ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਕੋਟਲਾ ਡੂਮ ਵਿੱਚ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਜਿੱਥੇ ਪੰਚਾਇਤੀ ਚੋਣਾਂ ਦੌਰਾਨ ਪੋਲਿੰਗ ਏਜਟ ਬਣਨਾ ਇੱਕ ਨੌਜਵਾਨ ਕੁਲਦੀਪ ਸਿੰਘ ਨੂੰ ਮਹਿੰਗਾ ਪੈ ਗਿਆ ਜਦੋ ਕੁਝ ਨੌਜਵਾਨਾਂ ਵੱਲੋਂ ਉਸ ਫਾਇਰ ਕੀਤਾ ਗਿਆ ਹਾਲਾਂਕਿ ਜਿਸ ਦੌਰਾਨ ਇਹ ਨੌਜਵਾਨ ਬਚ ਗਿਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਗੱਡੀ ਉੱਪਰ ਕੁਝ ਨੌਜਵਾਨ ਆਉਂਦੇ ਹਨ ਜਿਨਾਂ ਦੇ ਹੱਥਾਂ ਵਿੱਚ ਹਥਿਆਰ ਹਨ ਅਤੇ ਪੋਲਿੰਗ ਏਜੰਟ ਬਣਨ ਵਾਲੇ ਨੌਜਵਾਨ ਨੂੰ ਡਰਾਉਂਦੇ ਧਮਕਾਉਂਦੇ ਹਨ ਉਥੇ ਉਸਦੇ ਪੈਰ ਵਿੱਚ ਇੱਕ ਰਾਉਂਡ ਫਾਇਰ ਕਰਦੇ ਹਨ ਤੇ ਉਸ ਨੂੰ ਧਮਕੀ ਦੇ ਕੇ ਚਲੇ ਜਾਂਦੇ ਹਨ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਨੇ ਵੀ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਤੇ ਕਾਰਵਾਈ ਸ਼ੁਰੂ ਕੀਤੀ|
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਉਹ ਪੋਲਿੰਗ ਏਜੰਟ ਬਣਿਆ ਸੀ ਜਿਸ ਦੇ ਗੁੱਸੇ ਵਿੱਚ ਹੀ ਇਹਨਾਂ ਨੌਜਵਾਨਾਂ ਵੱਲੋਂ ਹੁਣ ਜਦੋਂ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਉਸ ਨੂੰ ਲੋਕ ਰੋਕ ਕੇ ਉਸ ਤੇ ਹਮਲਾ ਕੀਤਾ ਉਹਨਾਂ ਦੱਸਿਆ ਕਿ ਸਕੋਰਪੀਓ ਗੱਡੀ ਤੇ ਕੁਝ ਨੌਜਵਾਨ ਆਏ ਜਿਨਾਂ ਦੇ ਹੱਥਾਂ ਵਿੱਚ ਹਥਿਆਰ ਸੀ ਅਤੇ ਉਸ ਉੱਪਰ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਉਸ ਨੂੰ ਡਰਾਉਣ ਧਮਕਾਉਣ ਲੱਗੇ ਆ ਤੇ ਉਸ ਦੇ ਪੈਰ ਵਿੱਚ ਅਰਾਉਂਡ ਫਾਇਰ ਕੀਤੇ ਜਿਸ ਦੀ ਕਿਸਮਤਸਮਤੀ ਰਹੀ ਕਿ ਉਹ ਵਾਰ ਵਾਰ ਬਚ ਗਿਆ ਉਹਨਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੁਲਿਸ ਨੂੰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ
Comment here