ਲੁਧਿਆਣਾ ਦੇ ਵਿੱਚ ਕਰੋੜਾ ਦੀ ਜਮੀਨ ਦੇ ਵਿਵਾਦ ਨੂੰ ਲੈ ਕੇ ਧੋਖਾਧੜੀ ਦਾ ਸ਼ਿਕਾਰ ਹੋਏ ਨਿੱਪੀ ਰਾਜ ਭੱਲਾ, ਰਵਿੰਦਰ ਗੁਪਤਾ ਅਤੇ ਵੱਲੋਂ ਬਲਜਿੰਦਰ ਸਿੰਘ ਅੱਜ ਇੱਕ ਪ੍ਰੈਸ ਕਾਨਫਰਸ ਕਰਕੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਪ੍ਰਵੀਨ ਅਗਰਵਾਲ ਐਮ.ਕੇ ਅਤੇ ਉਨ੍ਹਾਂ ਦੇ ਦੋ ਸਾਥੀਆਂ ਵੱਲੋਂ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਗਈ ਸੀ ਜਿਸ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਉਹਨਾਂ ਨੇ ਕਿਹਾ ਕਿ ਸਿਰਫ ਸਾਡੇ ਨਾਲ ਹੀ ਨਹੀਂ ਸਗੋਂ ਉਹਨਾਂ ਨੇ ਕੋਈ ਹੋਰ ਲੋਕਾਂ ਦੇ ਨਾਲ ਵੀ ਧੋਖਾਧੜੀ ਕੀਤੀ ਹੈ ਜੋ ਕਿ ਲੋਕ ਹੁਣ ਖੁੱਲ ਕੇ ਸਾਹਮਣੇ ਆ ਰਹੇ ਹਨ ਉਹ ਆਪਣੇ ਨਾਲ ਕੁਝ ਹੋਰ ਲੋਕਾਂ ਨੂੰ ਵੀ ਲੈ ਕੇ ਆਏ ਜਿਨਾਂ ਨੇ ਕਿਹਾ ਕਿ ਇਹ ਇਕਲੋਤੇ ਪੀੜਿਤ ਨਹੀਂ ਹਨ ਸਗੋਂ ਉਹਨਾਂ ਲੋਕਾਂ ਨੇ ਕਈ ਹੋਰਾਂ ਨਾਲ ਵੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੇਰਾ ਫੇਰੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਪਹਿਲਾਂ ਹੀ ਪੰਜ ਲੋਕਾਂ ਦੇ ਐਫਆਈਆਰ ਦਰਜ ਕਰ ਚੁੱਕੀ ਹੈ। ਉਧਰ ਦੂਜੇ ਪਾਸੇ ਪੀੜਿਤ ਪਰਿਵਾਰ ਨੇ ਜਿੱਥੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਕੋਈ ਧੋਖਾਧੜੀ ਨਾ ਹੋਵੇ ਇਸ ਕਰਕੇ ਅਸੀਂ ਚਾਹੁੰਦੇ ਹਨ ਕਿ ਲੋਕ ਸਤਰਕ ਰਹਿਣ। ਉਹਨੇ ਕਿਹਾ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਦਿੱਤਾ ਹੈ ਪਰ ਹਾਲੇ ਤੱਕ ਪ੍ਰਵੀਨ ਅਗਰਵਾਲ ਐਮ.ਕੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਦੀ ਅਸੀਂ ਪੁਲਿਸ ਨੂੰ ਅਪੀਲ ਕਰਦੇ ਹਨ। ਪੀੜੀਤ ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਛਾਪੇਮਾਰੀਆਂ ਕੀਤੀ ਜਾ ਰਹੀਆਂ ਹਨ, ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋ ਜਾਵੇਗੀ। ਉਹਨੇ ਕਿਹਾ ਕਿ ਇਹ ਸਾਡੀ ਦੂਜੀ ਪ੍ਰੈਸ ਕਾਨਫਰੰਸ ਹੈ ਇਸ ਤੋਂ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਇਨਸਾਫ ਲਈ ਗੁਹਾਰ ਲਗਾਈ ਸੀ ਅਤੇ ਪੁਲਿਸ ਨੇ ਤੁਰੰਤ ਐਕਸ਼ਨ ਦੇ ਵਿੱਚ ਆਉਂਦਿਆਂ ਹੋਇਆ ਕਾਰਵਾਈ ਕੀਤੀ ਸੀ
ਕਰੋੜਾ ਦੀ ਜਮੀਨੀ ਧੋਖਾਧੜੀ ਮਾਮਲੇ ‘ਚ ਪੁਲਿਸ ਵੱਲੋਂ ਨਾਮੀ ਕਾਰੋਬਾਰੀ ਸਨੇ 4 ਤੇ ਮਾਮਲਾ ਦਰਜ, ਪੀੜੀਤ ਨੇ ਪੁਲਿਸ ਦਾ ਕੀਤਾ ਧੰਨਵਾਦ
November 6, 20240
Related Articles
January 1, 20230
नए साल के पहले दिन देश में आया तीसरा भूकंप, अब कांबी लद्दाख की धरती
नए साल के पहले दिन शाम 6.30 बजे भारत में एक बार फिर भूकंप के झटके महसूस किए गए. इस बार लद्दाख की धरती कांप उठी। भूकंप की सूचना नेशनल सेंटर फॉर सीस्मोलॉजी ने दी थी। केंद्र ने बताया कि रिक्टर पैमाने पर
Read More
May 5, 20210
ਕੋਰੋਨਾ ਸੰਕਟ ਦੌਰਾਨ ਵੀ ਨਹੀਂ ਰੁਕ ਰਹੀ ਦਵਾਈਆਂ ਦੀ ਕਾਲਾਬਾਜ਼ਾਰੀ, ਹੁਣ ਤੱਕ 113 ਕੇਸ ਦਰਜ ਤੇ…
ਜਿੱਥੇ ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ, ਉੱਥੇ ਹੀ ਇਸ ਵਾਇਰਸ ਦਾ ਫਾਇਦਾ ਲੈਣ ਵਾਲੇ ਅਤੇ ਲੋਕਾਂ ਦੇ ਦੁੱਖਾਂ ਵਿੱਚ ਵੀ ਕਮਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦਰਅਸਲ, ਐ
Read More
December 9, 20220
अमृतसर के एक फर्नीचर हाउस में लगी भीषण आग, मकान मालिक समेत 5 लोग झुलसे, करोड़ों का नुकसान
अमृतसर में गुरुवार रात एक फर्नीचर की दुकान में भीषण आग लग गई। आग इस कदर फैली कि चंद मिनटों में ही दो मंजिला इमारत खाक हो गई। दुकान के अंदर रखे केमिकल में विस्फोट हो गया, जिसमें दुकान के बाहर मौजूद माल
Read More
Comment here