ਅੰਮ੍ਰਿਤਸਰ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਕੱਲ ਨਵਾਂ ਸ਼ਹਿਰ ਤੋਂ ਆਏ ਸ਼ਰਧਾਲੂ ਪਰਿਵਾਰ ਨਾਲ ਵਿਰਾਸਤੀ ਮਾਰਗ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦਸ ਘੰਟੇ ਦੇ ਅੰਦਰ ਹੀ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਇੱਸ ਮੌਕੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਏਸਿਪੀ ਜਸਪਾਲ ਸਿੰਘ ਨੇ ਦੱਸਿਆ ਕਿ ਮਿਤੀ 20.11.2024 ਨੂੰ ਗੁਰਿੰਦਰ ਸਿੰਘ S/O ਨਿਰਮਲ ਸਿੰਘ ਵਾਸੀ ਪਿੰਡ ਝਗੜਾ ਥਾਣਾ ਮੁਕੰਦਪੁਰ, ਜਿਲਾ ਸ਼ਹੀਦ ਭਗਤ ਸਿੰਘ ਨਗਰ ਤਹਿ ਬੰਗਾ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਜਦ ਵਾਪਸ ਹੈਰੀਟਜ ਸਟਰੀਟ ਵਿੱਚ ਜਾ ਰਹੇ ਸੀ ਤਾ ਉਹਨਾ ਦਾ ਉਥੇ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਜੋ ਝਗੜੇ ਦੌਰਾਨ ਗੁਰਿੰਦਰ ਸਿੰਘ ਜਖਮੀ ਹੋ ਗਿਆ ਸੀ। ਜਿਸਦੇ ਬਿਆਨਾ ਤੇ ਮੁਕੰਦਮਾ ਦਰਜ਼ ਕੀਤਾ ਗਿਆ। ਜਿਸਦੇ ਚਲਦੇ ਪੁਲੀਸ ਟੀਮਾਂ ਵਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆ ਦੀ ਪਹਿਚਾਣ ਕਰਨ ਤੋਂ ਬਾਅਦ ਮੁਕੱਦਮਾ ਦੇ ਤਿੰਨ ਮੁੱਖ ਦੋਸ਼ੀ *1. ਕਰਨ 2. ਜਸਕਰਨਬੀਰ ਸਿੰਘ 3. ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਯਾਤਰੀਆਂ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਲਈ 24 ਘੰਟੇ ਤਤਪਰ ਹੈ। ਇਨ੍ਹਾਂ ਨੂੰ ਦਸ ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ ਇਨ੍ਹਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵਿਰਾਸਤੀ ਮਾਰਗ ਤੇ ਸ਼ਰਧਾਲੂਆ ਨਾਲ਼ ਝਗੜਾ ਕਰਨ ਵਾਲੇ ਤਿੰਨ ਦੋਸ਼ੀ ਕੀਤੇ ਕਾਬੂ |
November 23, 20240
Related Articles
February 22, 20220
ਯੂਕਰੇਨ ਦੇ ਲੁਹਾਂਸਕ-ਡੋਨੇਟਸਕ ‘ਚ ਵੜੀ ਰੂਸੀ ਫੌਜ, 13 ਘੰਟੇ ਪਹਿਲਾਂ ਹੀ ਪੁਤਿਨ ਨੇ ਐਲਾਨਿਆ ਸੀ ਆਜ਼ਾਦ ਦੇਸ਼
ਰੂਸ ਦੀ ਫੌਜ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ-ਡੋਨੇਟਸਕ ਵਿਚ ਵੜ ਗਈ ਹੈ। ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ 13 ਘੰਟੇ ਪਹਿਲਾਂ ਯੂਕਰੇਨ ਦੇ ਇਨ੍ਹਾਂ ਦੋਵੇਂ ਰਾਜਾਂ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਰੂਸੀ ਫੌਜ ਦੇ ਟੈਂਕ ਇਨ੍ਹਾਂ ਇਲਾ
Read More
March 1, 20230
आज से शुरू होगा भारत और ऑस्ट्रेलिया के बीच तीसरा टेस्ट: भारत जीतता है तो WTC फाइनल का टिकट पक्का
भारतीय टीम और ऑस्ट्रेलिया के बीच चल रही बॉर्डर-गावस्कर ट्रॉफी का तीसरा टेस्ट मैच आज (1 मार्च) से इंदौर में खेला जाएगा। मैच सुबह 9.30 बजे शुरू होगा। आईसीसी वर्ल्ड टेस्ट चैंपियनशिप के लिहाज से यह मैच भा
Read More
October 5, 20220
ਵਡੋਦਰਾ ‘ਚ ਵੱਡਾ ਸੜਕ ਹਾਦਸਾ, ਤਿਪਹੀਆ ਵਾਹਨ ਨੂੰ ਕੰਟੇਨਰ ਨੇ ਮਾਰੀ ਟੱਕਰ, 9 ਦੀ ਮੌਤ, 5 ਗੰਭੀਰ
ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਦਰਜੀਪੁਰਾ ਏਅਰਫੋਰਸ ਏਰੀਆ ਦੇ ਕੋਲ ਵੱਡਾ ਸੜਕ ਹਾਦਸਾ ਹੋ ਗਿਆ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 5 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵਡੋਦਰਾ ਦੇ ਸਿਆਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦ
Read More
Comment here