ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਇਕ ਛੋਟਾ ਬੱਚਾ ਜਿਸਦਾ ਨਾਂ ਸੁਮੀਤ ਸਿੰਘ ਹੈ ਤੇ ਓਹ ਇਸ ਸਮੇ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਇਸ ਮੌਕੇ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਪੋਤਰੇ ਨੂੰ ਉਹ ਚਾਰ ਸਾਲ ਤੋਂ ਨਾ ਮੁਰਾਦ ਬਿਮਾਰੀ ਜੋ ਕਿ ਡੀਐਮਡੀ ਦੀ ਬਿਮਾਰੀ ਡਾਕਟਰਾਂ ਨੇ ਦੱਸੀ ਹੈ ਮੇਰੇ ਬੇਟੇ ਨੇ ਤੇ ਮੇਰੀ ਬਹੂ ਨੇ ਇਹਦੇ ਬਾਰੇ ਬਹੁਤ ਹੀ ਆਪਣੇ ਬੱਚੇ ਬਾਰੇ ਭਜਦੌੜ ਕੀਤੀ ਆਰਮੀ ਦੇ ਵਿੱਚ ਬੇਸ ਹੋਸਪਿਟਲ ਦੇ ਵਿੱਚ ਇਹਦਾ ਇਲਾਜ ਕਰਵਾਇਆ ਤੇ ਉਹਦੇ ਵਿੱਚ ਇਹਦਾ ਇਲਾਜ ਸੈਕਸਫੁਲ ਨਹੀਂ ਹੈ। ਉਹਨਾਂ ਨੇ ਇਹ ਦੱਸਿਆ ਵੀ ਇਹਦਾ ਇਲਾਜ ਜਿਹੜਾ ਅਮਰੀਕਾ ਦੇ ਵਿੱਚ ਇਲਾਜ ਹੋਣ ਕਾਰਨ ਉਹਨਾਂ ਨੇ ਇਹਦਾ ਬਜਟ ਸਾਨੂੰ ਕੋਈ ਘਟ ਤੋ ਘਟ ਤਿੰਨ ਤੋਂ ਦੋ ਮਿਲੀਅਨ ਡਾਲਰ ਹੈ ਤੂੰ ਵਿਦ ਡਾਕੂਮੈਂਟਸ ਤੇ ਨਾਲ ਸਾਨੂੰ ਦੱਸਿਆ ਕਿਉਂਕਿ ਇਸ ਬੱਚੇ ਦਾ ਡਾਕੂਮੈਂਟ ਸਾਰੇ ਏਮਸ ਨੇ ਮਨਾ ਬਣੇ ਹੋਏ ਹਨ ਔਰ ਉਹਦਾ ਕੋਈ ਇੰਡੀਆ ਨੂੰ ਕਰੰਸੀ ਦੇ ਵਿੱਚ ਲਗਭਗ ਕੋਈ 27 ਕਰੋੜ ਰੁਪਆ ਜੋ ਕਿ ਸਾਡੇ ਬਚਪਨ ਬਾਹਰ ਅਸੀਂ ਇੱਕ ਮੀਡੀਅਮ ਪਰਿਵਾਰ ਦੇ ਨਾਲ ਸੰਬੰਧਿਤ ਕਿਉਂਕਿ ਸਾਡਾ ਪਰਿਵਾਰ ਤਿੰਨ ਪੀੜੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਗ੍ਰਿਹ ਮੰਤਰੀ ਸਾਹਿਬ ਤੋਂ ਆਪਣੇ ਡਿਫੈਂਸ ਮਿਨਿਸਟਰ ਤੋਂ ਤੇ ਹੈਲਥ ਮਨਿਸਟਰ ਤੋਂ ਈਵਨ ਪੰਜਾਬ ਦੇ ਸੀਐਮ ਤੋਂ ਤੇ ਹੈਲਥ ਮਨਿਸਟਰ ਤੋਂ ਇਹੋ ਗਹਾਰ ਲਾਉਦੇ ਹਾਂ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਤੇ ਦੇਸ਼ ਵਾਸੀਆਂ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ। ਕਿ ਸਾਡੇ ਬੱਚੇ ਵਾਸਤੇ ਕਰੋਸ ਫੰਡਿੰਗ ਜੋ ਕਿ ਇਹਦਾ ਇੰਪੈਕਟ ਗੁਰੂ ਤੋਂ ਅਕਾਊਂਟ ਖੁੱਲਿਆ ਉਹ ਲਗਾਤਾਰ ਪੈਸਾ ਆ ਰਿਹਾ ਜੋ ਕਿ ਕੱਲ ਹੀ ਅਜੇ ਇਹਦਾ ਅਕਾਊਂਟ ਓਪਨ ਹੋਇਆ ਜਿਹਦੇ ਵਿੱਚ ਬਹੁਤ ਵੀਰਾਂ ਨੇ ਮਦਦ ਕੀਤੀ ਹੈ ਫੌਜੀ ਵੀਰਾਂ ਨੇ ਅਫਸਰ ਸਾਹਿਬਾਨਾਂ ਨੇ ਮੇਰੇ ਜੋ ਨਾਲ ਅਧਿਕਾਰੀ ਰਹੇ ਆ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਬਹੁਤ ਮੇਰਾ ਸਹਿਯੋਗ ਕੀਤਾ ਔਰ ਜਿਆਦਾ ਤੇ ਜਿਆਦਾ ਫੰਡਿੰਗ ਕੀਤੀ ਹੈ ਮੈਂ ਆਪਣੇ ਦੇਸ਼ ਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਪੋਤੇ ਵਾਸਤੇ ਵੱਧ ਤੋਂ ਵੱਧ ਪੈਸਾ ਦੇਣ ਤਾਂ ਕਿ ਮੇਰੇ ਬੱਚੇ ਦੀ ਜ਼ਿੰਦਗੀ ਬਚ ਸਕੇ ।
ਜੰਡਿਆਲਾ ਗੁਰੂ ਦਾ ਸੁਮੀਤ ਸਿੰਘ ਛੋਟਾ ਬੱਚਾ ਲੜ ਰਿਹਾ ਮੌਤ ਤੇ ਜ਼ਿੰਦਗੀ ਦੀ ਲੜਾਈ |
November 12, 20240
Related Articles
May 10, 20210
On “Saturday Night Live”, Elon Musk Reveals He Has Asperger’s Syndrome
Pressed on what exactly dogecoin is, Musk called the cryptocurrency -- which now has a market value of around $72 billion -- "an unstoppable vehicle that's going to take over the world".
Elon Musk
Read More
March 6, 20220
ਯੂਕਰੇਨ-ਰੂਸ ਜੰਗ : ਦੇਸ਼ ‘ਚ ਤਬਾਹੀ, ਨਹੀਂ ਛੱਡਿਆ ਮੁਲਕ, ਜ਼ੇਲੇਂਸਕੀ ਨਾਲ ਡਟ ਕੇ ਖੜ੍ਹੀ ਪਤਨੀ ਜ਼ੇਲੇਂਸਕਾ
ਯੂਕਰੇਨ ਜੰਗ ਦਾ ਅੱਜ 10ਵਾਂ ਦਿਨ ਹੈ। ਕਈ ਸ਼ਹਿਰ ਬਰਬਾਦ ਹੋ ਚੁੱਕੇ ਹਨ। ਕੀਵ ਦੀ ਸੁਰੱਖਿਆ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੀ ਸੁਰੱਖਿਆ ਦੀ ਉਮੀਦ ਬਹੁਤ ਘੱਟ ਹੈ। ਹਾਲਾਂਕਿ ਯੂਕਰੇਨ 10 ਦਿਨਾਂ ਤੱਕ ਰੂਸ ਨੂੰ ਰੋਕ ਕੇ ਰੱਖੇਗਾ
Read More
June 11, 20210
Mukul Roy Returns To Trinamool, Mamata Banerjee Says “More Will Come”
Mukul Roy told reporters: "I feel great at seeing my old colleagues, after leaving the BJP. I can't be in the BJP. Nobody will remain in the BJP."
Mukul Roy, the BJP's first import from Mamata Bane
Read More
Comment here