News

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ 13-13 ਦੀ ਪ੍ਰਥਾ ਨੂੰ ਸਮਰਪਿਤ 13 ਰੁਪਏ ਚ ਵੇਚੇ ਗਏ ਕੁਲਚੇ |

ਅੰਮ੍ਰਿਤਸਰ ਦੇ ਮਸ਼ਹੂਰ ਖਾਲਸਾ ਕੁਲਚੇ ਵੱਲੋਂ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਗਈ ਪ੍ਰਥਾ ਤੇ ਚੱਲਣ ਰਹੇ ਹਨ |ਗੁਰੂ ਨਾਨਕ ਸਾਹਿਬ ਦੀ ਚਲਾਈ ਗਈ ਪ੍ਰਥਾ ਨੂੰ ਹਰ ਸਾਲ 13 ਰੁਪਏ ਦਾ ਵੇਚਦੇ ਹਨ ਕੁਲਚਾ ਇਸ ਦਿਨ 1500 ਤੋਂ 2000 ਕੁਲਚਾ ਵੇਚਦੇ ਹਨ।

ਹਰ ਸਾਲ ਦੀ ਬਜਾਏ ਹੁਣ ਹਰ ਮਹੀਨੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਖਾਲਸਾ ਕੁਲਚੇ ਵੱਲੋਂ ਲਗਾਇਆ ਜਾਵੇਗਾ ਕੁਲਚੇ ਦਾ ਲੰਗਰ 13 ਰੁਪਏ ਚ ਮਿਲਾ ਗਾ 70 ਰੁਪਏ ਵਾਲਾ ਕੁਲਚਾ

Comment here

Verified by MonsterInsights