ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾਂ ਦੇ ਸਾਬਕਾ ਸਰਪੰਚ ਦੀ ਗੱਡੀ ਤੇ ਹਮਲਾ |ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਦੀ ਖੁਸ਼ਕਿਸਮਤੀ ਉਸ ਸਮੇਂ ਸੀ ਪਿੰਡ ‘ਚ ਗੱਡੀ ਵਿੱਚ ਬੈਠਾ ਸੀ ਡਰਾਈਵਰ ਡਰਦੇ ਮਾਰੇ ਡਰਾਈਵਰ ਨੇ ਗੱਡੀ ਕੀਤੀ ਲਾਕ ਤਾਂ ਇੱਟ ਮਾਰਕੇ ਸ਼ੀਸ਼ਾ ਭੰਨ ਕੇ ਹੋਏ ਫਰਾਰ |ਲਾਅ ਐਂਡ ਆਰਡਰ ਦੀ ਸਥਿਤੀ ਤੇ ਸਾਬਕਾ ਸਰਪੰਚ ਸਮੇਤ ਪਿੰਡ ਦੇ ਲੋਕਾਂ ਨੇ ਚੁੱਕੇ ਸਵਾਲ |ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਪੁਲਿਸ ਨੂੰ ਇਸ ਸਬੰਧੀ ਕੀਤੀ ਗਈ ਹੈ ਸ਼ਿਕਾਇਤ | ਪੁਲਿਸ ਤੋਂ ਕੀਤੀ ਮੰਗ ਜਲਦ ਤੋਂ ਜਲਦ ਦਿੱਤਾ ਜਾਵੇ ਇਨਸਾਫ |ਸਾਬਕਾ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਜੇਕਰ ਪਿੰਡ ਦੇ ਸਰਪੰਚ ਹੀ ਨਹੀਂ ਹਨ ਸੁਰੱਖਿਅਤ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਹਾਲ | ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਪੰਚਾਇਤੀ ਚੋਣਾਂ ਦੇ ਐਲਾਨ ਹੁੰਦਿਆਂ ਸਾਰ ਹੀ ਸਾਬਕਾ ਸਰਪੰਚ ਤੇ ਹੋਇਆ ਹਮਲਾ ਗੱਡੀ ਦੇ ਵਿੱਚ ਬੈਠੇ ਡਰਾਈਵਰ ਨੇ ਡਰ ਦੇ ਕਾਰਨ ਗੱਡੀ ਕੀਤੀ ਲਾਕ

Related tags :
Comment here