ਪਿਛਲੇ 7 ਦਿਨ ਤੋਂ ਲਗਾਤਾਰ ਪਟਿਆਲਾ ਦੇ ਵਿੱਚ ਤੇਦੂਏ ਨੇ ਆਪਣਾ ਕਹਿਰ ਮਚਾ ਰੱਖਿਆ ਹੈ ਜਿਸ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ ਬੀਤੀ ਰਾਤ ਪਟਿਆਲਾ ਦੇ ਪਿੰਡ ਲੰਘ ਦੇ ਵਿੱਚ ਬਣੇ ਇੱਕ ਘਰ ਦੇ ਵਿੱਚ ਇਸ ਤੇਂਦੂਏ ਨੇ ਆਪਣਾ ਕਹਿਰ ਮਚਾਇਆ ਜਿੱਥੇ ਘਰ ਵਿੱਚ ਕਿੱਲੇ ਦੇ ਨਾਲ ਬੰਨੀ ਹੋਈ ਗਾਂ ਦੀ ਬੱਚੀ ਨੂੰ ਇਸ ਤੇਂਦੂਏ ਨੇ ਜ਼ਖਮੀ ਕਰ ਦਿੱਤਾ ਘਰ ਚ ਵੜਕੇ ਇਸ ਤੇਂਦੂਏ ਨੇ ਆਪਣਾ ਸ਼ਿਕਾਰ ਕਰਨਾ ਚਾਹਿਆ ਲੇਕਿਨ ਮੌਕੇ ਤੇ ਘਰ ਚ ਮੌਜੂਦ ਪਰਿਵਾਰ ਨੇ ਰੌਲਾ ਪੈਂਦਾ ਵੇਖ ਇਸ ਤੇਂਦੂਏ ਨੂੰ ਭਜਾਇਆ ਦੇਖੋ ਮੌਕੇ ਦੀਆ ਤਸਵੀਰਾਂ ਪਰਿਵਾਰ ਚ ਦਹਿਸ਼ਤ ਦਾ ਮਾਹੌਲ
ਪਿੰਡ ਲੰਗ ‘ਚ ਤੇਂਦੂਏ ਦਾ ਕਹਿਰ/ਘਰ ‘ਚ ਕਰ ਦਿੱਤਾ ਹਮਲਾ |

Related tags :
Comment here