ਅੰਮ੍ਰਿਤਸਰ ਅੱਜ ਸਵੇਰੇ ਤੜਕਸਾਰ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਐਨਆਈਏ ਦੀ ਟੀਮ ਨੇ ਰੇਡ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੇ ਵੀ ਰੇਡ ਕੀਤੀ ਗਈ ਹੈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚਰਨਦੀਪ ਸਿੰਘ ਭਿੰਡਰ ਜੋ ਕਿ ਅੰਮ੍ਰਿਤਪਾਲ ਸਿੰਘ ਦੀ ਟੀਮ ਦੇ ਮੈਂਬਰ ਵੀ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਵੇਰੇ ਪੰਜ ਵਜੇ ਐਨਆਈਏ ਨੇ ਆਣ ਕੇ ਸਪੈਸ਼ਲ ਰਈਏ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਸੰਧੂ ਫਰਨੀਚਰ ਵਾਲੇ ਆ ਇਹਨਾਂ ਦੀ ਰਿਹਾਇਸ਼ ਦੇ ਉੱਤੇ ਆਕੇ ਰੇਡ ਕੀਤੀ ਹੈ ਜੋ ਕਿ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਰਿਸ਼ਤੇ ਵਿੱਚੋਂ ਚਾਚਾ ਜੀ ਵੀ ਲਗਦੇ ਹਨ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਾਡੀ ਟੀਮ ਨੂੰ ਪ੍ਰੈਸ਼ਰ ਬਣਾਉਣ ਵਾਸਤੇ ਕੀਤਾ ਹੈ ਇਹ ਮਹਤਵ ਖਾਸ ਕਰਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਵਹੀਰਾਂ ਚਲਾਉਂਦੇ ਸੀ ਜੋ ਉਹਨਾਂ ਨੂੰ ਦਬਾਉਣ ਦੀ ਰਣਨੀਤੀ ਤਹਿਤ ਜੋ ਨਜਾਇਜ਼ ਤੌਰ ਦੇ ਉੱਤੇ ਉਹਨਾਂ ਨੂੰ ਐਨਐਸਏ ਲਗਾ ਕੇ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਸੀ ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਸਾਡੇ ਚਾਰ ਲੱਖ ਦੇ ਫਰਕ ਨਾਲ ਜਿੱਤੇ ਹਨ ਤੇ ਫਿਰ ਵੀ ਸਰਕਾਰ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੀ ਤੇ ਪਿਛਲੀ ਦਿਨੀ ਜੋ 19 ਅਗਸਤ ਨੂੰ ਜੋ ਬਾਬਾ ਕਾਨਫਰੰਸ ਕੀਤੀ ਗਈ ਸੀ ਉਸ ਕਾਨਫਰੰਸ ਤੋਂ ਬਾਅਦ ਭਾਰਤ ਸਰਕਾਰ ਦੀਆਂ ਏਜੰਸੀਆਂ ਚ ਪੰਜਾਬ ਸਰਕਾਰ ਖਾਸ ਕਰਕੇ ਘਬਰਾਈ ਹੋਈ ਆ ਜੋ ਕਿ ਦੋਨੋਂ ਮਿਲੀ ਭੁਗਤ ਨਾਲ ਆਖਰੀ ਸਾਂਝਾ ਦੇ ਨਾਲ ਜਿਹੜੀ ਆ ਇਹ ਕੋਝੀਆਂ ਹਰਕਤਾਂ ਕਰ ਰਹੀ ਹੈ ਤੇ ਮੈਂ ਨਾਲ ਹੀ ਇਹਨਾਂ ਏਜੰਸੀਆਂ ਨੂੰ ਸਵਾਲ ਕਰਦਾ ਕਿ ਇਸ ਏਰੀਏ ਦੇ ਵਿੱਚ ਇਸ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੁਝ ਲੋਕ ਜਿਹੜੇ ਨੇ ਜੋ ਕ੍ਰਿਮੀਨਲ ਲੋਕ ਲੋਕਾਂ ਕੋਲੋਂ ਫਰੋਤੀਆਂ l ਲੈ ਕੇ ਲੋਕਾਂ ਦੇ ਨਸ਼ੇ ਸਮਗਲਰ ਨਸ਼ੇ ਵੇਚ ਕੇ ਬਹੁਤ ਵੱਡੇ ਸਮਗਲਰ ਹੈ ਜਿਨਾਂ ਨੇ ਆਪਣੇ ਪੈਸਿਆਂ ਦੇ ਨਾਲ ਪੇਟੀਆਂ ਡਰਮ ਭਰੇ ਪਏ ਨੇ ਫਰੌਤੀਆਂ ਲੈ ਕੇ ਨਸ਼ੇ ਵੇਚ ਕੇ ਉਹਨਾਂ ਵੱਲ ਤੇ ਕਦੀ ਕੋਈ ਐਨਆਈਏ ਨਹੀਂ ਜਾਂਦੀ ਉਹਨਾਂ ਨੂੰ ਕੋਈ ਵਿਜੀਲੈਂਸ ਨਹੀਂ ਜਾਂਦੀ ਕੋਈ ਪੰਜਾਬ ਦੀ ਪੁਲਿਸ ਨਹੀਂ ਜਾਂਦੀ ਉਹਨਾਂ ਨੂੰ ਕੋਈ ਰੇਡ ਕਰਨ ਜਾਂਦਾ ਆਮ ਜੇਕਰ ਕੋਈ ਕੰਪਲੇਂਟ ਕਰਨ ਜਾਂਦਾ ਵੀ ਆ ਤੇ ਪੁਲਿਸ ਪਹਿਲਾਂ ਉਹਨਾਂ ਨੂੰ ਸੂਚਿਤ ਕਰ ਦਿੰਦੀ ਹ ਕਿ ਤੁਹਾਡੇ ਤੇ ਸ਼ਿਕਾਇਤ ਆਈ ਆ ਪਰ ਜਿਹੜੇ ਆਪਣਾ ਸੱਚਾ ਸੁੱਚਾ ਕਾਰੋਬਾਰ ਕਰ ਰਹੇ ਆ ਸੰਧੂ ਫਰਨੀਚਰ ਜਿੱਦਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਇੱਕ ਸੱਚੀ ਸੁੱਚੀ ਕਿਰਤ ਕਰਦਿਆਂ ਨੂੰ ਇਸ ਵਾਸਤੇ ਸੱਚ ਦੇ ਉੱਤੇ ਪਹਿਰਾ ਦੇਣ ਕਰਕੇ ਜੋ ਭਾਈ ਅੰਮ੍ਰਿਤ ਪਾਲ ਸਿੰਘ ਦੇ ਨਾਲ ਖੜੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ।
ਸਵੇਰੇ ਸਵੇਰੇ ਤੜਕਸਾਰ NIA ਨੇ ਮਾਰਿਆ ਛਾਪਾ ਅੰਮ੍ਰਿਤਪਾਲ ਦੇ ਪਰਿਵਾਰਿਕ ਮੈਂਬਰਾਂ ਤੇ ਕੀਤੀ ਰੇਡ |

Related tags :
Comment here