News

ਅੱਜ ਸ਼੍ਰੋਮਣੀ ਕਮੇਟੀ ਦੇ ਚੋਣ ਇਜਲਾਸ ਤੇ ਚਲਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਸਿੱਖ ਜਥੇਬੰਦੀਆ ਵਲੋ ਅੱਜ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਦੂਜੇ ਪਾਸੇ ਇਸ ਜਥੇਬੰਦੀ ਵੱਲੋਂ ਇਹਨਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਨ ਸਿੰਘ ਮਾਨ ਨੇ ਕਿਹਾ ਕਿ ਅੱਜ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਕਰਵਾਈਆਂ ਜਾਣ ਉਹਨਾਂ ਕਿਹਾ ਕਿ ਜਮਹੂਰੀਅਤ ਨੂੰ ਬਹਾਲ ਕੀਤਾ ਜਾਵੇ । ਇਸ ਮੌਕੇ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਦਾ ਕਹਿਣਾ ਹੈ ਕਿ ਅੱਜ ਜਮੂਹਰੀਅਤ ਬਹਾਲ ਕਰਨ ਦੀ ਮੰਗ ਕਰਦੇ ਹਾਂ ਉਣਾ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ 1984 ਤੋਂ ਬਾਅਦ ਕਈ ਕਾਲਜਾਂ ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਗਈਆਂ?328 ਪਵਨ ਸਰੂਪ ਬਾਰੇ ਵੀ ਗੱਲ ਕੀਤੀ ਗਈ ਹੈ।ਡਰੋਨ ਅਤੇ ਨਸ਼ਿਆਂ ਦੀ ਖੇਪ ਬਾਰੇ ਸੰਸਦ ਵਿੱਚ ਗੱਲ ਕੀਤੀ ਗਈ।ਸਰਹੱਦੀ ਖੇਤਰ ਰਾਹੀਂ ਪੰਜਾਬ ਦੇ ਪਿੰਡਾਂ ਤੱਕ ਨਸ਼ਾ ਪਹੁੰਚਦਾ ਹੈ ਅਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮਾਮਲਾ ਵਿੱਚ ਵੱਡੇ ਤਸਕਰ ਨਹੀਂ ਫੜੇ ਜਾ ਰਹੇ। ਇਮਾਨ ਸਿੰਘ ਮਾਨ ਦਾ ਕਹਿਣਾ ਹੈ ਕਿ ਬੇਅਦਬੀ ਕਾਂਡ ਵਿੱਚ ਅੱਜ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ।ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।ਉਹਨਾਂ ਕਿਹਾ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਉੱਤਰ ਭਾਰਤ ਵਿੱਚ ਇੱਕ ਅਜਿਹਾ ਜਗ੍ਹਾ ਦੇਵਾਂਗੇ। ਜਿੱਥੇ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੋ। ਪਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਦੀ ਸੰਸਥਾ ਵਿਚ ਦਖਲ਼ਅੰਦਾਜ਼ੀ ਕਰਦੀ ਹੈ ਭਾਰਤ ਸਰਕਾਰ ਨਹੀਂ ਚਾਹੁੰਦੀ ਉਹ ਕਦੇ ਚਾਹੁੰਦੇ ਹੀ ਨਹੀਂ ਕੀ ਸੱਚੇ ਸੁੱਚੇ ਸਿੱਖ ਅੱਗੇ ਆਉਣ ਕੋਈ ਵੀ ਤਾਕਤ ਇਨ੍ਹਾਂ ਨੂੰ ਰੌਕ ਨਹੀਂ ਸਕਦੀ ਗੁਰੂ ਦੇ ਸਿੱਖ ਜਾਗ ਚੁਕੇ ਹਨ ਪੂਰੇ ਵਰਲਡ ਦੇ ਵਿੱਚ ਗੁਰੂ ਦੇ ਸਿੱਖਾਂ ਨੇ ਭਾਰਤ ਸਰਕਾਰ ਦੀਆਂ ਚੀਕਾਂ ਕਢਵਾਈਆਂ ਪਾਈਆਂ ਹਨ । ਇਹਦੇ ਚੋਣ ਨਹੀਂ ਹੈਗੇ ਜਿਹੜੇ ਚੋਣ ਹੁੰਦੇ ਆ ਉਹਦੇ ਵਿੱਚ ਮੈਂਬਰ ਸੰਗਤ ਇਲੈਕਟ ਕਰਦੀ ਹੈ ਉਹ ਚੋਣ 2011 ਚ ਹੋਏ ਸੀਗੇ 2024 ਤੱਕ ਕੋਈ ਵੀ ਚੋਣ ਨਹੀਂ ਹੋਇਆ ਜਦਕਿ ਪੰਜ ਸਾਲ ਦੀ ਲਿਮਿਟ ਹ ਇਹ ਧੱਕੇ ਨਾਲ ਬਿਨਾਂ ਚੋਣਾਂ ਤੋਂ ਇਹ ਟਰੈਕਟਰ ਬਣਾਈ ਜਾ ਰਹੇ ਹ ਇਹਨਾਂ ਦੀਆਂ ਕਰਤੂਤਾਂ ਤੁਸੀਂ ਦੇਖ ਲਓ 95 ਲੱਖ ਬਲਾਤਕਾਰੀ ਮਰਡਰ ਰਾਮ ਰਹੀਮ ਨੂੰ 95 ਲੱਖ ਦੇ ਮਾਫੀਨਾਮੇ ਇਹਨਾਂ ਨੇ ਦਿੱਤੇ ਆ 328 ਸਰੂਪ ਗਾਇਬ ਹੋ ਗਏ ਅੱਜ ਤਨਖਾਹ ਲੱਗੀ ਹੋਈ ਹੈ ਕਿਉਂਕਿ ਬਰਗਾੜੀ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਹਜ਼ਾਰ ਆਲਮ ਉਮਰਾ ਨੰਗਲ ਸ਼ਰਮਾ ਉਹ ਸਰਕਾਰ ਵੀ ਇਹਨਾਂ ਦੀ ਸੀਗੀ ਇਹਨਾਂ ਨੇ ਉਹਨੂੰ ਢਕਿਆ ਬੰਦੇ ਮਰਵਾ ਤੇ ਔਰ ਸਿੱਖਾਂ ਦਾ ਓਵਰਆਲ ਘਾਣ ਕੀਤਾ ਹੈ ਅੱਜ ਦਿੱਲੀ ਦੀ ਸਰਕਾਰ ਬਾਹਰਲੇ ਦੇਸ਼ਾਂ ਚ ਸਿੱਖਾਂ ਨੂੰ ਮਰਡਰ ਕਰ ਰਹੀ ਹੈ ਐਕਸਟਰਾ ਲੀਗਲ ਐਕਸ਼ਨ ਲੈ ਰਹੀ ਹ ਉਹਦੇ ਬਾਰੇ ਹਾਊਸ ਨਹੀਂ ਬੋਲ ਰਿਹਾ ਕਿਉਂ ਕਿਉਂਕਿ ਇਹ ਦਿੱਲੀ ਦੇ ਤੁੱਕ ਪੁਤਲੇ ਬਣ ਚੁੱਕੇ ਹੈਗੇ ਆ ਦਿੱਲੀ ਚੋਣ ਨਹੀਂ ਕਰਾਉਂਦੀ ਇਹ ਬਨਾਉਟੀ ਸਾਨੂੰ ਦਿਖਾ ਦਿਖਾ ਕੇ ਇਹ ਸਾਰਾ ਧੱਕਾ ਹੋ ਰਿਹਾ ਹੈਗਾ ਸਿੱਖਾਂ ਨਾਲ ਸਾਡੇ ਚੋਣ ਬਹਾਲ ਹੋਣੇ ਚਾਹੀਦੇ ਆ ਜੇ ਇਹ ਉਹਨਾਂ ਚੋਣਾਂ ਚ ਪਾਸ ਹੋ ਕੇ ਇਹ ਪ੍ਰਧਾਨਗੀ ਲੈਦੇ ਆ ਫਿਰ ਜਥੇਦਾਰ ਬਣਦੇ ਆ ਇਹ ਅਸੀਂ ਕਬੂਲ ਕਰਾਂਗੇ ਪਰ ਸਾਨੂੰ ਨਹੀਂ ਲੱਗਦਾ ਕੋਈ ਵੀ ਅੱਜ ਸਿੱਖ ਇਹਨਾਂ ਦੇ ਪੱਖ ਚ ਵੋਟ ਪਾਊਗਾ ਇਹ ਧੱਕੇ ਨਾਲ ਆਪਸ ਚ ਗਿਟਮੈਟ ਹੋ ਕੇ ਆਪਣਾ ਫੁਟ ਦਿਖਾ ਕੇ ਉਹੀ ਸੈਂਟਰ ਪੱਖੀ ਇਹ ਦੋਨੋਂ ਜਿਹੜਾ ਹੈ ਇਹਨਾਂ ਚ ਕੋਈ ਆਪਸ ਚ ਫਰਕ ਨਹੀਂ ਹੈਗਾ ਸਾਰੇ ਇੱਕ ਹੁੰਦੇ ਸੀ ਪ੍ਰਧਾਨਗੀ ਜਗੀਰ ਕੌਰ ਨੇ ਸੁਖਬੀਰ ਦੇ ਅਧੀਨ ਵੀ ਕੀਤੀ ਹ ਹੁਣ ਉਸ ਤੋਂ ਵੱਖਰੇ ਹੋ ਕੇ ਕਿ ਸੈਂਟਰ ਦੀ ਰਹਿਣਾ ਬੀਜੇਪੀ ਦੀ ਰਹਿਣਾ ਤੇ ਇਹ ਬਿਲਕੁਲ ਹੱਕਾਂ ਚ ਧੂੜ ਪਾਈ ਜਾ ਰਹੀ ਹੈ ਮੈਂ ਕਹਿੰਦਾ ਧਾਮੀ ਸਾਹਿਬ ਘੁੰਡ ਨਾਲ ਕੱਢੋ ਸੰਗਤ ਦੇ ਸਾਹਮਣੇ ਆ ਕੇ ਆਪਣਾ ਮੂੰਹ ਦਿਖਾ ਕੇ ਚੋਣ ਲੜੋ ਚੋਣਾਂ ਚ ਜਿੱਤ ਕੇ ਗੁਰੂ ਘਰ ਦੇ ਗੁਰੂ ਘਰ ਦੇ ਜਿਹੜੀ ਮੌਤ ਸੀ ਆ ਉਹਨੂੰ ਮੁੜ ਬਹਾਲ ਕਰਕੇ ਜੋ ਮਰਜ਼ੀ ਬਣੋ ਪਰ ਮੈਨੂੰ ਸ਼ੱਕ ਹੈ ਜਿਹੋ ਜਿਹੀਆਂ ਕੁਰਹਤਾਂ ਤੁਸੀਂ ਕੀਤੀਆਂ ਜਿਹੜੇ ਮਾਫੀਨਾਮੇ ਦਿੱਤੇ ਆ 328 ਸਰੂਪ ਲਾਪਤਾ ਕੀਤਿਆ ਬਰਗਾੜੀ ਦੇ ਕਾਂਡ ਹੋਏ ਆ ਤੰਬਾਕੂ ਤੁਹਾਡੇ ਗੁਰੂ ਘਰਾਂ ਚ ਚੱਲਿਆ ਹੈਗਾ ਤੰਬਾਕੂ ਦੀ ਕੰਪਨੀ ਤੋਂ ਅਕਾਲੀ ਦਲ ਨੇ ਪੈਸੇ ਲਿੱਤੇ ਹੋਏ ਆ ਜਿਹੜੇ ਤੁਸੀਂ ਇਹ ਐਲਾਨ ਕੀਤੇ ਆ ਉਹਦੇ ਨਾਲ ਸੰਗਤ ਤੁਹਾਨੂੰ ਮੁੜ ਕੇ ਨਹੀਂ ਭੇਜਦੀ ਹਰ ਸਾਲ ਦਾ ਜਰੂਰ ਪ੍ਰਦਰਸ਼ਨ ਕੀਤਾ ਜਾਂਦਾ ਕੀ ਕਹਿਣਾ ਚਾਹੋਗੇ ਮੈਂ ਕਹੂੰਗਾ ਕਿ ਭਾਰਤ ਦੇ ਸਿੱਖਾਂ ਨੂੰ ਅੱਜ ਤੋੜ ਰਿਹਾ ਸਾਡੇ ਸਾਰੇ ਜਿਹੜੇ ਗੁਰੂ ਘਰ ਦੀ ਸੰਭਾਲ ਹੈ ਉਹਦੇ ਟੋਟੇ ਟੋਟੇ ਕਰਤੇ ਦਿੱਲੀ ਦਾ ਵੱਖਰਾ ਕਰਤਾ ਹਰਿਆਣੇ ਦਾ ਵੱਖਰਾ ਕਰਤਾ ਪਟਨਾ ਸਾਹਿਬ ਦੇ ਵਿੱਚ ਡਿਕਟੇਟਰ ਵਾਂਗੂੰ ਉਹਨਾਂ ਨੇ ਆਪਣਾ ਜਥੇਦਾਰ ਲਾ ਤਾ ਹੈਗਾ ਉੱਥੇ ਚੋਣ ਨਹੀਂ ਹੋਇਆ ਹੈਗ ਨੰਦੇੜ ਸਾਹਿਬ ਵੀ ਇਹੀ
ਧੱਕਾ ਚੱਲ ਰਿਹਾ ਹੈ ਭਾਰਤ ਦੀ ਪੋਲਿਸੀਆਂ ਡਿਵਾਈਡ ਐਂਡ ਰੂਲ ਸਿੱਖਾਂ ਨੂੰ ਆਪਣੇ ਗੁਰੂ ਘਰਾਂ ਤੋ ਵਾਂਝਾ ਕਰਤਾ ਹੈ

Comment here

Verified by MonsterInsights