨਾਲ ਸੰਬੋਧਨ ਕਰਕੇ ਗਾਲਾ ਵੀ ਕੱਢੀਏ ਜਾਂਦੀਆਂ ਰਹੀਆਂ ਹਨ ਤੇ ਦੋ ਦਿਨ ਪਹਿਲਾਂ ਸੁਨਾਮ ਦੇ ਵਿੱਚ ਜਿੱਥੇ ਕਿ ਉਹ ਰਹਿੰਦੀ ਹੈ ਉਸਦੇ ਦਿਉਰਾਂ ਨੇ ਉਸ ਦੀ ਮਾਰ ਕੁੱਟ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਸਾਥ ਦਿੱਤਾ ਪੁਲਿਸ ਮੁਲਾਜ਼ਮ ਉਹਨਾਂ ਦੇ ਘਰੇ ਆਏ ਅਤੇ ਥਾਣੇ ਚੱਲਣ ਦੇ ਲਈ ਕਿਹਾ ਜਦੋਂ ਆਪਣੇ ਪਤੀ ਦੇ ਨਾਲ ਆਪਣੀ ਡੇਢ ਕੁ ਸਾਲ ਦੀ ਬੱਚੀ ਨੂੰ ਲੈ ਕੇ ਮੋਟਰਸਾਈਕਲ ਤੇ ਜਾ ਰਹੀ ਸੀ ਤਾਂ ਅੱਗੇ ਜਾ ਕੇ ਮੋਟਰਸਾਈਕਲ ਸਲਿਪ ਕਰ ਗਿਆ ਤੇ ਉਹਦੇ ਸੱਟਾਂ ਲੱਗੀਆਂ ਤੇ ਪੁਲਿਸ ਮੁਲਾਜ਼ਮ ਉਥੋਂ ਭੱਜ ਗਏ ਉਹ ਜਦੋਂ ਇਸ ਬਾਬਤ ਹਸਪਤਾਲ ਵਿੱਚ ਗਏ ਤਾਂ ਉਸਦੇ ਦਿਉਰ ਪਹਿਲਾਂ ਹੀ ਹਸਪਤਾਲ ਦੇ ਵਿੱਚ ਇਹ ਕਹਿ ਕੇ ਦਾਖਲ ਹੋ ਗਏ ਕਿ ਸਾਨੂੰ ਭੁਗਤ ਮੈਲਾ ਤੇ ਉਸਦੇ ਪਤੀ ਨੇ ਕੁੱਟਿਆ ਹੈ। ਜਿਸ ਮਗਰੋਂ ਪੀੜਤ ਮਹਿਲਾ ਜੋਤੀ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਤੁਸੀਂ ਦੇਖੋ ਕਿ ਕਿਸਨੇ ਕਿਸ ਨੂੰ ਕੁੱਟਿਆ ਹੈ ਇਸ ਮਗਰੋਂ ਉਕਤ ਔਰਤ ਨੇ ਵੀਡੀਓ ਬਣਾ ਲਈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਉਸਦੇ ਪਤੀ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਹਨ ਇਸ ਤੇ ਜੋਤੀ ਉੱਥੇ ਹੀ ਫਰਸ਼ ਉਪਰ ਡਿੱਗ ਪਈ ਅਤੇ ਉਸਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਔਰਤ ਦਾ ਕਹਿਣਾ ਹੈ ਕਿ ਮੇਰਾ ਸਹੁਰਾ ਪਰਿਵਾਰ ਸਾਡੇ ਹਿੱਸੇ ਦੀ ਜ਼ਮੀਨ ਸਾਨੂੰ ਨਹੀਂ ਦੇ ਰਿਹਾ ਤੇ ਕਹਿ ਰਿਹਾ ਹੈ ਕਿ ਕਿਸੇ ਸ਼ਾਹੂਕਾਰ ਕੋਲ ਗਹਿਣੇ ਰੱਖੀ ਹੈ ਅਸੀਂ ਕਿਹਾ ਕਿ ਅਸੀਂ ਆਪਣੇ ਹਿੱਸੇ ਦਾ ਪੈਸਾ ਦੇ ਕੇ ਆਪਣੀ ਜ਼ਮੀਨ ਫੜਾ ਸਕਦੇ ਹਾਂ ਤਾਂ ਉਹ ਨਹੀਂ ਮੰਨਿਆ ਤੇ ਸਾਡਾ ਹੱਕ ਸਾਨੂੰ ਨਹੀਂ ਦਿੱਤਾ ਸੀ |
ਗਰਭਵਤੀ ਮਹਿਲਾ ਨੇ ਰੋ ਰੋ ਕੇ ਦੱਸੀ ਆਪਣੀ ਹਾਲਤ
December 2, 20240
Related tags :
#CryForHelp #FamilyDispute #LandConflict #PregnantWoman
Related Articles
September 5, 20220
ਰਾਜਸਥਾਨ ਦੇ ਸਰਕਾਰੀ ਸਕੂਲਾਂ ‘ਚ ਦਿਖਾਈ ਜਾਵੇਗੀ ‘ਗਾਂਧੀ’ ਫਿਲਮ, ਇਸ ਕਾਰਨ ਲਿਆ ਗਿਆ ਫੈਸਲਾ
ਰਾਜਸਥਾਨ ਵਿੱਚ ਸਿੱਖਿਆ ਵਿਭਾਗ ਹੁਣ ਸਕੂਲਾਂ ਵਿੱਚ ਫਿਲਮਾਂ ਰਾਹੀਂ ਆਜ਼ਾਦੀ ਦਾ ਇਤਿਹਾਸ ਪੜ੍ਹਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ 1982 ਵਿੱਚ ਰਿਲੀਜ਼ ਹੋਈ ਰਿਚਰਡ ਐਟਨਬਰੋ ਦੁਆਰਾ ਨਿਰਦੇਸ਼ਿਤ ਫਿਲਮ “ਗਾਂਧੀ” ਦੀ ਚੋਣ ਕੀਤੀ ਗਈ ਹੈ। ਇਹ ਫਿਲਮ
Read More
November 3, 20210
ਅਕਾਲੀ ਦਲ ਨੇ ਮਹਿੰਗਾਈ ਭੱਤਾ ਜਾਰੀ ਕਰਨ ਦੇ ਮਾਮਲੇ ‘ਚ ਪਲਟੀ ਮਾਰ ਕੇ ਸਰਕਾਰੀ ਮੁਲਾਜ਼ਮਾਂ ਨੂੰ ਧੋਖਾ ਦੇਣ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਦੇ ਮੁਲਾਜ਼ਮਾਂ ਨੁੰ ਇਸ ਸਾਲ ਜੁਲਾਈ ਤੋਂ 11 ਫੀਸਦੀ ਮਹਿੰਗਾਈ ਭੱਤੇ ਦੇ ਬਕਾਏ ਅਦਾ ਕਰਨ ਦਾ ਐਲਾਨ ਕਰ ਕੇ ਇਹ 1 ਨਵੰਬਰ ਤੋਂ ਜਾਰੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਮੁਲਾਜ਼ਮਾ
Read More
May 5, 20210
Gujarat Couple Raise ₹ 16 Crore For 1 Injection To Save 5-Month-Old Son
Spinal muscular atrophy is a genetic disorder in which a person cannot control the movement of muscles due to loss of nerve cells in the spinal cord and brain stem. This causes muscular weakness an
Read More
Comment here