ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੇ ਨਾਲ ਰਲ ਕੇ ਬਲਾਕ ਪਟਿਆਲਾ ਦੇ ਆਗੂਆਂ ਵੱਲੋਂ ਪਿੰਡ ਸ਼ੇਰਮਾਜਰਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਮਜ਼ਦੂਰਾਂ ਕਿਸਾਨਾਂ ਤੇ ਹੋਰ ਮੰਡੀ ਵਿਚ ਕੰਮ ਕਰਨ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਅੱਖੋਂ ਦੇਖਿਆ ਗਿਆ.ਕੇ ਮੰਡੀ ਵਿਚ ਨਾ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਾ ਲੈਟਰੀਨ ਦਾ ਤੇ ਨਾ ਹੀ ਬਾਥਰੂਮ ਦਾ ਪ੍ਰਬੰਧ ਤੇ ਨਾ ਹੀ ਕੋਈ ਮਜ਼ਦੂਰਾਂ ਦੇ ਇਸਨਾਨ ਕਰਨ ਦਾ ਪੁਖਤਾ ਪ੍ਰਬੰਧ ਸੀ
ਮਾਰਕਿਟ ਕਮੇਟੀ ਦੇ ਸੁਪਰਵਾਈਜ਼ਰ ਨੂੰ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ. ਮਾਰਕਿਟ ਕੇਮਟੀ ਵੱਲੋਂ ਮੰਡੀ ਵਿਚ ਬੋਲੀ ਲਗਾਉਣ ਵਾਲੇ ਅਧਿਕਾਰੀਆਂ ਵਲੋਂ ਕੋਈ ਪੁਖਤਾ ਜਬਾਬ ਨਹੀਂ ਦਿੱਤਾ ਗਿਆ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਨੇ ਵੀ ਮੰਡੀ ਦੀ ਖਸਤਾ ਹਾਲਤ ਵਾਰੇ ਜਾਣੂ ਕਰਵਾਇਆ ਗਿਆ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੰਡੀ ਵਿੱਚ ਪੀਣ ਵਾਲੇ ਪਾਣੀ ਦਾ ਤੇ ਫਲੱਸ਼ ਦਾ. ਇਸ਼ਨਾਨ ਕਰਨ ਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ
ਜਗਤਾਰ ਸਿੰਘ ਬਰਸਟ ਬਲਾਕ ਪ੍ਰਧਾਨ ਪਟਿਆਲਾ ਭਾਗ ਸਿੰਘ ਫਤਿਹਪੁਰ ਮੀਤ ਪ੍ਰਧਾਨ ਬਲਾਕ ਪਟਿਆਲਾ ਪਵਨ ਕੁਮਾਰ ਪਸਿਆਣਾ ਗੁਰਨੈਬ ਸਿੰਘ ਮੈਨ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨਭਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੇ ਨਾਲ ਰਲ ਕੇ ਬਲਾਕ ਪਟਿਆਲਾ ਦੇ ਆਗੂਆਂ ਵੱਲੋਂ ਪਿੰਡ ਸ਼ੇਰਮਾਜਰਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਮਜ਼ਦੂਰਾਂ ਕਿਸਾਨਾਂ ਤੇ ਹੋਰ ਮੰਡੀ ਵਿਚ ਕੰਮ ਕਰਨ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਅੱਖੋਂ ਦੇਖਿਆ ਗਿਆ.ਕੇ ਮੰਡੀ ਵਿਚ ਨਾ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਾ ਲੈਟਰੀਨ ਦਾ ਤੇ ਨਾ ਹੀ ਬਾਥਰੂਮ ਦਾ ਪ੍ਰਬੰਧ ਤੇ ਨਾ ਹੀ ਕੋਈ ਮਜ਼ਦੂਰਾਂ ਦੇ ਇਸਨਾਨ ਕਰਨ ਦਾ ਪੁਖਤਾ ਪ੍ਰਬੰਧ ਸੀ
ਮਾਰਕਿਟ ਕਮੇਟੀ ਦੇ ਸੁਪਰਵਾਈਜ਼ਰ ਨੂੰ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ. ਮਾਰਕਿਟ ਕੇਮਟੀ ਵੱਲੋਂ ਮੰਡੀ ਵਿਚ ਬੋਲੀ ਲਗਾਉਣ ਵਾਲੇ ਅਧਿਕਾਰੀਆਂ ਵਲੋਂ ਕੋਈ ਪੁਖਤਾ ਜਬਾਬ ਨਹੀਂ ਦਿੱਤਾ ਗਿਆ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂਆਂ ਨੇ ਵੀ ਮੰਡੀ ਦੀ ਖਸਤਾ ਹਾਲਤ ਵਾਰੇ ਜਾਣੂ ਕਰਵਾਇਆ ਗਿਆ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੰਡੀ ਵਿੱਚ ਪੀਣ ਵਾਲੇ ਪਾਣੀ ਦਾ ਤੇ ਫਲੱਸ਼ ਦਾ. ਇਸ਼ਨਾਨ ਕਰਨ ਦੇ ਪ੍ਰਬੰਧ ਜਲਦੀ ਤੋਂ ਜਲਦੀ ਕੀਤੇ ਜਾਣ
ਜਗਤਾਰ ਸਿੰਘ ਬਰਸਟ ਬਲਾਕ ਪ੍ਰਧਾਨ ਪਟਿਆਲਾ ਭਾਗ ਸਿੰਘ ਫਤਿਹਪੁਰ ਮੀਤ ਪ੍ਰਧਾਨ ਬਲਾਕ ਪਟਿਆਲਾ ਪਵਨ ਕੁਮਾਰ ਪਸਿਆਣਾ ਗੁਰਨੈਬ ਸਿੰਘ ਮੈਨ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੰਡੀਆਂ ਦਾ ਦੌਰਾ ਲੋਕਾਂ ਦੀ ਸੁਣੀਆਂ ਸਮੱਸਿਆਵਾਂ
Related tags :
Comment here