ਅੰਮ੍ਰਿਤਸਰ ਪੰਜਾਬ ਸਰਕਾਰ ਦੇ ਤੰਜ ਕਸਦੇ ਹੋਏ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੇ ਉੱਪਰ ਭਾਰੀ ਬੋਝ ਪਾਇਆ ਤੇ ਇਹ ਗੱਲ ਕਹਿੰਦੇ ਸੀ ਅਸੀਂ ਲੋਕਾਂ ਦੇ ਕੋਈ ਬੋਝ ਨਹੀਂ ਪਾ ਰਹੇ ਅਸੀਂ ਬਿਜਲੀ ਫਰੀ ਦੇ ਰਹੇ ਹਾਂ ਉਹ ਬਿਜਲੀ ਦੇ ਉੱਪਰ ਵੀ ਬਹੁਤ ਭਾਰੀ ਟੈਕਸ ਲਗਾ ਕੇ ਤੇ ਬਿਜਲੀ ਦੇ ਰੇਟ ਵੀ ਪਹਿਲੇ ਵਧਾਏ ਹੁਣ ਪੈਟਰੋਲ ਡੀਜ਼ਲ ਤੇ ਰੇਟ ਵਧਾਏ ਮੈਨੂੰ ਲੱਗਦਾ ਸਰਕਾਰ ਦਿਵਾਲੀਆਂ ਹੋ ਚੁੱਕੀ ਹੈ ਸਰਕਾਰ ਬੇਵਜ ਹੋ ਚੁੱਕੀ ਹੈ ਸਰਕਾਰ ਬਿਲਕੁਲ ਚਲਾ ਨਹੀਂ ਸਕਦੇ ਇਹ ਲੋਕ ਅਤੇ ਇਹਨਾਂ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਉਹਦੇ ਝੂਠ ਦੀ ਬੁਨਿਆਦ ਤੇ ਸਰਕਾਰ ਬਣੀ ਹੈ ਇਹ ਝੂਠ ਹੀ ਬੋਲਦੇ ਜਾ ਰਹੇ |