ਪਿਛਲੇ 7 ਦਿਨ ਤੋਂ ਲਗਾਤਾਰ ਪਟਿਆਲਾ ਦੇ ਵਿੱਚ ਤੇਦੂਏ ਨੇ ਆਪਣਾ ਕਹਿਰ ਮਚਾ ਰੱਖਿਆ ਹੈ ਜਿਸ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ ਬੀਤੀ ਰਾਤ ਪਟਿਆਲਾ ਦੇ ਪਿੰਡ ਲੰਘ ਦੇ ਵਿੱਚ ਬਣੇ ਇੱਕ ਘਰ ਦੇ ਵਿੱਚ ਇਸ ਤੇਂਦੂਏ ਨੇ ਆਪਣਾ ਕਹਿਰ ਮਚਾਇਆ ਜਿੱਥੇ ਘਰ ਵਿੱਚ ਕਿੱਲੇ ਦੇ ਨਾਲ ਬੰਨੀ ਹੋਈ ਗਾਂ ਦੀ ਬੱਚੀ ਨੂੰ ਇਸ ਤੇਂਦੂਏ ਨੇ ਜ਼ਖਮੀ ਕਰ ਦਿੱਤਾ ਘਰ ਚ ਵੜਕੇ ਇਸ ਤੇਂਦੂਏ ਨੇ ਆਪਣਾ ਸ਼ਿਕਾਰ ਕਰਨਾ ਚਾਹਿਆ ਲੇਕਿਨ ਮੌਕੇ ਤੇ ਘਰ ਚ ਮੌਜੂਦ ਪਰਿਵਾਰ ਨੇ ਰੌਲਾ ਪੈਂਦਾ ਵੇਖ ਇਸ ਤੇਂਦੂਏ ਨੂੰ ਭਜਾਇਆ ਦੇਖੋ ਮੌਕੇ ਦੀਆ ਤਸਵੀਰਾਂ ਪਰਿਵਾਰ ਚ ਦਹਿਸ਼ਤ ਦਾ ਮਾਹੌਲ
ਪਿੰਡ ਲੰਗ ‘ਚ ਤੇਂਦੂਏ ਦਾ ਕਹਿਰ/ਘਰ ‘ਚ ਕਰ ਦਿੱਤਾ ਹਮਲਾ |
August 29, 20240
Related Articles
May 4, 20220
PM ਅਹੁਦਾ ਛੱਡਦਿਆਂ ਹੀ ਆਪਣੇ ਨਾਲ 15 ਕਰੋੜ ਦੀ ਸਰਕਾਰੀ BMW ਵੀ ਲੈ ਗਏ ਇਮਰਾਨ ਖਾਨ
ਪਾਕਿਸਤਾਨ ਦੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ 15 ਕਰੋੜ ਪਾਕਿਸਤਾਨੀ ਰੁਪਏ ਦੀ ਇੱਕ ਸ਼ਾਨਦਾਰ ਕਾਰ ਆਪਣੇ ਕੋਲ ਰ
Read More
December 23, 20220
Increased risk of corona again! CM Bhagwant Mann invited meeting of health officials
In view of increasing corona cases in China and America, the center has also issued an alert to the states. Instructions to increase testing have been issued. Accordingly, a meeting has been called by
Read More
January 24, 20230
5 IPS officers were promoted by the Punjab government, promoted as DIG
5 IPS officers have been promoted by the Punjab government. These officers have been promoted as DIG. The list of promoted officers is as follows-
Read More
Comment here