Punjab news

ਅਸਲ ਆਮ ਆਦਮੀ ਧੋਖੇ ‘ਚ ‘ ਆਪ ਸਰਕਾਰ ਨੇ ਲੋਕਾਂ ਦਾ ਜੀਣਾ ਕੀਤਾ ਔਖਾ – ਬਿਕਰਮ ਮਜੀਠੀਆ

ਅੰਮ੍ਰਿਤਸਰ ਬਿਕਰਮ ਮਜੀਠੀਆ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਅਸਲ ਆਮ ਆਦਮੀ ਨੂੰ ਬਹੁਤ ਵੱਡਾ ਧੋਖਾ ਕੀਤਾ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਬੋਜ ਪਾ ਦਿੱਤਾ ਜਿਹੜੇ ਲੋਕ ਅੱਗੇ ਨੌਕਰੀ ਨੂੰ ਤਰਸ ਰਹੇ ਹਨ ਜਿਹੜੇ ਲਾਅ ਐਂਡ ਆਰਡਰ ਤੇ ਜੋ ਮਾੜੇ ਹਾਲਾਤ ਹੈ ਉਸਦੀ ਸੁਧਰਨ ਦੀ ਗੱਲ ਕਰ ਰਹੇ ਹਨ ਜਿਹੜੇ ਅੱਜ ਆਪਦੇ ਰੁਜ਼ਗਾਰ ਦਾ ਫਿਕਰ ਕਰ ਰਿਹਾ ਅੱਜ ਉਹਨਾਂ ਤੇ ਹਜ਼ਾਰਾਂ ਕਰੋੜ ਦਾ ਨਵਾਂ ਬੋਜ ਪਾਉਣ ਦਾ ਕੰਮ ਕੀਤਾ ਅੱਜ ਪੰਜਾਬ ਚ ਡੀਜ਼ਲ ਤੇ 92 ਪੈਸੇ ਵੈਟ ਵਧਾ ਕੇ ਡੀਜ਼ਲ ਪੰਜਾਬ ਦਾ ਸਭ ਤੋਂ ਮਹਿੰਗਾ ਕਰਤਾ ਪੈਟਰੋਲ ਤੇ 61 ਪੈਸੇ ਦੇ ਨੇੜੇ ਤੇੜੇ ਵੈਟ ਵਧਾਇਆ ਜਿਹਦੇ ਨਾਲ ਪੈਟਰੋਲ ਦੀਆਂ ਕੀਮਤਾਂ ਵੀ ਦੇਸ਼ ਚ ਅੱਜ ਸਭ ਤੋਂ ਵੱਧ ਵੀ ਹੈ ਕਿੱਥੇ ਸਰਕਾਰਾਂ ਡੀਜ਼ਲ ਪੈਟਰੋਲ ਨੂੰ ਘਟਾਉਣ ਦੀ ਗੱਲ ਕਰਦੀਆਂ ਸਨ ਇਹ ਆਮ ਆਦਮੀ ਦੀ ਪਾਰਟੀ ਤੇ ਅੱਜ ਸਭ ਤੋਂ ਮਹਿੰਗਾ ਕਰਤਾ ਉਹਦੇ ਨਾਲ ਜੋ ਬੋਝ ਪੈਣਾ ਲੋਕਾਂ ਦੀ ਜਾ ਜੋ ਡੀਜਲ ਟਰਾਂਸਪੋਰਟੇਸ਼ਨ ਲਈ ਵਰਤਿਆ ਜਾਂਦਾ ਉਹ ਵੱਡਾ ਕਾਰਨ ਬਣਨਾ ਮਹਿੰਗਾਈ ਦਾ ਕਿ ਇਕੱਲਾ ਡੀਜ਼ਲ ਵਧਣ ਨਾਲ ਇਹ ਨਹੀਂ ਕੋਈ ਟਰਾਂਸਪੋਰਟ ਜਿੰਨੇ ਟਰੱਕ ਨੇ ਡੀਜ਼ਲ ਤੇ ਚਲਦੇ ਨੇ ਰੇਲ ਗੱਡੀ ਆ ਤੇ ਜਿੰਨੀ ਟਰਾਂਸਪੋਰਟੇਸ਼ਨ ਮੁੱਢਲੀਆਂ ਸਹੂਲਤਾਂ ਜਿਹੜੀਆਂ ਮੁਢਲੀਆਂ ਲੋੜਵੰਦ ਵਸਤੂਆਂ ਨੇ ਹਰੇਕ ਦੇ ਰੇਟ ਬਦਲੇ ਕਿਉਂਕਿ ਜਦੋਂ ਕਿਸੇ ਨੂੰ ਡੀਜ਼ਲ ਦੇ ਰੇਟ ਵੱਧ ਦੇਣੇ ਪਏ ਤੇ ਉਹਨੇ ਪੈਸੇ ਜੇਬ ਚੋਂ ਕੱਢਣੇ ਜਿੱਥੇ ਛੇ 700 ਕਰੋੜ ਦਾ ਉਹ ਵਾਧਾ ਮਹੰਗਾਈ ਚ ਵਾਧਾ ਉਥੇ ਜਿਹੜਾ ਬਿਜਲੀ ਦਾ ਰੇਟ ਸੀ ਜਿਹੜੀ ਕਹਿੰਦੇ ਸੀ ਅਸੀਂ 300 ਯੂਨਿਟ ਮਾਫ ਕਰਨਗੇ ਸਿੱਧਾ ਹੀ ਲਿਆ ਕੇ ਠੋਕਿਆ ਪਾਨਾ ਕਿ ਅੱਜ ਪਜ ਰੁਪਏ ਤੋਂ ਬੱਤੀ ਵਧਾ ਕੇ 8 ਰੁਪਏ ਕਰਤੀ ਹ ਜਿਹਦਾ ਸਿੱਧਾ ਹੀ ਬੋਝ ਕੋਈ 1800 ਤੋਂ 2 ਹਜਾਰ ਕਰੋੜ ਦਾ ਲੋਕਾਂ ਤੇ ਪੈਣਾ ਇਹ ਤਾਂ ਹੈਗਾ ਜੀ ਸਿੱਧੇ ਜਿਹੜੇ ਅੱਜ ਦੋ ਫੈਸਲੇ ਨੇ ਲੁਕਵੇਂ ਫੈਸਲੇ ਥੋੜੇ ਦਿਨ ਪਹਿਲਾਂ ਹੀ ਗੱਡੀ ਦਾ ਰੋਡ ਟੈਕਸ ਵਧਾ ਦੇਣਾ ਹੋਰ ਟੈਕਸ ਸੱਜੇ ਖੱਬੇ ਰੂਪ ਚ ਕਦੇ ਰੈਵਨਿਊ ਮਹਿਕਮੇ ਚ ਕਦੇ ਟਰਾਂਸਪੋਰਟ ਮਹਿਕਮੇ ਚ ਹਰ ਤਰੀਕੇ ਨਾਲ ਜਾਂ ਤੁਸੀਂ ਸੁਵਿਧਾ ਕੇਂਦਰ ਚਲੇ ਜਾਓ ਜਾਂ ਇਹਨਾਂ ਦੀ ਕੋਈ ਹੋਰ ਮੁਢਲੀਆਂ ਸੇਵਾਵਾਂ ਲੈਣ ਚਲੇ ਜਾਓ ਹੌਲੀ ਹੌਲੀ ਹਰ ਚੀਜ਼ ਨੂੰ ਮਹਿੰਗਾ ਕੀਤਾ ਜਾ ਰਿਹਾ ਲੋਕਾਂ ਨੂੰ ਸਹੂਲਤਾਂ ਕੋਈ ਨਹੀਂ ਦਿੱਤੀਆਂ ਜਾ ਰਹੀਆਂ ਇਸ ਲਈ ਇਹ ਜਿਹੜਾ ਲੋਕ ਮਾਰੂ ਫੈਸਲਾ ਭਾਈ ਲੋਕਾਂ ਨੂੰ ਜੇ ਸਹੂਲਤਾਂ ਨਹੀਂ ਦੇਣੀਆਂ ਆਪਦੀ ਮਾੜੀ ਕਾਰਗੁਜ਼ਾਰੀ ਕਰਕੇ ਅੱਜ ਪੰਜਾਬ ਨੂੰ ਤੁਸੀਂ ਕਰਜਾਈ ਬਣਾ ਤਾ ਆਪਦੇ ਫਜੂਲ ਖਰਚ ਕਰਨੇ ਆ ਤੁਸੀਂ ਆਪਦੇ ਮਸ਼ਹੂਰੀ ਕਰਨੀ ਹ ਉਹਦੇ ਕਰਕੇ ਉਹਦੇ ਕਰਕੇ ਲੋਕਾਂ ਦੇ ਬੋਜ ਨਾ ਪਾਓ ਆਪਦੀ ਫਜੂਲ ਖਰਚੀ ਦਾ ਲੋਕਾਂ ਦੀ ਜੇਬ ਚ ਜਾ ਕੇ ਉਹਨਾਂ ਦੀ ਡਾਕੇ ਨਾ ਮਾਰੋ ਇਸ ਲਈ ਅੱਜ ਦੇ ਫੈਸਲੇ ਨੂੰ ਗਲਤ ਫਹਿਰਾਉਂਦਾ ਹੋਇਆ ਇਸ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹੂਗਾ ਭਾਈ ਅਸਲ ਆਮ ਆਦਮੀ ਦਾ ਫਿਕਰ ਕਰੋ

Comment here

Verified by MonsterInsights