ਮੋਹਾਲੀ ਦੇ ਸੈਕਟਰ 86 ਵਿੱਚ ਵਾਪਰਿਆ ਦਰਦਨਾਕ ਹਾਦਸਾ ਥਾਰ ਸਵਾਰ ਨੌਜਵਾਨ ਦੀ ਥਾਰ ਪਲਟਣ ਕਾਰਨ ਹੋਈ ਮੌਕੇ ਤੇ ਮੌਤ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਰ ਸਵਾਰ ਸਾਹਿਲ ਲੁਧਿਆਣਾ ਵਾਸੀ ਆਪਣੀ ਮੰਗੇਤਰ ਅਤੇ ਆਪਣੇ ਮਿੱਤਰ ਅਤੇ ਉਸਦੀ ਪਤਨੀ ਨਾਲ ਘਰ ਵੱਲ ਜਾ ਰਿਹਾ ਸੀ। ਠੇਕੇਦਾਰ ਵੱਲੋਂ ਸੜਕ ਦੀ ਮੁਰੰਮਤ ਨੂੰ ਲੈ ਕੇ ਸੜਕ ਤੇ ਪੱਟੇ ਹੋਏ ਡੂੰਘੇ ਖੱਡੇ ਵਿੱਚ ਥਾਰ ਗੱਡੀ ਜਾ ਪਲਟੀ ਜਿਸ ਕਾਰਨ ਸਾਹਿਲ ਦੀ ਹੋਈ ਮੌਕੇ ਤੇ ਮੌਤ। ਕਿੱਥੇ ਤਿੰਨ ਮਹੀਨੇ ਬਾਅਦ ਘਰ ਚ ਵਜਣੀਆਂ ਸੀ ਸ਼ਹਿਨਾਈਆਂ ਲੇਕਿਨ ਮਾਹੌਲ ਬਦਲਿਆ ਮਾਤਮ ਵਿੱਚ। ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਠੇਕੇਦਾਰ ਖਿਲਾਫ ਕੰਮ ਵਿੱਚ ਅਨਗਿਲੀ ਵਰਤਣ ਦੀ ਧਾਰਾਵਾਂ ਤਹਿਤ ਮੁਕਦਮਾ ਦਰਜ।
ਮੋਹਾਲੀ ਦੇ ਸੈਕਟਰ 86 ਵਿੱਚ ਵਾਪਰਿਆ ਦਰਦਨਾਕ ਹਾਦਸਾ |
Related tags :
Comment here