ਤੱਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੁਲੰਦਪੁਰ ਜਲੰਧਰ ਦੇ ਕੋਲ ਸਥਾਨ ਹੈ ਉੱਥੇ ਇੱਕ ਇੰਟਰਫੇਥ ਕੌਨਸਲ ਜਿਹੜੀ ਹੈ ਹੋ ਰਹੀ ਹੈ ਉਹਦੇ ਵਿੱਚ ਸਾਰੀ ਧਰਮਾਂ ਦੇ ਜਿਹੜੇ ਪ੍ਰਤੀਨਿਧੀ ਕਰਨ ਵਾਲੇ ਜਿਹੜੇ ਧਰਮ ਆਗੂ ਜਿਹੜੇ ਨੇ ਉਹ ਬੁਲਾਏ ਗਏ ਨੇ ਉਹਦੇ ਵਿੱਚ ਹਿੰਦੂ ਧਰਮ ਦੇ ਸਵਾਮੀ ਚੇਤਾ ਆਨੰਦ ਜੀ ਉਹਨਾਂ ਦੀ ਰਾਤ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰ ਤੋਂ ਵਾਪਸ ਚਲੀ ਗਈ ਹੈ ਉਹ ਆ ਰਹੇ ਨੇ ਤੇ ਇਸੇ ਤਰ੍ਹਾਂ ਜੈਨ ਮੁਨੀ ਇਸੇ ਤਰ੍ਹਾਂ ਹੀ ਇਸਲਾਮ ਦੇ ਜਿਹੜੇ ਪ੍ਰਤੀਨਿਧ ਕਰਦੇ ਨੇ ਸ਼ਾਹੀ ਇਮਾਮ ਤੇ ਬ੍ਰਹਮਾ ਕੁਮਾਰੀਆਂ ਵੱਲੋਂ ਅਤੇ ਜਹੁਦੀ ਧਰਮ ਵੱਲੋਂ ਇਜਰਾਇਲ ਤੋਂ ਆਏ ਨੇ ਤੇ ਈਸਾਈ ਧਰਮ ਤੋਂ ਆਏ ਨੇ ਕਿ ਉੱਥੇ ਇੰਟਰਫੇਥ ਕਾਨਫਰੰਸ ਦੇ ਵਿੱਚ ਜਿਹੜਾ ਉਹ ਸ਼ਾਮਿਲ ਹੋਣ ਵਾਸਤੇ ਪਹੁੰਚੇ ਨੇ ਅਤੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆਕੇ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ ਇਹ ਸਭਨਾਂ ਦਾ ਸਾਂਝਾ ਸਥਾਨ ਹੈ ਅਤੇ ਇੱਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਅਸੀਂ ਅਮਨ ਦੇ ਪੁਜਾਰੀ ਹਾਂ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ ਮੰਦਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਤੇ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਹਾਂ ਕਿ ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਜਾਂ ਹੁੱਲੜਬਾਜ਼ੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੂੰ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਅਸਥਾਨਾਂ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸਿਖਾਉਂਦੀ ਸਾਡੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੇ ਅਸੀਂ ਉਸ ਬਿਰਤਾਂਤ ਤੇ ਜਿਹੜਾ ਖਿਲਾਫ ਹੈ ਇਹਨਾਂ ਦਾ ਅਸੀਂ ਸਾਥ ਚਾਹੁੰਦੇ ਹਾਂ ਜੋ ਸਾਡੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਤੇ ਉਹਦੇ ਵਿੱਚ ਸਾਰੇ ਧਰਮ ਜਿਹੜੇ ਨੇ ਸਾਰਿਆਂ ਦੇ ਆਗੂ ਸਾਡੀ ਜਿਹੜੀ ਬਿਲਕੁਲ ਸਹਾਇਤਾ ਜਿਹੜੀ ਹੈ ਸਾਡੀ ਆਵਾਜ਼ ਜਿਹੜੀ ਹੈ ਉਸਨੂੰ ਹੋਰ ਬੁਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਅਤੇ ਇਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇਥੋਂ ਦੇ ਜਿਹੜੇ ਇਤਿਹਾਸ ਇਥੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਧੰਨਵਾਦ ਕਰਦਾ ਕਿ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਆਏ ਬੁਲੰਦਪੁਰ ਨੇ ਲੇਕਿਨ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਤੇ ਅਸੀਂ ਇਹਨਾਂ ਨੂੰ ਬੁਲਾਇਆ ਹੈ ਕਿ ਆ ਕੇ ਦੇਖੋ ਕਿ ਅਸੀਂ ਇਥੇ ਕਿਸ ਤਰ੍ਹਾਂ ਦਾ ਸਾਡਾ ਫਲਸਫਾ ਹੈ ਕਿਸ ਤਰ੍ਹਾਂ ਦੀ ਸਾਡੀ ਵਿਚਾਰਧਾਰਾ ਹੈ ਇਹ ਮਨੁੱਖਵਾਦੀ ਵਿਚਾਰਧਾਰਾ ਮੰਨੋਵਾਦੀ ਵਿਚਾਰਧਾਰਾ ਹੈ ਇਥੇ ਭੇਦਭਾਵ ਕਰਨਾ ਨਹੀਂ ਸਿਖਾਇਆ ਜਾਂਦਾ ਇੱਥੇ ਵੱਖਵਾਦੀ ਸਿਖਾਇਆ ਜਾਂਦਾ ਤੇ ਇਹਨਾਂ ਨੇ ਆ ਕੇ ਇਹ ਸਾਡੀਆਂ ਪਰੰਪਰਾਵਾਂ ਸਾਡੇ ਇਤਿਹਾਸ ਨੂੰ ਸਮਝਿਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਬਿਲਕੁਲ ਸਾਰਿਆਂ ਨੂੰ ਸਮਝਣ ਦੀ ਜਰੂਰਤ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਬਰੈਂਪਟਨ ਦੀ ਘਟਨਾ ਤੇ ਬੋਲਦੇ ਕਿਹਾ ਕਿ ਅਸੀਂ ਕਿਸੇ ਗੈਂਗਸਟਰ ਦੇ ਖਿਲਾਫ ਨਹੀਂ ਹਾਂ ਉਹ ਸਾਡੇ ਬੱਚੇ ਨੇ ਸਾਡੇ ਲੜਕੇ ਨੇ ਲੇਕਿਨ ਗੈਂਗਸਟਰ ਵਾਦ ਜਿਹੜਾ ਉਹਦੇ ਅਸੀਂ ਜਰੂਰ ਖਿਲਾਫ ਹਾਂ ਇੱਕ ਗੈਂਗਸਟਰਵਾਦ ਜਿਹੜਾ ਐਸਾ ਦੈਂਤ ਹੈ ਜਿਹੜਾ ਵੀ ਉਹਨੂੰ ਪਾਲੂਗਾ ਅੰਤ ਨੂੰ ਉਹਦੇ ਗਲੇ ਨੂੰ ਇਹ ਪਊਗਾ
ਇਸ ਮੌਕੇ ਇਸਾਈ ਧਰਮ ਦੇ ਆਗੂ ਨੇ ਕਿਹਾ ਕਿ ਮੇਰਾ ਨਾਮ ਫਾਦਰ ਨੋਰਬਰਟ ਹਰਮਨ ਹਾਂ ਔਰ ਸੰਤ ਪਾਪਾ ਕਾ ਹਮਾਰੇ ਲਈ ਸੰਦੇਸ਼ ਹੈ ਗੁਰੂ ਨਾਨਕ ਜੀ ਕੇ 555 ਦਿਵਸ ਦੇ ਮੌਕੇ ਤੇ ਸਾਰੇ ਸ਼ੁਭਕਾਮਨਾ ਔਰ ਉਹ ਕਹਿਤੇ ਕਿ ਹਮ ਇਕ ਹੀ ਈਸ਼ਵਰ ਤੇ ਵਿਸ਼ਵਾਸ ਕਰਤੇ ਇੱਕ ਓਕਾਰ ਸਤਿਨਾਮ ਵਹੀਂ ਸੱਚ ਹੈ ਜਿਸਕੇ ਨਾਮ ਪਰ ਈਸ਼ਵਰ ਨੇ ਹਮਕੋ ਭੇਜਾ ਹੈ ਸ਼ਬਦ ਔਰ ਮਸੀਹੀ ਸ਼ਬਦ ਬਣੇ ਈਸ਼ਵਰ ਕਾ ਸ਼ਬਦ ਬਣ ਕਰ ਇਸ ਦੁਨੀਆ ਮੇ ਆਏ ਔਰ ਮਾਨਵਤਾ ਕੇ ਪ੍ਰਤੀ ਉਨੋ ਨੇ ਮੁਹੱਬਤ ਔਰ ਸੇਵਾ ਕੀ ਭਾਵਨਾ ਹੈ ਆਗੇ ਬੜਾਈ ਹੈ ਔਰ ਸਿੱਖ ਸਮਾਜ ਔਰ ਕਿਸਾ ਸਮਾਜ ਮਿਲਕਰ ਇਸ ਬਾਤ ਕੋ ਪੁਖਤਾ ਕਰਤੇ ਹੈ ਕਿ ਹਮਾਰੇ ਦੇਸ਼ ਕੋ ਹਮਾਰੇ ਸਮਾਜ ਕੋ ਸ਼ਾਂਤੀ ਏਕਤਾ ਔਰ ਸਭਾ ਕੀ ਰਾਹੋਂ ਪਰ ਆਗੇ ਲੇ ਚਲੇਗੇ ਕਿਉਕਿ ਈਸਾ ਮਸੀਹ ਨੇ ਇਸ ਬਾਤ ਕੋ ਕਈ ਬਾਰ ਕਹਾ ਹੈ ਕਿ ਹਮ ਜੋ ਰੂੜੀਵਾਦੀ ਹੈ ਜੋ ਅੰਧ ਵਿਸ਼ਵਾਸ ਹੈ ਜੋ ਉਠ ਕੋ ਦੂਰ ਕਰਨਾ ਹੈ ਔਰ ਜੋ ਹਮਾਰੇ ਸਮਾਜ ਮੇ ਹਾਸੀਏ ਪਰ ਹੈ ਜੋ ਗਰੀਬ ਹੈ ਉਨਕੀ ਸੇਵਾ ਕਰਕੇ ਆਗੇ ਬੜੇ ਇਸੋ ਕੋ ਪ੍ਰੇਮ ਕਰੇ ਔਰ ਆਪਣੇ ਪੜੋਸੀ ਨੂੰ ਪ੍ਰੇਮ ਕਰੇ ਇੰਡੀਆ ਕੀ ਔਰ ਸੇ ਸਿੱਖ ਸਮਾਜ ਕੋ ਬਹੁਤ ਬਹੁਤ ਸ਼ੁਭਕਾਮਨਾ ਦਿੰਦਾ ਹਾਂ ਤੇ ਹਮਾਰੇ ਦੇਸ਼ ਮੇ ਸ਼ਾਂਤੀ ਸਾਰੇ ਵਿਸ਼ਵ ਸ਼ਾਂਤੀ ਬਣੀ ਰਹੇ
ਇਸ ਮੌਕੇ ਜੈਨ ਮੁਨੀ ਗੁਰੂ ਨੇ ਕਿਹਾ ਕਿ ਪੂਰੀ ਮਾਨਵਤਾ ਕੋ ਸ਼ਾਂਤੀ ਕਾ ਸੰਦੇਸ਼ ਦੇਣੇ ਕੇ ਲੀਏ ਪੂਰੀ ਮਾਨਵਤਾ ਕੋ ਸ਼ਾਂਤੀ ਕਾ ਸੰਦੇਸ਼ ਦੇਣੇ ਕੇ ਲੀਏ ਜਿਸ ਸਮੇਂ ਯੂਕਰੇਨ ਤੇ ਰਸ਼ੀਆ ਦਾ ਯੁੱਧ ਚੱਲ ਰਿਹਾ ਹੈ ਜਿਸ ਸਮੇ ਇਜਰਾਇਲ ਤੇ ਫਿਲਿਪਨ ਦਾ ਯੁੱਧ ਚੱਲ ਰਿਹਾ ਹੈ। ਅਜਿਹੇ ਮੌਕੇ ਤੇ ਅਕਾਲ ਤਖਤ ਦੇ ਵੱਲੋ ਬਹੁਤ ਵੱਡੀ ਪਹਿਲ ਕੀ ਹੈ ਔਰ ਆਜ ਗਲੋਬਲ ਇੰਟਰਫੇਥ ਕਾਨਫਰੰਸ 2024 ਦਾ ਆਯੋਜਨ ਗੁਰੂ ਨਾਨਕ ਦੇਵ ਜੀ ਕੇ ਪ੍ਰਕਾਸ਼ ਉਤਸਵ ਕੀ ਪੂਰਵ ਸੰਧਿਆ ਤੇ ਅਜੋਜਿਤ ਹੋਣ ਜਾ ਰਿਹਾ ਹੈ ਸਾਰੇ ਧਰਮਾਂ ਦੇ ਧਰਮ ਗੁਰੂ ਤੇ ਜਿਸ ਵਿਚ ਹਮਾਰੇ ਅਕਾਲ ਤਖਤ ਕੇ ਸੁਪਰੀਮ ਹੈਡ ਹਮਾਰੇ ਸਾਥ ਹੈ ਹਿੰਦੂ ਮੁਸਲਿਮ ਸਿੱਖ ਯਹੂਦੀ ਸਭੀ ਧਰਮ ਗੁਰੂ ਏਕ ਮੰਚ ਪਰ ਆਏ ਹੈ ਔਰ ਉਨਕਾ ਇਕ ਹੀ ਕਹਿਣਾ ਹੈ ਯੁੱਧ ਹਿੰਸਾ ਤੇ ਆਤੰਕ ਕਿਸੀ ਸਮੱਸਿਆ ਕਾ ਸਮਾਧਾਨ ਨਹੀਂ ਹੈ ਵਾਰਤਾ ਕੇ ਦੁਆਰਾ ਸੰਵਾਦ ਕੇ ਦੁਆਰਾ ਹਰ ਸਮੱਸਿਆ ਕੋ ਸਮਝਾਇਆ ਜਾ ਸਕਦਾ ਹੈ ਔਰ ਹਮ ਯਹਾਂ ਸੇ ਅਪੀਲ ਕਰ ਰਹੇ ਹੈ ਭਾਰਤ ਸਹੀਤ ਦੁਨੀਆ ਕੀ ਤਮਾਮ ਸਰਕਾਰ ਪੂਰੀ ਦੁਨੀਆ ਮੇ ਸ਼ਾਂਤੀ ਦੇ ਲਈ ਅੱਗੇ ਆਉਣ ਤੇ ਉਨਕੇ ਹੈਡ ਕੋ ਕਿ ਉਹ ਆਗੇ ਆਏ ਔਰ ਪੂਰੀ ਦੁਨੀਆ ਮੇ ਅਮਨ ਔਰ ਸ਼ਾਂਤੀ ਕਾ ਸੰਦੇਸ਼ ਕਾਇਮ ਹੋ ਉਸਕੇ ਲੀਏ ਪ੍ਰਿਆਸ ਕਰੇ ਔਰ ਆਜ ਭਾਰਤ ਕੀ ਆਵਾਜ਼ ਪੂਰਾ ਵਿਸ਼ਵ ਸੁਣ ਰਹਾ ਹੈ ਔਰ ਅਕਾਲ ਤਖਤ ਸੇ ਸਾਰੇ ਧਰਮ ਗੁਰੂ ਯਹੀ ਸੰਦੇਸ਼ ਦੇ ਰਹੇ ਮੈਂ ਜੈਨ ਧਰਮ ਕੀ ਔਰ ਸੇ ਆਚਾਰਯ ਲੋਕ ਮੁਨੀ