ਬਠਿੰਡਾ ਦੇ ਮੈਨ ਚੌਂਕ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਦਾ ਨਾਮ ਬਿੱਟੂ ਸੀ ਅਤੇ ਉਹ ਨੀਟਾ ਸਟਰੀਟ ਆਰੋ ਵਾਲੀ ਗਲੀ ਦੇ ਕੋਲ ਰਹਿਣ ਵਾਲਾ ਸੀ ਬਿਜਲੀ ਦਾ ਕੰਮ ਕਰਦਾ ਸੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਐਸ ਪੀ ਸਿਟੀ ਨਰਿੰਦਰ ਸਿੰਘ ਮੌਕੇ ਤੇ ਪਹੁੰਚੇ|
ਬਠਿੰਡਾ ਦੇ ਮੇਨ ਚੌਂਕ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ |

Related tags :
Comment here