ਨੌਜਵਾਨ ਜੋ ਕਿ ਵਿਦੇਸ਼ਾਂ ਦੀ ਧਰਤੀ ਤੇ ਗਏ ਸੀ ਯੂਕੇ ਤੇ ਕਨੇਡਾ ਉਹਨਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵਿੱਚ ਦਸਵੰਦ ਕੱਢ ਕੇ ਭਾਈ ਸੰਦੀਪ ਸਿੰਘ ਦੀ ਕਵਿਸ਼ਰ ਕਸ਼ਰੀ ਜੋ ਹਨ ਉਹਨਾਂ ਨੂੰ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ ਪੂਰਾ ਹਲਕਾ ਅਟਾਰੀ ਦੇ ਵਿੱਚ ਚਰਚਾ ਹੋ ਰਹੀ ਹੈ ਅਤੇ ਪਿੰਡ ਮਹਿਮਾ ਵਿੱਚ ਵੀ ਉਹਨਾਂ ਨੂੰ ਪਰਿਵਾਰ ਨੂੰ ਪੂਰੀਆਂ ਵਧਾਈਆਂ ਦਿੱਤੀ ਜਾ ਰਹੀਆਂ ਹਨ। ਅਤੇ ਪਿੰਡ ਵਾਸੀਆਂ ਕਹਿਣਾ ਜਿੱਥੇ ਸਾਡੇ ਹਲਕਾ ਅਟਾਰੀ ਦਾ ਨਾਂ ਰੋਸ਼ਨ ਕੀਤਾ ਹੈ ਉਥੇ ਹੀ ਪਿੰਡ ਮਹਿਮਾ ਦਾ ਨਾਂ ਵੀ ਰੋਸ਼ਨ ਕੀਤਾ ਭਾਈ ਸੰਦੀਪ ਸਿੰਘ ਨੇ ਭਾਈ ਸੰਦੀਪ ਸਿੰਘ ਦੱਸਿਆ ਕਿ ਉਹਨਾਂ ਨੇ ਇਹ ਪਹਿਲੀ ਵਾਰੀ ਸੋਣੀ ਦੀ ਕੈਂਠੇ ਨਾਲ ਸੰਮਾਨਤ ਨਹੀਂ ਕੀਤਾ ਗਿਆ ਪਹਿਲਾਂ ਵੀ ਉਹਨਾਂ ਨੂੰ ਦੂਜੀ ਵਾਰੀ ਸੋਨੇ ਦੇ ਕੈਂਠੇ ਨਾਲ ਸੰਮਾਨਿਤ ਕੀਤਾ ਗਿਆ ਅਤੇ ਇੱਕ ਵਾਰੀ ਸੋਨੇ ਦੇ ਪਹਿਨਦੀ ਨਾਲ ਸੰਬੰਧ ਕੀਤਾ ਗਿਆ ਹੈ। ਉਹਨਾਂ ਨੇ ਐਨਆਰਆਈ ਵੀਰਾਂ ਦਾ ਅਤੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ ਹੈ ਤਾਂ ਜੋ ਕਿ ਜਿਹੜੇ ਸਾਡੇ ਪੰਜਾਬ ਚ ਰਹਿਣ ਵਾਲੇ ਨੇ ਜਾਂ ਸਾਡੇ ਐਨਆਰਆਈ ਵੀ ਨੇ ਉਹ ਕਸ਼ਮੀਰੀਆਂ ਨੂੰ ਇਨਾ ਪਿਆਰ ਦਿੰਦੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿਹਾ ਭਾਈ ਸੰਦੀਪ ਸਿੰਘ ਨੇ ਅਤੇ ਪਰਿਵਾਰ ਨੇ ਵੀ ਬੜੇ ਉਹਨਾਂ ਦੇ ਘਰੋਂ ਤੇ ਉਹਨਾਂ ਦਾ ਭਰਵਾ ਸਵਾਗਤ ਕੀਤਾ ਨ ਸਰੋਪਿਆ ਪਾ ਕੇ ਅਤੇ ਘਰ ਵਿੱਚ ਤੇਲ ਜੋ ਕੇ ਉਹਨਾਂ ਨੂੰ ਅੰਦਰ ਲੰਘਾਇਆ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ
ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕਰਨ ਤੋਂ ਬਾਅਦ ਕਵਿਸ਼ਰੀ ਭਾਈ ਸੰਦੀਪ ਸਿੰਘ ਨੇ ਕਿਵੇਂ ਕੀਤਾ ਧੰਨਵਾਦ |
