ਅੱਜ ਦਾਤਾ ਬੰਦੀ ਛੋੜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਆਟਾ,ਦਾਲ,ਚਾਵਲ, ਦਾਲਾ,ਖੰਡ-ਪੱਤੀ ਅਤੇ ਹੋਰ ਘਰੇਲੂ ਵਰਤੋ ਵਾਲਾ ਸਮਾਨ ਆਦਿ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਹੱਥੀ ਰਾਸ਼ਨ ਵੰਡਣ ਦੀ ਸੇਵਾ ਕੀਤੀ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕੀਤੀ।ਸਕੂਲ ਦੇ ਚੇਅਰਮੈਨ ਭਾਈ ਅਮਨਦੀਪ ਸਿੰਘ ਨੇ ਕਿਹਾ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾਂ ਅਤੇ ਆਪਣੀ ਉਸਾਰੂ ਸੋਚ ਨੂੰ ਲੋਕ ਭਲਾਈ ਦੇ ਕਾਰਜਾਂ ਵਿੱਚ ਲਗਾ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੱਚੀ ਮਾਨੁਖਤਾ ਦੀ ਸੇਵਾ ਹੈ।ਅਜੋਕੇ ਸਮੇਂ ਵਿੱਚ ਸਾਨੂੰ ਖੁਦ ਨੂੰ ਆਪਣੇ ਆਲੇ ਦੁਆਲੇ ਲੋੜਵੰਦ ਪਰਿਵਾਰਾਂ ਦਾ ਸਾਥ ਅਤੇ ਸਹਾਰਾ ਬਣਨਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਆਰਤੀ ਸੂਦ ਨੇ ਕਿਹਾ ਅੱਜ ਦਾ ਇਹ ਪ੍ਰੋਗਰਾਮ ਬੱਚਿਆਂ ਨੂੰ ਸਮਾਜਿਕ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਸੀ। ਅਜਿਹੇ ਸਮਾਗਮਾਂ ਨਾਲ ਬੱਚਿਆਂ ਅੰਦਰ ਸੇਵਾ ਭਾਵਨਾ ਕਰਨ ਦੀ ਇੱਛਾ ਜਾਗੇਗੀ। ਇਸ ਮੌਕੇ ਸਕੂਲ ਦਾ ਸਟਾਫ਼ ਮੌਜੂਦ ਸੀ।
ਲੋੜਵੰਦਾਂ ਨੂੰ ਰਾਸ਼ਨ ਵੰਡਣ ਦਾ ਵਿਸ਼ੇਸ਼ ਉਪਰਾਲਾ |
October 3, 20240
Related Articles
December 9, 20220
आईफोन यूजर्स को महंगा पड़ेगा ट्विटर ब्लू टिक! दूसरों की तुलना में अधिक पैसे देने पड़ सकते हैं
माइक्रोब्लॉगिंग प्लेटफॉर्म ट्विटर की सब्सक्रिप्शन सेवा ट्विटर ब्लू के साथ यूजर्स को एक्सक्लूसिव फीचर्स और ब्लू वेरिफिकेशन बैज मिलता है, लेकिन ऐपल आईफोन यूजर्स के लिए इसका सब्सक्रिप्शन महंगा हो सकता है
Read More
July 8, 20200
कुख्यात गैंगस्टर विकास दुबे के खिलाफ खोज जारी
कुख्यात गैंगस्टर विकास मंगलवार को दिल्ली के पास हरियाणा के फरीदाबाद के एक होटल में देखा गया।
पुलिस ने कहा कि कुख्यात गैंगस्टर विकास दुबे, जो पिछले सप्ताह उत्तर प्रदेश के कानपुर में आठ-आठ पुलिसकर्मियो
Read More
August 26, 20240
ਸਕੂਲ ਦੀ ਇੱਕ assignment ਨੇ ਇੱਕ ਪਿਤਾ ਅਤੇ ਪੁੱਤਰ ਨੂੰ ਵੀਹ ਸਾਲਾਂ ਦੀ ਜੁਦਾਈ ਤੋਂ ਬਾਅਦ ਮੁੜ ਮਿਲਾਇਆ |
ਸੁਖਪਾਲ ਸਿੰਘ ਦੀ ਜ਼ਿੰਦਗੀ ਉਸ ਵੇਲੇ ਬਦਲ ਗਈ ਜਦੋਂ ਉਸ ਦਾ ਜਪਾਨੀ ਪੁੱਤਰ, ਲੀਨ ਤਕਾਹਾਤਾ, ਅਚਾਨਕ ਉਸਦੇ ਦਰਵਾਜ਼ੇ 'ਤੇ ਅੰਮ੍ਰਿਤਸਰ ਆ ਪੁੱਜਿਆ। ਕੁਝ ਫੋਟੋਆਂ ਅਤੇ ਆਪਣੇ ਪਿਤਾ ਦੇ ਪਤੇ ਨਾਲ ਲੈਸ, ਨੌਜਵਾਨ ਨੇ ਆਪਣੇ ਜਨਮਦਾਤਾ ਪਿਤਾ ਨੂੰ ਲੱਭਣ ਲਈ ਇ
Read More
Comment here