News

ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ

ਅੰਮ੍ਰਿਤਸਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਅਧੀਨ ਪ੍ਰਬੰਧ ਅਧੀਨ ਜਿਹੜਾ ਸੋ ਗੁਰਦੁਆਰਾ ਸਾਰਾਗੜੀ ਸਥਿਤ ਇੱਥੇ ਸਿੰਘ ਸਾਰਾਗੜੀ ਵਿੱਚ ਸ਼ਹੀਦ ਹੋਏ ਨੂੰ ਯਾਦ ਨੂੰ ਸਮਰਪਿਤ ਪਰਸੋਂ ਰੋਜ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸੀ ਜਿਨਾਂ ਦਾ ਜੋ ਭੋਗ ਪਿਆ ਹੈ ਭੋਗਾਂ ਉਪਰੰਤ ਗਿਆਨੀ ਜਗਰੂਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀਆਂ ਵੱਲੋਂ ਕੀਰਤਨ ਕੀਤਾ ਗਿਆ ਹੈ ਇਹਨਾਂ ਤੋਂ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਨਾਂ ਵੱਲੋਂ ਕਥਾ ਕੀਤੀ ਗਈ ਹੈ ਇਹ ਉਸ ਸਥਾਨ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਜਿਨਾਂ ਨੇ 12 ਸਤੰਬਰ 1897 ਵਿੱਚ ਸਾਰਾਗੜੀ ਦੇ ਮੈਦਾਨ ਵਿੱਚ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਸੀ ਕਿ ਅੱਜ ਉਹਨਾਂ ਦੀ ਸ਼ਹਾਦਤ ਨੂੰ 127ਵਾਂ ਜਿਹੜਾ ਸਲਾਨਾ ਸਮਾਗਮ ਹੈ ਉਹ ਸਮਰਪਤ ਹੈ ਜੀ ਉਹਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸ਼੍ਰੀ ਦਰਬਾਰ ਸਾਹਿਬ ਵੱਲੋਂ ਇਸ ਦੇ ਸਬੰਧ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ ਲੰਗਰ ਪਾਣੀ ਚੱਲ ਰਿਹਾ ਹੈ ਸੰਗਤਾਂ ਆਪਣੀ ਆਮਦ ਕਰ ਰਹੀਆਂ ਹਨ ਤੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹੋ ਕੇ ਸ਼ਰਧਾਂਜਲੀ ਦੇ ਰੂਪ ਵਿੱਚ ਨਤਮਸਤਕ ਹੋ ਰਹੀਆਂ ਹਨ। ਕਿਉਂਕਿ ਉਹਨਾਂ ਦੇ ਦੇਸ਼ ਵਾਸਤੇ ਆਪਣੇ ਅੱਜ ਇਹਨਾਂ ਦੇ ਸਬੰਧ ਵਿੱਚ ਇਥੇ ਸਮਾਗਮ ਰੱਖਿਆ ਗਿਆ ਹੈ ਇਸ ਤਰੀਕੇ ਨਾਲ ਹਰ ਜੋ ਵੀ ਸ਼ਹਾਦਤਾਂ ਹੁੰਦੀਆਂ ਜਿਹੜੇ ਦਿਨਾਂ ਨੂੰ ਸਮਰਪਿਤ ਹਨ ਉਹਨਾਂ ਦਿਨਾਂ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰੇ ਸਾਹਿਬਾਨਾਂ ਵਿੱਚ ਸਬੰਧਤ ਗੁਰਦੁਆਰੇ ਸਾਹਿਬਾਨਾਂ ਵਿੱਚ ਉਹਨਾਂ ਦੇ ਸਾਰੇ ਸਮਾਗਮ ਉਲੀਕੇ ਜਾਂਦੇ ਹਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਹੈ ਜੀ ਬਹੁਤ ਹੀ ਵਧੀਆ ਲੱਗਦਾ ਹੈ ਭਵਿੱਖ ਵਿੱਚ ਆਉਣ ਵਾਲੀ ਕੌਮ ਦੇ ਬੱਚਿਆਂ ਦੇ ਲਈ ਇਹ ਇਤਿਹਾਸ ਦੁਹਰਾਉਣੇ ਬਹੁਤ ਲਾਜਮੀ ਹਨ ਕਿਉਂਕਿ ਆਪਣੇ ਬੱਚੇ ਦਾ ਇਤਿਹਾਸਾਂ ਤੋਂ ਜਾਣੂ ਹੋ ਕੇ ਹੀ ਆਪਣੀ ਕੌਮ ਨੂੰ ਸਮਰਪਿਤ ਜੀਵਨ ਬਤੀਤ ਕਰ ਸਕਦੇ ਹਨ ।

Comment here

Verified by MonsterInsights