ਅੱਜ ਦੇਸ਼ ਭਰ ਦੇ ਵਿੱਚ ਵਿਸ਼ਵਕਰਮਾ ਦਿਵਸ ਬਹੁਤ ਹੀ ਵੱਡੇ ਪੱਧਰ ਤੇ ਕਿਰਤੀ ਕਾਮਿਆਂ ਵੱਲੋਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਦੇ ਦਿਨ ਹੱਥੀ ਮਿਹਨਤ ਕਰਨ ਵਾਲੇ ਕਿਰਤੀ ਕਾਮਿਆਂ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕਰਕੇ ਆਪਣੇ ਉਜਾਰਾਂ ਦੀ ਸਾਫ ਸਫਾਈ ਕੀਤੀ ਜਾਂਦੀ ਹੈ ਅਤੇ ਅੱਜ ਦੇ ਦਿਨ ਛੁੱਟੀ ਕੀਤੀ ਜਾਂਦੀ ਹੈ
ਇਸ ਮੌਕੇ ਹੱਥੀਂ ਕਿਰਤ ਕਰਨ ਵਾਲੇ ਕਿਰਤੀ ਕਾਮਿਆਂ ਨੇ ਸਮੁੱਚੀ ਦੁਨੀਆਂ ਦੇ ਵਿੱਚ ਬਾਬਾ ਵਿਸ਼ਕਰਮਾ ਜੀ ਨੂੰ ਕਿਰਤੀਆਂ ਦਾ ਗੁਰੂ ਗਿਣਿਆ ਗਿਆ ਹੈ ਜਿਹੜੇ ਕਿ ਹੱਥੀ ਕਿਰਤ ਕਰਨ ਵਾਲੇ ਆ ਛੋਟੇ ਤੋਂ ਕਾਰੋਬਾਰ ਤੋਂ ਲੈ ਕੇ ਵੱਡੇ ਵੱਡੇ ਇੰਜਨੀਅਰਿੰਗ ਜਾਂ ਉਹਨਾਂ ਦੇ ਨਿਰਮਾਣਾ ਤੱਕ ਜਹਾਜਾਂ ਦੇ ਨਿਰਮਾਣਾ ਤੱਕ ਜਾ ਕੋਈ ਵੀ ਕੰਮ ਕਰਨ ਚਾਲੂ ਕਰਨ ਤੋਂ ਪਹਿਲਾਂ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ ਜਦਕਿ ਹਾਲਾਂਕਿ ਹਰ ਸਾਲ ਜਾਂ ਰੋਜ਼ ਦੀ ਤਰ੍ਹਾਂ ਹੀ ਆਪਣੇ ਔਜ਼ਾਰਾ ਨੂੰ ਸਵੇਰੇ ਸਫਾਈ ਕਰਕੇ ਜਿਸ ਦਿਨ ਉਹਨਾਂ ਦਾ ਜਨਮ ਦਿਹਾੜਾ ਹੁੰਦਾ ਵਾ ਉਸ ਦਿਨ ਚ ਸਪੈਸ਼ਲ ਤੌਰ ਤੇ ਹੀ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ ਕਿਉਂਕਿ ਇਹਨਾਂ ਨੂੰ ਬਿਰਤੀਆਂ ਦਾ ਗੁਰੂ ਵੀ ਨਹੀਂ ਗਿਆ ਵਾ ਤੇ ਸਮੁੱਚੀ ਕਿਰਤ ਜਿਹੜੀ ਆ ਇਹਨਾਂ ਜਿਹੜੇ ਸਾਡੇ ਉਜਾਰ ਆ ਇਹਨਾਂ ਦੇ ਆ ਅੱਜ ਦੇ ਦਿਨ ਅਸੀਂ ਇਹਨਾਂ ਦੀ ਪੂਜਾ ਕਰਦੇ ਆ ਵਿਧੀ ਵਿਧਾਨ ਅਨੁਸਾਰ 25 ਲੱਸੀ ਨਾਲ ਧੋ ਕੇ ਫਿਰ ਇਹਨਾਂ ਨੂੰ ਇੱਕ ਦਿਨ ਦੀ ਪੂਰੀ ਰੈਸਟ ਦਿੱਤੀ ਜਾਂਦੀ ਆ ਪੂਰੇ ਸਾਲ ਦੇ ਵਿੱਚ ਇੱਕ ਦਿਨ ਜਿਹੜਾ ਵਾ ਇਹਨਾਂ ਦਾ ਜਿਹੜਾ ਮਾਨ ਸਤਿਕਾਰ ਕੀਤਾ ਜਾਂਦਾ ਵਾ ਔਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਮੁੱਚੀ ਦੁਨੀਆਂ ਨੂੰ ਔਰ ਬੱਚਿਆਂ ਨੂੰ ਵੀ ਆਦੇ ਆ ਵੀ ਹੱਥੀ ਕਿਰਤ ਕਰੋ ਕਿਉਂਕਿ ਕਿਰਤ ਦੇ ਵਿੱਚ ਹੀ ਇਹ ਸਭ ਤੋਂ ਵੱਡੀ ਜਿਹੜੀ ਦੁਨੀਆਂ ਦੀ ਲੁਕਾਈ ਆ ਤੇ ਸੁੱਖ ਤੇ ਸੰਤੋਖ ਜਿਹੜਾ ਹੈ ਉਹ ਕਿਰਤ ਦੇ ਵਿੱਚ ਹੀ ਹੈ
Comment here