.ਸਵੇਰੇ ਤੜਕਸਾਰ ਜੇਲ ਰੋਡ ਮੀਰਪੁਰ ਚੌਂਕ ਨੇੜੇ ਯਸ਼ ਹਸਪਤਾਲ ਗੁਰਦਾਸਪੁਰ ਨੌਜਵਾਨ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ,,,,,ਸੈਰ ਕਰਦੇ ਨੌਜਵਾਨਾਂ ਲਾਸ ਦੇਖ ਕੇ ਤੁਰੰਤ ਪੁਲਿਸ ਨੂੰ ਕੀਤਾ ਸੂਚਿਤ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਲਿਆ ਕਬਜ਼ੇ ਵਿੱਚ ਮ੍ਰਿਤਕ ਨੌਜਵਾਨ ਦੀ ਪਹਿਚਾਨ ਬਿਕਰਮ ਸਿੰਘ ਪੁੱਤਰ ਤਰਲੋਕ ਸਿੰਘ ਨਿਵਾਸੀ ਨਵੀਪੁਰ ਵਜੋਂ ਹੋਈ ਹੈ
ਗੁਰਦਾਸਪੁਰ ਦੇ ਜੇਲ ਰੋਡ ਤੇ ਮੀਰਪੁਰ ਚੌਂਕ ਨੇੜੇ ਯਸ ਹਸਪਤਾਲ ਗੁਰਦਾਸਪੁਰ ਵਿਖੇ ਸਵੇਰੇ ਤੜਕਸਾਰ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਜਿੱਥੇ ਸਵੇਰੇ ਸੈਰ ਕਰਦੇ ਆਏ ਲੋਕਾਂ ਵੱਲੋਂ ਨੌਜਵਾਨ ਦੀ ਲਾਸ਼ ਸੜਕ ਤੇ ਪਈ ਦੇਖੀ ਗਈ ਤਾਂ ਤੁਰੰਤ ਉਨਾਂ ਨੇ 112 ਨੰਬਰ ਤੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਆ ਕੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ,,,, ਮ੍ਰਿਤਕ ਦੀ ਪਹਿਚਾਨ ਬਿਕਰਮ ਕਰਮ ਸਿੰਘ ਸਨ ਆਫ ਤਰਲੋਕ ਸਿੰਘ ਨਿਵਾਸੀ ਪਿੰਡ ਨਵੀਪੁਰ ਗੁਰਦਾਸਪੁਰ ਵਜੋਂ ਹੋਈ ਹੈ

