ਇਸ ਸਮਾਗਮ ਨੌਜਵਾਨ ਸਭਾ ਵੱਲੋਂ ਬਹੁਤ ਹੀ ਪ੍ਰੇਮ ਸ਼ਰਧਾ ਭਾਵਨਾ ਅਦਬ ਸਤਿਕਾਰ ਦੇ ਨਾਲ ਮਨਾਇਆ ਗਿਆ ਹੈ ਜੀ ਸੰਗਤਾਂ ਅੱਜ ਦੋ ਦੁਰਾਡੇ ਤੋਂ ਵਿਸ਼ੇਸ਼ ਤੌਰ ਤੇ ਪੁੱਜੀਆਂ ਜਿਨਾਂ ਨੇ ਆਕੇ ਤਿੰਨੇ ਦਿਨ ਸੇਵਾਵਾਂ ਕੀਤੀਆਂ ਦੀਵਾਨ ਸਜਾਏ ਗਏ ਰਾਗੀ ਢਾਡੀ ਸਿੰਘ ਸਾਹਿਬਾਨ ਸੰਤ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਸਮੂਹ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਦੇ ਵਿੱਚ ਭਾਈ ਸਤਵੰਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਭਾਈ ਰਜਿੰਦਰ ਸਿੰਘ ਜੀ ਕਥਾ ਵਾਚਕ ਭਾਈ ਬਲਦੇਵ ਸਿੰਘ ਵਰਪਾਲ ਤੇ ਭਾਈ ਭਗਵੰਤ ਸਿੰਘ ਸੂਰਵਿੰਡ ਵਿਸਰ ਜਥਾ ਭਾਈ ਕੁਲਦੀਪ ਸਿੰਘ ਦਰਾਜਕੇ ਹੋਰ ਗੁਰੂ ਕੇ ਪਿਆਰਿਆਂ ਨੇ ਕਥਾ ਕੀਤੀਆਂ ਸੰਤ ਮਹਾਂਪੁਰਖ ਸੰਤ ਮਹਾਂਪੁਰਖ ਬਾਬਾ ਜਸਵੰਤ ਸਿੰਘ ਜੀ ਸੋਡੀ ਆਸ ਉਤਾੜ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਗਏ ਹਨ ਜੀ।ਨੌਜਵਾਨ ਸਭਾ ਵੱਲੋਂ ਜਿਨਾਂ ਸੰਗਤਾਂ ਦੀਆਂ ਬੱਚਿਆਂ ਦੀਆਂ ਭੈਣਾਂ ਦੀਆਂ ਐਥੇਓ ਦਰ ਤੇ ਅਰਦਾਸਾਂ ਹੋਈਆਂ ਇਸ ਅਰਦਾਸਾਂ ਦੀ ਸਦਕੇ ਉਹ ਅੱਜ ਪ੍ਰਦੇਸ਼ਾਂ ਦੇ ਵਿੱਚ ਗਏ ਉਹ ਹਰ ਸਾਲ ਆਪਣੀ ਕਿਰਤ ਕਮਾਈ ਨੂੰ ਸਫਲਿਆਂ ਕਰਦਿਆਂ ਹੋਇਆਂ ਗੁਰੂ ਘਰ ਸੇਵਾ ਕਰਵਾਉਣ ਦੇ ਹਨ ਜੋ ਇੱਥੇ ਵੀਰ ਹਨ ਸੇਵਾ ਕਰਦੇ ਜਾਂ ਨੌਕਰੀ ਚ ਲੱਗੇ ਇਕੱਠੇ ਹੋ ਕਰ ਇਸ ਸਮਾਗਮ ਕਰਾਉਂਦੇ ਗੁਰੂ ਕੇ ਲੰਗਰ ਅਤੁੱਟ ਭੰਡਾਰੇ ਵਰਤਾਏ ਗਏ ਹਨ ਇਹ ਸਮਾਗਮ ਨੌਜਵਾਨਾਂ ਨੂੰ ਚੌਥਾ ਸਮਾਗਮ ਕਰਵਾਇਆ ਗਿਆ