Site icon SMZ NEWS

ਰਾਕੇਸ਼ ਪਾਂਡੇ ਦੀ ਤਬੀਅਤ ਹੋਈ ਖ਼ਰਾਬ, ਡੀਐੱਮਸੀ ਇਲਾਜ ਲਈ ਕੀਤਾ ਭਰਤੀ! ਹਲਕਾ ਸੈਂਟਰ ਤੋਂ ਸਾਬਕਾ ਵਿਧਾਇਕ ਹਾਲ ਚਾਲ ਜਾਣਨ ਲਈ ਪਹੁੰਚੇ ਹਸਪਤਾਲ !

ਲੁਧਿਆਣਾ ਹਲਕਾ ਨੌਰਥ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਰਕੇਸ਼ ਪਾਂਡੇ ਦੀ ਤਬੀਅਤ ਹੋਈ ਖਰਾਬ ਲੁਧਿਆਣਾ ਦੇ ਡੀਐਮਸੀ ਦੇ ਵਿੱਚ ਕਰਾਇਆ ਗਿਆ ਇਲਾਜ ਲਈ ਭਰਤੀ ਫਟਿਆ ਅਲਸਰ ਉਹਨਾਂ ਦਾ ਹਾਲ ਚਾਲ ਜਾਨਣ ਪਹੁੰਚੇ ਹਲਕਾ ਸੈਂਟਰ ਤੋਂ ਸਾਬਕਾ ਵਿਧਾਇਕ ਸੁਰਿੰਦਰ ਡਾਵਰ

Exit mobile version