ਪਟਿਆਲਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਗਏ ਨਿਹੰਗ ਸਿੰਘ ਅਤੇ ਐਸਜੀਪੀਸੀ ਮੁਲਾਜ਼ਮ ਨੂੰ ਵੇਖ ਬਜ਼ੁਰਗ ਔਰਤ ਨੇ ਕੱਢੀ ਕਿਰਪਾਨ
ਨਿਹੰਗ ਸਿੰਘਾਂ ਦਾ ਇਲਜ਼ਾਮ ਬਜ਼ੁਰਗ ਮਹਿਲਾ ਵੱਲੋਂ ਮਰਿਆਦਾ ਕੀਤੀ ਜਾ ਰਹੀ ਸੀ ਭੰਗ
ਪਹਿਲਾਂ ਵੀ ਕੀਤੀ ਸੀ ਸਮਝਾਉਣ ਦੀ ਕੋਸ਼ਿਸ਼ ਲੇਕਿਨ ਖੁਦ ਨੂੰ ਤੇਲ ਨਾਲ ਅੱਗ ਲਾਉਣ ਦੀ ਕਰਦੀ ਸੀ ਮਹਿਲਾ ਗੱਲ
ਐਸਜੀਪੀਸੀ ਅਤੇ ਨਿਹੰਗ ਸਿੰਘ ਅਤੇ ਪੁਲਿਸ ਮੁਲਾਜ਼ਮ ਵੀ ਰਹੇ ਮੌਜੂਦ
Comment here