News

ਅੱਜ ਡੇਰਾ ਮੁਖੀ ਮੁੱਦਿਆਂ ਨੂੰ ਲੈਕੇ ਸ਼੍ਰੌਮਣੀ ਅਕਾਲੀ ਦਲ ਦੇ 2015 ਤੋਂ ਲੈਕੇ 2017 ਦੇ ਅਕਾਲੀ ਦਲ ਦੇ ਆਗੂਆ ਤੇ ਫ਼ੈਸਲਾ ਸੁਣਾਇਆ ਜਾਵੇਗਾ

ਜਿਸ ਨੂੰ ਲੈਕੇ ਸ਼੍ਰੌਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਤੇ ਅਰਸ਼ਦੀਪ ਸਿੰਘ ਕਲੇਰ, ਅਕਾਲੀ ਦਲ ਦੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁਹੰਚੇ |

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਕਿਹਾ ਕਿ ਆਦੇਸ਼ ਹੋਇਆ ਸੀ ਉਹਦੇ ਮੁਤਾਬਕ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਜਿਹੜੇ ਉਸ ਵੇਲੇ ਦੇ ਮੰਤਰੀ ਸਾਹਿਬਾਨ ਔਰ ਕਮੇਟੀ ਦੇ ਮੈਂਬਰ ਐਸਜੀਪੀਸੀ ਦੀ ਇਗਜੈਕਟਿਵ ਸਾਰੇ ਹਾਜ਼ਰ ਹੋਣਗੇ ਜਦੋਂ ਸਾਨੂੰ ਸਪਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ ਦੇ ਨਾਲ ਹਲੀਮੀ ਦੇ ਨਾਲ ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ ਚ ਪਾਇਆ ਸੀ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ ਕਿਸੇ ਤਰ੍ਹਾਂ ਦੀ ਆਰਗੂਮੈਂਟ ਅਸੀਂ ਨਹੀਂ ਸੀ ਲਿਖਿਆ ਉਸ ਤੋਂ ਬਾਅਦ ਵੀ ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਝੁਕਾ ਕੇ ਪ੍ਰਵਾਨ ਕੀਤਾ ਅਤੇ ਅੱਜ ਵੀ ਉਸੇ ਭਾਵਨਾ ਦੇ ਨਾਲ ਇਥੇ ਪਹੁੰਚੇ ਆਂ ਜੋ ਹੋਵੇਗਾ ਅਕਾਲ ਤਖਤ ਸਾਹਿਬ ਦਾ ਉਹਨੂੰ ਸਤਿਕਾਰ ਆਪਣਾ ਪ੍ਰਧਾਨ।

ਉਮੀਦ ਹੈ ਕਿ ਅੱਜ ਸਿੰਘ ਸਾਹਿਬ ਆਪਣਾ ਫੈਸਲਾ ਦੇਣ ਕਿਉਂਕਿ ਅਸੀਂ ਤੇ ਕਈ ਵਾਰੀ ਆ ਕੇ ਬੇਨਤੀ ਕੀਤੀ ਹੈ ਅਤੇ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ ਇਸ ਕਰਕੇ ਅੱਜ ਆਸ ਹੈ ਕਿ ਅੱਜ ਸਿੱਖ ਸਾਹਿਬ ਉੱਥੇ ਫੈਸਲਾ ਸੁਣਾਉਣਗੇ | ਗੁਰੂ ਦਾ ਤਖਤ ਹੈ ਜੇ ਕੋਈ ਇੱਦਾਂ ਦਾ ਕੰਮ ਕਰਦਾ ਤਾਂ ਉਹਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਹੈ ਕਿਉਂਕਿ ਸੰਸਥਾਵਾਂ ਨੂੰ ਚੁਣੌਤੀ ਦੇਣਾ ਪ੍ਰੈਸ਼ਰ ਤੱਕ ਇਹ ਨਾ ਤਾਂ ਗੁਰੂ ਦੇ ਦਰ ਤੇ ਕਦੀ ਚੱਲੇ ਗੁਰੂ ਦੇ ਦਰ ਤੇ ਕੀ ਚੱਲਣੇ ਆ ਦੁਨਿਆਵੀ ਅਦਾਲਤਾਂ ਦੇ ਉੱਤੇ ਵੀ ਤੁਸੀਂ ਸੱਚ ਨੂੰ ਛੁਪਾਉਣ ਦੀ ਕਈ ਵਾਰੀ ਕੋਸ਼ਿਸ਼ ਕਰਦੇ ਹੋ ਅਤੇ ਜਿਹੜੀ ਮਲੇਰਕੋਟਲੇ ਦੀ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੁਣ ਤੁਸੀਂ ਹੈਰਾਨ ਹੋਵੋਗੇ ਤੁਸੀਂ ਜਜਮੈਂਟ ਪੇਜ ਪੜ ਲਓ ਜੱਜ ਸਾਹਿਬ ਇਨਾ ਪੰਜਾਬ ਔਰ ਇਨਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਸਜ਼ਾ ਸਿਰਫ ਮਿਲ ਲੱਗ ਤੇ ਉਹਨੂੰ ਬਚਾਉਣ ਵਾਸਤੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾ ਉਹਨਾਂ ਨੇ ਡਿਸਟਰਿਕਟ ਅਟੋਰਨੀ ਨੇ ਡਿਪਟੀ ਕਮਿਸ਼ਨਰ ਦੇ ਰਾਹੀਂ ਅਰਜੀ ਦਾਖਲ ਕਰ ਦਿੱਤੀ ਕਿ ਅਸੀਂ ਅਪੀਲ ਵੀ ਵਾਪਸ ਲੈਣੀ ਚਾਹੁੰਦੇ ਪਹਿਲਾਂ ਸ਼ਿਕਾਇਤ ਕਰਤਾ ਦੂਜੀ ਦਵਾਈ ਕਿ ਮੈਂ ਇਹਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਜੱਜ ਸਾਹਿਬ ਨੇ ਵਾਪਸ ਨਹੀਂ ਕੀਤੀ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਅਖੀਰ ਤੇ ਸਰਕਾਰ ਖੜ ਗਈ ਉਹਦੇ ਹੱਕ ਚ ਬੇਅਦਵੀ ਦਾ ਜਿਹੜਾ ਕੁਰਾਨ ਦੀ ਬੇਅਦਵੀ ਕਰਨ ਵਾਲੇ ਜਿਹੜਾ ਦੋਸ਼ੀ ਹ ਸਰਕਾਰ ਭਗਵੰਤ ਮਾਨ ਦੀ ਉਹਦੇ ਨਾਲ ਖੜ ਗਈ ਕਿ ਅਸੀਂ ਇਹਦੇ ਖਿਲਾਫ ਉਹ ਅਪੀਲ ਹੀ ਵੱਡਾ ਕਰਦੇ ਤੇ ਹੁਣ ਸਾਜਿਸ਼ਾਂ ਦੇ ਪਰਦੇ ਤੇ ਖੁੱਲਣ ਲੱਗ ਗਏ ਕਿੰਨੇ ਕੁ ਦਿਨ ਦਿਖਾਓਗੇ ਜੇ ਦੁਨਿਆਵੀ ਅਦਾਲਤਾਂ ਵੀ ਜਿਹੜਾ ਸੱਚ ਹੁੰਦਾ ਨਾ ਉਹ ਕਿਤੇ ਨਾ ਕਿਤੇ ਗੁਰੂ ਕਿਰਪਾ ਕਰ ਦਿੰਦਾ ਕਿਸੇ ਨਾ ਕਿਸੇ ਦੇ ਉੱਤੇ ਉੱਥੇ ਜੱਜ ਸਾਹਿਬ ਤੇ ਹੋ ਗਈ ਕਦੀ ਸੁਣਿਆ ਸੀ ਵੀ ਮਸਿਆ ਇੱਕ ਸਾਜਿਸ਼ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੋਸ਼ੀ ਲੱਭਿਆ ਜਿਹੜਾ ਕੁਰਾਨ ਦੀ ਬੇਅਦਬੀ ਦਾ ਦੋਸ਼ੀ ਸੀ ਔਰ ਧਾਰਮਿਕ ਗ੍ਰੰਥਾਂ ਦੀ ਸਾਜਿਸ਼ਾਂ ਦਾ 2015 ਤੋਂ ਚੱਲਿਆ 2016 ਦਾ ਸੀ ਔਰ ਉਹਨੇ ਰਾਜਨੀਤਿਕ ਸਾਜ਼ਿਸ਼ ਦਾ ਪੜ੍ਹਦਾ ਵੀ ਖੁੱਲ ਕੇ ਉਹਦੇ ਉਹਦੇ ਫੜੇ ਜਾਣਦਾ ਉਹਨੂੰ ਸਜ਼ਾ ਮਿਲ ਲੱਗੀ ਤੇ ਭਗਵੰਤ ਮਾਨ ਦੀ ਸਰਕਾਰ ਜਾ ਕੇ ਤੇ ਅਦਾਲਤ ਵਿੱਚ ਕੇਸ ਵਾਪਸ ਲੈਣ ਵਾਸਤੇ ਪਹੁੰਚ ਗਈ ਤੇ ਹੁਣ ਮੈਂ ਤੁਹਾਨੂੰ ਮੀਡੀਆ ਨੂੰ ਪੁੱਛਦਾ ਵੀ ਇਹਨਾਂ ਨੂੰ ਜਾ ਕੇ ਪੁੱਛੋ ਤੁਹਾਡਾ ਕੀ ਡਰ ਸੀ ਕੇਜਰੀਵਾਲ ਨੂੰ ਕੀ ਡਰ ਸੀ ਭਗਵੰਤ ਮਾਨ ਨੂੰ ਕੀ ਡਰ ਸੀ ਕਿ ਤੁਹਾਨੂੰ ਤਾਂ ਸਜ਼ਾ ਕਹਿਣਾ ਚਾਹੀਦਾ ਸੀ ਹੋਰ ਸਖਤ ਦਿਓ ਤੇ ਤੁਸੀਂ ਕਿਹਾ ਜੀ ਕੀ ਆਮ ਆਦਮੀ ਪਾਰਟੀ ਦਾ ਐਮਐਲਏ ਆ ਜੇ ਬੇਅਦਬੀ ਚ ਦੋਸ਼ੀ ਹੋ ਗਿਆ ਤੇ ਫਿਰ ਸਾਡਾ ਪਰਦਾ ਖੁੱਲ ਜਾਣਾ ਦੇਸ਼ ਦੇ ਵਿੱਚ ਪਤਾ ਲੱਗ ਜੂ ਕਿ ਅਸੀਂ ਰਾਜ ਸੱਤਾ ਹਾਸਲ ਕਰਨ ਵਾਸਤੇ ਇਥੇ ਕਢਾਉਣੇ ਕੰਮ ਕਰਦੇ ਰਹੇ ਆਂ ਇਸ ਕਰਕੇ ਗੁਰੂ ਮਹਾਰਾਜ ਬੜਾ ਬੇਅੰਤ ਹ ਆ ਦੇਖੋ ਇਹ ਕਿਸੇ ਨੂੰ ਪਤਾ ਸੀ ਵੀ ਇਹ ਪੜਦਾ ਖੁੱਲ ਜਾਣ ਔਰ ਖੁੱਲ ਗਿਆ ਜੱਜ ਸਾਹਿਬ ਨੇ ਜੱਜਮੈਂਟ ਚ ਲਿਖ ਦਿੱਤਾ ਔਰ ਜਜਮੈਂਟ ਵੀਡੀਓ ਨੂੰ ਬੇਨਤੀ ਹ ਪੜ੍ ਲਓ ਅਸੀਂ ਤਾਂ ਕੱਲ ਜੀ ਸੋਸ਼ਲ ਮੀਡੀਆ ਚ ਵੀ ਪਾ ਦਿੱਤੀ ਹੈ । ਸਿੱਖ ਪੰਥ ਦੀ ਸ਼ਾਨ ਦੇਸ਼ ਵਿਦੇਸ਼ ਚ ਕਿਤੇ ਵੀ ਕੋਈ ਸਿੱਖ ਬੈਠਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਵਾਨ ਕਰੇਗਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਹ ਗੁਰੂ ਦੇ ਦਰ ਤੋਂ ਵਰਸਾਈ ਹੋਈ ਪਾਰਟੀ ਹ। ਗੁਰੂ ਦੇ ਦਰ ਦੀ ਕੂਕਰ ਹ ਸ਼੍ਰੋਮਣੀ ਅਕਾਲੀ ਦਲ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੈ ਉਸ ਆਦੇਸ਼ ਦੇ ਇੱਕ ਇੱਕ ਅੱਖਰ ਦੇ ਉੱਤੇ ਪਹਿਰਾ ਦਿੱਤਾ ਜਾਊਗਾ ਕਿਉਂਕਿ ਪੂਰਨ ਸਮਰਪਣ ਭਾਵਨਾ ਦੇ ਨਾਲ ਹੀ ਅਸੀਂ ਤਖਤ ਸਾਹਿਬ ਤੇ ਨਤਮਸਤਕ ਹਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਸਮੁੱਚੀ ਲੀਡਰਸ਼ਿਪ ਗੁਰੂ ਦੇ ਦਰ ਨਾਲ ਕੋਈ ਤਰਕ ਨਹੀਂ ਕੋਈ ਬਦਰਕ ਨਹੀਂ ਕੋਈ ਚੁਸਤ ਨਹੀਂ ਕੋਈ ਚਲਾਕੀ ਨਹੀਂ ਸੋ ਗੁਰੂ ਦੇ ਦਰ ਤੇ ਖੜੇ ਆ ਗੁਰੂ ਦੀ ਗੋਦ ਦੇ ਵਿੱਚ ਸੋ ਜੋ ਵੀ ਤਖਤ ਸਾਹਿਬ ਦਾ ਆਦੇਸ਼ ਹੋਊਗਾ ਉਹ ਕਿਹੜੇ ਮੱਥੇ ਪ੍ਰਵਾਨ ਦੇਖੋ ਇਹ ਤਖਤ ਸਾਹਿਬਾਨ ਇਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ। ਤੇ ਉਦੋਂ ਜੋ ਵੀ ਆਦੇਸ਼ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਊਗਾ ਜੋ ਵੀ ਕੋਈ ਫੈਸਲਾ ਹੋਊਗਾ ਉਸ ਫੈਸਲੇ ਅੱਗੇ ਅਸੀਂ ਸਿਰ ਝੁਕਾ ਕੇ ਖੜੇ ਇਕ ਇਕ ਸ਼ਬਦ ਦੀ ਇਨ ਬਿਨ ਪਾਲਣਾ ਕੀਤੀ ਦੇਖੋ ਬੜੀ ਮੰਦਭਾਗੀ ਗੱਲ ਹੈ ਕਿ ਇੱਕ ਪਾਸੇ ਆਪਾਂ ਸਾਰੇ ਗੁਰੂ ਦੇ ਦਰ ਤੇ ਖੜੇ ਆਂ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਉਹਦੇ ਤੇ ਪ੍ਰੈਸ਼ਰ ਪਾਉਣ ਵਰਗੀਆਂ ਗੱਲਾਂ ਅਗਰ ਸੁਧਾਰ ਲਹਿਰ ਕਰ ਰਹੇ ਆ ਤਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਹੁਣ ਆਪਾਂ ਥੋੜਾ ਜਿਹਾ ਅਸਲੀਏ ਥੋੜਾ ਜਿਹਾ ਆਪਾਂ ਦੇਖੀਏ ਕਿ ਆਪਾਂ ਖੜੇ ਕਿੱਥੇ ਆ ਆਪਾਂ ਫੈਸਲਾ ਉਡੀਕ ਲਈਏ ਮੈਂ ਕਿਸੇ ਵੀ ਐਸੇ ਜਿਹੜੀ ਉਹਨਾਂ ਦੀ ਕੋਈ ਇਲਜ਼ਾਮ ਨੇ ਇਲਜ਼ਾਮ ਤਰਾਸ਼ੀਆਂ ਕਰਦੇ ਰਹਿਣ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਜਵਾਬ ਗੁਰੂ ਨੇ ਦੇਣਾ ਹੁਣ ਜਵਾਬ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੇ ਪੂਰੇ ਫੈਸਲਾ ਸੁਣਾਉਣਾ ਸੋ ਉਹਨਾਂ ਦਾ ਫੈਸਲਾ ਕੀਤਾ
ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੂਹ ਹ ਪੰਜਾਬ ਦੀ ਖੇਤਰੀ ਪਾਰਟੀ ਹ ਪੰਜਾਬ ਦੇ ਮਸਲਿਆਂ ਦੀ ਮਦਈ ਹ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਸ਼੍ਰੋਮਣੀ ਅਕਾਲੀ ਦਲ ਕਰਦਾ ਸ਼੍ਰੋਮਣੀ ਅਕਾਲੀ ਦਲ ਬਿਨਾਂ ਪੰਜਾਬ ਦੀ ਜਿਹੜਾ ਕੋਈ ਇੱਕ ਬਿਹਤਰ ਪੰਜਾਬ ਦੀ ਜਿਹੜੀ ਸਿਰਜਣਾ ਨਹੀਂ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲਾਈਫ ਲਾਈਨ ਹੈ|

Comment here

Verified by MonsterInsights