News

ਦਾਦੇ ਅਤੇ ਨਿੱਕੀ ਜਿਹੀ ਪੋਤੀ ਦੇ ਨਾਲ ਵਾਪਰ ਗਿਆ ਵੱਡਾ ਭਾਣਾ ਕਾਰ ਚਾਲਕ ਨੇ ਦੋਵਾਂ ਨੂੰ ਕੁ….

ਪਟਿਆਲਾ ਦੇ ਨੇੜਲੇ ਪਿੰਡ ਭਾਦਸੋ ਭਾਵ ਸੋ ਨੇੜੇ ਇੱਕ ਤੇਜ਼ ਰਫਤਾਰ ਗੱਡੀ ਵੱਲੋਂ ਇੱਕ ਮੋਟਰਸਾਈਕਲ ਸਵਾਰ ਬਜ਼ੁਰਗ ਅਤੇ ਉਹਨਾਂ ਦੀ ਨਿੱਕੀ ਜਿਹੀ ਪੋਤੀ ਨੂੰ ਟੱਕਰ ਮਾਰ ਕੇ ਜਿਸ ਵਿੱਚ ਬਜ਼ੁਰਗ ਅਤੇ ਉਸਦੀ ਪੋਤੀ ਦੀ ਮੌਤ ਹੋ ਗਈ ਇਸ ਸਬੰਧੀ ਥਾਣਾ ਪਾਸੋ ਦੀ ਟੀਮ ਵੱਲੋਂ ਗੱਡੀ ਸਵਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਮੌਕੇ ਤੇ ਰਾਹਗੀਰਾਂ ਨੇ ਦੱਸਿਆ ਕਿ ਕਾਰ ਸਵਾਰ ਜੋ ਕਿ ਰੋਂਗ ਸਾਈਡ ਆ ਰਿਹਾ ਸੀ ਜਿਸ ਨੇ ਦਾਦਾ ਪੋਤੀ ਜੋ ਕਿ ਮੋਟਰਸਾਈਕਲ ਤੇ ਜਾ ਰਹੇ ਸਨ ਨੂੰ ਟੱਕਰ ਮਾਰੀ ਅਤੇ ਜਿਨਾਂ ਵਿੱਚ ਦਾਦੇ ਅਤੇ ਪੋਤੀ ਦੀ ਮੌਤ ਹੋ ਗਈ

Comment here

Verified by MonsterInsights