ਪਟਿਆਲਾ ਦੇ ਨੇੜੇ ਪਿੰਡ ਇੰਦਰਪੁਰਾ ਵਿਖੇ ਖੇਤਾਂ ਚ ਸਟੋਰ ਕੀਤੀ ਗਈ ਪਰਾਲੀ ਨੂੰ ਅਚਾਨਕ ਲੱਗੀ ਅੱਗ ਗਈ ਤਸਵੀਰਾਂ ਚ ਦੇਖ ਸਕਦੇ ਹੋ ਕੇ ਪਰਾਲੀ ਨੂੰ ਅੱਗ ਲੱਗਣ ਤੇ ਅੱਗ ਦੇ ਭਾਂਬੜ ਮੱਚ ਰਹੇ ਹਨ ਜਿਥੇ ਤੱਕ ਨਿਗਾਹ ਜਾਂਦੀ ਹੈ ਉਥੇ ਤੱਕ ਅੱਗ ਹੀ ਅੱਗ ਨਜਰ ਆਉਂਦੀ ਹੈ ਮੌਕੇ ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱ ਗ ਤੇ ਕਾਬੂ ਪਾਇਆ| ਇਸ ਮੌਕੇ ਪਿੰਡ ਦੀ ਸਰਪੰਚ ਨੇ ਲਾਈਵ ਹੋਕੇ ਇਸ ਘਟਨਾ ਬਾਰੇ ਜਾਗਰੂਕ ਕਰਵਾਇਆ
ਪਿੰਡ ਇੰਦਰਪੁਰਾ ਵਿਖੇ ਖੇਤਾਂ ਚ ਸਟੋਰ ਕੀਤੀ ਗਈ ਪਰਾਲੀ ਨੂੰ ਅਚਾਨਕ ਲੱਗੀ ਅੱਗ|

Related tags :
Comment here