ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੁਣ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਦਸੰਬਰ ਦੇ ਵਿੱਚ ਬੁਲਾਈ ਜਾ ਸਕਦੀ ਹੈ। ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਫੈਸਲਾ ਲਿਆ ਜਾ ਸਕਦਾ ਹੈ।। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮਹੀਨੇ ਦੇ ਲਾਸਟ ਜਾਂ ਦਸੰਬਰ ਮਹੀਨੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦੀ ਜਾ ਸਕਦੀ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਹਨ ਇਸ ਕਰਕੇ ਉਹਨਾਂ ਨੂੰ ਹੁਣ ਧਾਰਮਿਕ ਸਜ਼ਾ ਹੀ ਲਗਾਈ ਜਾ ਸਕਦੀ ਹੈ |
ਸੁਖਬੀਰ ਬਾਦਲ ਨੂੰ ਸੁਣਾਈ ਜਾ ਸਕਦੀ ਹੈ ਸਜ਼ਾ? ਜਥੇਦਾਰਾਂ ਨੇ ਲਿਆ ਫੈਂਸਲਾ
November 18, 20240
Related Articles
May 31, 20220
CM ਦੇ ਹੁਕਮਾਂ ਮਗਰੋਂ DGP ਦਾ ਸਪੱਸ਼ਟੀਕਰਨ, ਬੋਲੇ- ‘ਮੈਂ ਕਦੇ ਮੂਸੇਵਾਲਾ ਨੂੰ ਗੈਂਗਸਟਰਾਂ ਨਾਲ ਨਹੀਂ ਜੋੜਿਆ’
ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਡੀਜੀਪੀ ਵੀਕੇ ਭਾਂਵਰਾ ਨੇ ਬੀਤੇ ਦਿਨ ਹੋਈ ਪ੍ਰੈੱਸ ਕਾਨਫਰੰਸ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਕਿਸੇ ਵੀ ਮੌਕੇ ‘ਤੇ ਮੂਸੇਵਾਲਾ ਨੂੰ ਗੈਂਗਸਟਰ ਜਾਂ ਗੈਂਗਸਟਰਾਂ ਨਾਲ ਜੁੜਿਆ ਹੋ
Read More
April 4, 20240
वायुसेना के हेलीकॉप्टर की लद्दाख में आपात लैंडिंग
भारतीय वायु सेना के एक अपाचे हेलीकॉप्टर को लद्दाख में आपातकालीन लैंडिंग करनी पड़ी। इस दौरान उतार-चढ़ाव वाले इलाके और अधिक ऊंचाई के कारण हेलीकॉप्टर को नुकसान पहुंचा है। हालांकि इसमें सवार दोनों पायलट स
Read More
December 6, 20240
ਬਹੁਤ ਠੋਕਰਾਂ ਖਾਧੀਆਂ ਪਰ ਹਿੰਮਤ ਹੋਵੇ ਤਾਂ ਇਹੋ ਜਿਹੀ!
ਸਪੈਸ਼ਲ ਬੱਚਿਆਂ ਲਈ ਸਰਕਾਰਾਂ ਵੱਲੋਂ ਬਹੁਤ ਕੁਝ ਕਰਨ ਦੇ ਦਾਵੇ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਵੇ ਜਮੀਨੀ ਹਕੀਕਤ ਤੋਂ ਬਹੁਤ ਦੂਰ ਹਨ । ਇਸ ਦੀ ਇੱਕ ਉਦਾਹਰਨ ਹੈ 20 ਵਰਿਆਂ ਦਾ ਜਮਾਂਦਰੂ ਨੇਤਰਹੀਣ ਗੁਰਸਿੱਖ ਨੌਜਵਾਨ ਗੁਲਸ਼ਨ ਸਿੰਘ ਜਿਸ ਨੇ ਬਚਪਨ ਤੋ
Read More
Comment here