Site icon SMZ NEWS

13 ਸਾਲ ਬਾਅਦ IPL ਚ ਜਲੰਧਰ ਦੇ ਖ਼ਿਡਾਰੀ ਨੂੰ ਮਿਲੀ ਜਗ੍ਹਾ |

ਜਲੰਧਰ ਦੇ ਰਹਿਣ ਵਾਲੇ ਹਰਨੂਰ ਨੂੰ ਕਿੰਗਸ 11 ਪੰਜਾਬ ਨੇ ਬੇਸ ਪ੍ਰਾਈਸ 30 ਲੱਖ ਚ ਖਰੀਦਿਆ

ਗੱਲਬਾਤ ਦੌਰਾਨ ਹਰਮੂਰ ਦੇ ਪਰਿਵਾਰ ਨੇ ਦੱਸਿਆ ਕਿ ਹਰਨੂਰ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਖੇਡ ਰਿਹਾ ਤੇ ਉਸਦਾ ਪਰਿਵਾਰ ਕ੍ਰਿਕਟਰਾਂ ਦਾ ਪਰਿਵਾਰ ਹੈ ਹਰਨੂਰ ਦੇ ਵਿੱਚ ਕਾਫੀ ਪੋਟੈਂਸ਼ਅਲ ਹੈ ਕਾਫੀ ਟੈਲੈਂਟ ਹੈ ਜਿਸ ਕਾਰਨ ਉਸਦੀ ਸਲੈਕਸ਼ਨ ਇਸ ਵਾਰ ਆਈਪੀਐਲ ਦੇ ਵਿੱਚ ਹੋਈ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਉਮੀਦ ਹੈ ਕਿ ਆਈਪੀਐਲ ਇੰਡੀਆ ਟੀਮ ਦੇ ਵਿੱਚ ਸਲੈਕਸ਼ਨ ਦਾ ਇੱਕ ਸੁਨਹਿਰਾ ਮੌਕਾ ਹੈ ਹ ਉਹਨਾਂ ਨੂੰ ਇਹ ਉਮੀਦ ਹੈ ਕਿ ਹਰਨੂਰ ਆਈਪੀਐਲ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰ ਇੰਡੀਅਨ ਟੀਮ ਦੇ ਵਿੱਚ ਜਾ ਸਕੇਗਾ ਉਥੇ ਹੀ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਹਰਨੂਰ ਨੇ ਸ਼ੁਰੂਆਤ ਤੋਂ ਹੀ ਕ੍ਰਿਕਟ ਵੱਲ ਆਪਣਾ ਧਿਆਨ ਦਿੱਤਾ ਜਿਸਦੇ ਕਾਰਨ ਹਰਨੂਰ ਅੱਜ ਇਸ ਮੁਕਾਮ ਦੇ ਉੱਪਰ ਪਹੁੰਚਿਆ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਹਰਨੂਰ ਦੀ ਸਿਲੈਕਸ਼ਨ ਹੋਈ ਹੈ ਅਤੇ ਉਸਨੂੰ ਆਪਸ਼ਨ ਦੌਰਾਨ ਕ ਪੰਜਾਬ ਨੇ 30 ਲੱਖ ਬੇਸ ਪ੍ਰਾਈਜ ਦੇ ਉੱਪਰ ਖਰੀਦਿਆ ਹੈ ਤਾਂ ਪਰਿਵਾਰ ਖੁਸ਼ੀ ਨਾਲ ਝੂਮ ਉੱਠਿਆ ਕਿਉਂਕਿ ਇਹ ਦਿਨ ਪਰਿਵਾਰ ਦੇ ਲਈ ਕਾਫੀ ਵੱਡਾ ਦਿਨ ਹੈ ਇਸ ਦਿਨ ਲਈ ਪਰਿਵਾਰ ਨੇ ਅਤੇ ਹਰਨੂਰ ਨੇ ਕਾਫੀ ਮਿਹਨਤ ਕੀਤੀ ਸੀ

ਉਹਨਾਂ ਨੇ ਕਿਹਾ ਕਿ ਹਰਨੂਰ ਬੜਾ ਟੈਲੈਂਟਡ ਬੱਚਾ ਹੈ ਜੋ ਆਈਪੀਐਲ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਆਪਣੇ ਆਪ ਨੂੰ ਇੰਡੀਆ ਟੀਮ ਦੇ ਵਿੱਚ ਖੇਡਣ ਦੇ ਯੋਗ ਬਣ ਕੇ ਦਿਖਾਵੇਗਾ

ਉਥੇ ਉਨਾਂ ਦੇ ਪਿਤਾ ਨੇ ਦੱਸਿਆ ਕਿ ਹਰਨੂਰ ਸ਼ੇਰੇ ਪੰਜਾਬ ਟੂਰਨਾਮੈਂਟ ਦੇ ਵਿੱਚ 33 ਛੱਕੇ 575 ਸਕੋਰ ਦੇ ਨਾਲ ਪਲੇਅਰ ਆਫ ਦਾ ਟੂਰਨਾਮੈਂਟ ਦਾ ਕਿਤਾਬ ਵੀ ਚੁੱਕਿਆ ਹੈ ਜਿਸ ਤੋਂ ਬਾਅਦ ਆਈਪੀਐਲ ਅਤੇ ਬੀਸੀਸੀ ਦੀ ਨਜ਼ਰ ਹਰਨੂਰ ਦੇ ਉੱਪਰ ਪਈ

Exit mobile version